ਖਹਿਰਾ ਨੂੰ ਗਲੋਂ ਲਾਹੁਣ ਲਈ ਹਲਕਾ ਭੁਲ¤ਥ ਦੇ ਲੋਕ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਨੁਮਾਇੰਦਾ ਚੁਣਨ ਲਈ ਤਿਆਰ ਬਰ ਤਿਆਰ ਹਨ – ਬਲਦੇਵ ਬਾਜਵਾ

ਕਪੂਰਥਲਾ, ਇੰਦਰਜੀਤ
ਹਲਕਾ ਭੁਲ¤ਥ ਦੇ ਸੀਨੀਅਰ ਯੂਥ ਕਾਂਗਰਸ ਆਗੂ ਬਲਦੇਵ ਸਿੰਘ ਬਾਜਵਾ ਨੇ ਕਪੂਰਥਲਾ ਵਿਖੇ ਰਾਣਾ ਗੁਰਜੀਤ ਸਿੰਘ ਦੇ ਸਿਆਸੀ ਸਕ¤ਤਰ ਅਮਨਦੀਪ ਸਿੰਘ ਗੋਰਾ ਗਿ¤ਲ ਨਾਲ ਮੁਲਾਕਾਤ ਕਰਦਿਆ ਬਾਜਵਾ ਨੇ ਕਿਹਾ ਕਿ ਹਲਕਾ ਭੁਲ¤ਥ ਦੇ ਸਮੂਹ ਯੂਥ ਕਾਂਗਰਸ ‘ਤੇ ਹਲਕਾ ਵਾਸੀ ਰਾਣਾ ਗੁਰਜੀਤ ਸਿੰਘ ਦੇ ਨਾਲ ਚਟਾਨ ਵਾਂਗ ਖੜੇਂ ਹਨ। ਕਿਉਕਿ ਰਾਣਾ ਗੁਰਜੀਤ ਸਿੰਘ ਵ¤ਲੋਂ ਅਪਣੇ ਅਹੁਦੇ ਤੋਂ ਅਸਤੀਫਾਂ ਦੇ ਕੇ ਉਹਨਾਂ ਜੋਂ ਕਾਂਗਰਸ ਪਾਰਟੀ ਨੂ ਸਮਰਪਿਤ ਹੋਣ ਦਾ ਸਬੂਤ ਦਿ¤ਤਾ ਹੈ ਉਸ ਨਾਲ ਹਲਕਾ ਭੁਲ¤ਥ ਦੇ ਸਮੂੰਹ ਵਾਸੀ ਰਾਣਾ ਗੁਰਜੀਤ ਸਿੰਘ ਦੀ ਲੀਡਰਸ਼ਿਪ ਤੋਂ ਕਾਇਲ ਹੋ ਚੁ¤ਕੇ ਹਨ। ਜਿਸ ਨਾਲ ਰਾਣਾ ਗੁਰਜੀਤ ਸਿੰਘ ਦਾ ਕਾਂਗਰਸ ਪਾਰਟੀ ‘ਤੇ ਲੋਕਾਂ ਵਿਚ ਕ¤ਦ ਹੋਰ ਉਚਾ ਹੋ ਗਿਆ ਹੈ ਅਤੇ ਹੁਣ ਨਸ਼ੇ ਦੀ ਤਸ਼ਕਰੀ ‘ਚ ਅਦਾਲਤੀ ਕੇਸ਼ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ‘ਤੇ ਹਲਕਾ ਭੁਲ¤ਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਅਸਤੀਫਾਂ ਦੇਣ ਦੀ ਵਾਰੀ ਹੈ, ਹਲਕਾ ਭੁਲ¤ਥ ‘ਚ ਆਮ ਆਦਮੀ ਪਾਰਟੀ ‘ਤੇ ਖਹਿਰਾ ਦਾ ਹੁਣ ਕੋਈ ਅਧਾਰ ਨਹੀਂ। ਹਲਕਾ ਭੁਲ¤ਥ ਤੋਂ ਚੋਣ ਲੜਨ ਦਾ ਰਾਣਾ ਗੁਰਜੀਤ ਸਿੰਘ ਵ¤ਲੋਂ ਸੁਖਪਾਲ ਖਹਿਰੇ ਦਾ ਚੈਲੰਜ ਕਬੂਲਣ ਤੇ ਬਾਜਵਾ ਨੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਹਲਕਾ ਭੁਲ¤ਥ ਦੇ ਵਾਸੀ ਖਹਿਰਾ ਨੂੰ ਗਲੋਂ ਲਾਹੁਣ ਲਈ ਰਾਣਾ ਗੁਰਜੀਤ ਸਿੰਘ ਨੂੰ ਆਪਣਾ ਨੁਮਾਇੰਦਾਂ ਚੁਣ ਕੇ ਹਲਕੇ ਦੀ ਵਾਂਗਡੋਰ ਦੇਣ ਲੲੀ ਬਹੁਤ ਉਤਾਵਲੇ ਹੋਏ ਪੲੇ ਹਨ । ਇਸ ਮੌਕੇ ਗੋਰਾ ਗਿ¤ਲ ਨੇ ਬਾਜਵਾ ਦੇ ਜਜਬਾਤਾਂ ਦੀ ਕਦਰ ਕਰਦਿਆ ਕਿਹਾ ਕਿ ਜੋ ਕਾਂਗਰਸ ਹਾਈਕਮਾਂਡ, ਰਾਹੁਲ ਗਾਂਧੀ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਹੁਕਮ ਹੋਵੇਗਾ ਉਸ ਨੂੰ ਸਿਰ ਮ¤ਥੇ ਮੰਨਦਿਆਂ ਰਾਣਾ ਗੁਰਜੀਤ ਸਿੰਘ ਜੀ ਵ¤ਲੋਂ ਖਹਿਰਾ ਦੀ ਰੀਂਝ ਜਰੂਰ ਪੂਰੀ ਕੀਤੀ ਜਾਵੇਗੀ। ਇਸ ਮੌਕੇ ਲਾਡੀ ਸੰਧੂ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ , ਰਮਨਦੀਪ ਸਿੰਘ, ਤੇਜਿੰਦਰ ਸਿੰਘ, ਨਵਜੀਤ ਸਿੰਘ, ਸਰਬਜੀਤ ਸਿੰਘ, ਕਰਨ, ਲਵਪ੍ਰੀਤ ਸਿੰਘ, ਕਰਨਵੀਰ ਸਿੰਘ ‘ਤੇ ਕੁਲਵਿੰਦਰ ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *