19ਵਾਂ ਦੋ ਰੋਜ਼ਾ ਕਬੱਡੀ ਕੱਪ 27 ਤੋਂ

ਕਪੂਰਥਲਾ, ਇੰਦਰਜੀਤ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੀ ਯਾਦ ’ਚ 19ਵਾਂ ਕਬ¤ਡੀ ਕ¤ਪ ਖਹਿਰਾ ਮਾਝਾ ਵਿਖੇ ਬੜੇ ਹੀ ਉਤਸ਼ਾਹ ਨਾਲ 27 ਜਨਵਰੀ ਤੋਂ ਲੈ ਕੇ 29 ਜਨਵਰੀ ਤ¤ਕ ਕਰਵਾਇਆ ਜਾ ਰਿਹਾ ਹੈ । ਇਸ ਟੂਰਨਾਮੈਂਟ ਦੌਰਾਨ ਪੰਜਾਬੀ ਮੁਟਿਆਰਾਂ ਤੇ ਅਮਰੀਕਨ ਗੋਰੀਆਂ ਵਿਚਾਲੇ 29 ਜਨਵਰੀ ਨੂੰ ਹੋਣ ਵਾਲਾ ਕਬ¤ਡੀ ਮੈਚ ਵਿਸ਼ੇਸ਼ ਖਿ¤ਚ ਦਾ ਕੇਂਦਰ ਹੋਵੇਗਾ । ਟੂਰਨਾਮੈਂਟ ਸਬੰਧੀ ਜਲੰਧਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਖੇਡ ਪ੍ਰਮੋਟਰ ਮਨੋਹਰ ਸਿੰਘ ਖਹਿਰਾ ਨੇ ਦ¤ਸਿਆ ਕਿ 27 ਅਤੇ 28 ਜਨਵਰੀ ਨੂੰ ਪਿੰਡ ਪ¤ਧਰ ਦੇ ਮੈਚ ਹੋਣਗੇ । 29 ਜਨਵਰੀ ਨੂੰ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ । ਸ. ਮਨੋਹਰ ਸਿੰਘ ਖਹਿਰਾ ਨੇ ਦ¤ਸਿਆ ਕਿ ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਸ. ਪਰਜਿੰਦਰ ਸਿੰਘ ਨਿ¤ਝਰ ਅਤੇ ਦੂਜਾ ਇਨਾਮ ਸ. ਗੁਰਮੀਤ ਸਿੰਘ ਖਹਿਰਾ ਵ¤ਲੋਂ ਦਿ¤ਤਾ ਜਾਵੇਗਾ । ਜੋਤੀ ਵਡਾਲਾ, ਨਿ¤ਕੂ ਖਹਿਰਾ, ਮੇਲਾ ਖਹਿਰਾ, ਤੋਚਾ ਖਹਿਰਾ, ਕੁਲਵਿੰਦਰ ਖਹਿਰਾ, ਪਿੰਕੂ ਖਹਿਰਾ ਤੇ ਹੋਰ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *