ਲਾਇਨਜ ਕਲਬ ਫਗਵਾੜਾ ਰਾਇਲ ਦਾ ਤਾਜਪੋਸ਼ੀ ਸਮਾਗਮ

ਲਾਇਨ ਜਗਮੋਹਨ ਵਰਮਾ ਨੂੰ ਕਾਲਰ ਲਗਾ ਕੇ ਸਾਲ 2017-18 ਦੀ ਪ੍ਰਧਾਨਗੀ ਦਾ ਦਿ¤ਤਾ ਚਾਰਜ
ਫਗਵਾੜਾ 24 ਜਨਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਲਾਇਨਜ਼ ਕਲ¤ਬ ਫਗਵਾੜਾ ਸੈਂਟਰਲ ਦਾ ਤਾਜਪੋਸ਼ੀ ਸਮਾਗਮ ਹੋਟਲ ਅਸ਼ੀਸ਼ ਕੋਟੀਨੈਂਟਲ ਵਿਖੇ ਕਲ¤ਬ ਦੇ ਚਾਰਟਰ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਡਿਪਟੀ ਮੇਅਰ ਨਗਰ ਨਿਗਮ ਫਗਵਾੜਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਸਮਾਗਮ ਵਿਚ ਬਤੌਰ ਮੁ¤ਖ ਮਹਿਮਾਨ ਕਲ¤ਬ ਦੇ ਡਿਸਟ੍ਰਿਕਟ ਗਵਰਨਰ ਸਵਰਨ ਸਿੰਘ ਖ਼ਾਲਸਾ ਨੇ ਸ਼ਿਰਕਤ ਕੀਤੀ ਜਦਕਿ ਇੰਸਟਾਲਿੰਗ ਅਫ਼ਸਰ ਵਜੋਂ ਲਾਇਨ ਐਸ ਕੇ ਪੁੰਜ, ਵਾਈਸ ਡਿਸਟ੍ਰਿਕਟ ਗਵਰਨਰ ਗੁਰਮੀਤ ਸਿੰਘ ਮ¤ਕੜ, ਜੇ.ਬੀ. ਸਿੰਘ ਚੌਧਰੀ ਅਤੇ ਸਪੈਸ਼ਲ ਗੈਸਟ ਵਜੋਂ ਲਾਇਨ ਹਰੀਸ ਬੰਗਾ ਤੋਂ ਇਲਾਵਾ ਪਰਮਜੀਤ ਸਿੰਘ ਚਾਵਲਾ, ਡਿਸਟ੍ਰਿਕ ਸੈਕ੍ਰੇਟਰੀ ਬਲਵੰਤ ਸਿੰਘ ਸ਼ਾਮਲ ਹੋਏ ਸ਼ਾਮਲ ਹੋਏ। ਕਲ¤ਬ ਦੇ ਪਾਸਟ ਪ੍ਰੈਜ਼ੀਡੈਂਟ ਲਾਇਨ ਅਮਰੀਕ ਸਿੰਘ ਨੇ ਲਾਇਨ ਜਗਮੋਹਨ ਵਰਮਾ ਨੂੰ ਕਾਲਰ ਲਗਾਉਣ ਦੀ ਰਸਮ ਨਿਭਾ ਕੇ ਸਾਲ 2017-18 ਦੀ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ। ਉਪਰੰਤ ਇੰਸਟਾਲਿੰਗ ਅਫ਼ਸਰ ਲਾਇਨ ਐਸ.ਕੇ. ਪੁੰਜ ਨੇ ਨਵੀਂ ਟੀਮ ਨੂੰ ਸਹੁੰ ਚੁਕਾਈ ਦੀ ਰਸਮ ਨਿਭਾਈ। ਸਮੂਹ ਮੈਂਬਰਾਂ ਨੇ ਪ੍ਰਧਾਨ ਜਗਮੋਹਨ ਵਰਮਾ ਅਤੇ ਉਨ•ਾਂ ਦੀ ਟੀਮ ਦਾ ਫੁ¤ਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਨਵੇਂ ਚੁਣੇ ਪ੍ਰਧਾਨ ਜਗਮੋਹਨ ਵਰਮਾ ਨੇ ਭਰੋਸਾ ਦਿ¤ਤਾ ਕਿ ਉਨ•ਾਂ ਦੀ ਟੀਮ ਵਲੋਂ ਕਲ¤ਬ ਦੇ ਸਮਾਜ ਸੇਵੀ ਪ੍ਰੋਜੈਕਟਾਂ ਨੂੰ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਨਵੇਕਲੇ ਢੰਗ ਨਾਲ ਨੇਪਰੇ ਚਾੜਿ•ਆ ਜਾਵੇਗਾ। ਇਸ ਮੌਕੇ ‘ਤੇ ਲਾਇਨ ਗੁਰਮੀਤ ਸਿੰਘ ਮ¤ਕੜ ਵ¤ਲੋਂ 18 ਮਹਿਲਾਵਾਂ ਨੂੰ ਸਹੁੰ ਚੁਕਾ ਕੇ ਲਾਇਨ ਮੈਂਬਰ ਬਣਾਇਆ ਗਿਆ। ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਰਾਜੀਵ ਸੂਦ ਅਤੇ ਲਾਇਨ ਸੁਸ਼ੀਲ ਚਮ ਸਨ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਵਿਵੇਕ ਮਹਾਜਨ, ਗੁਲਸ਼ਨ ਮਨਚੰਦਾ, ਜਤਿੰਦਰ ਸਿੰਘ ਘੁੰਮਣ, ਪੰਕਜ ਅਗਰਵਾਲ, ਅਰੁਣ ਧੀਰ, ਰੋਹਿਤ ਜੈਨ, ਲਵਨੀਸ਼ ਵਰਮਾ, ਪੰਕਜ ਵਰਮਾ, ਜਗਮੋਹਨ ਕੰਬੋ, ਸੰਜੀਵ ਗਾਬਾ, ਸੁਸ਼ੀਲ ਸੋਂਧੀ, ਅਨਿਲ ਕਾਲੜਾ, ਕਮਲ ਸੇਤੀਆ, ਸੁਖਵਿੰਦਰ ਸਿੰਘ ਬਿ¤ਲੂ ਖੇੜਾ, ਚੰਦਰ ਮੋਹਨ ਅਰੋੜਾ, ਪ੍ਰਦੀਪ ਕੁਮਾਰ, ਪੀਟਰ ਕੁਮਾਰ, ਹਰਦੀਪ ਸ¤ਗੀ ਸਾਰੇ ਕਲ¤ਬ ਮੈਂਬਰਾਂ ਤੋ ਇਲਾਵਾ ਹੋਰ ਕਲ¤ਬ ਮੈਂਬਰ ਆਦਿ ਨੇ ਵੀ ਸ਼ਿਰਕਤ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *