ਬਰੱਸਲਜ ਵਿਖੇ ਮਨਾਇਆ ਗਣਤੰਤਰ ਦਿਵਸ

ਬੈਲਜੀਅਮ 26 ਜਨਵਰੀ (ਯ.ਸ) ਡਾ ਭੀਮ ਰਾਉ ਅੰਬੇਰਕਰ ਦੁਆਰਾ ਤਿਆਰ ਕੀਤੇ ਸਵਿਧਾਨ ਨੂੰ 26 ਜਨਵਰੀ 1950 ਵਿਚ ਲਾਗੂ ਕਰਕੇ ਇਕ ਇਤਿਹਾਸ ਸਿਰਜਿਆ ਗਿਆ ਸੀ ਜਿਸ ਦੇ ਸਬੰਧ ਵਿਚ ਅੱਜ ਯੂਰਪ ਦੇ ਦਿਲ ਵਜੋ ਜਾਣੇ ਜਾਦੇ ਬੈਲਜੀਅਮ ਦੇ ਸ਼ਹਿਰ ਬਰੱਸਲਜ ਵਿਖੇ ਭਾਰਤੀ ਦੂਤਘਰ ਵਿਖੇ ਭਾਰਤੀ ਰਾਜਦੂਤ ਮੇਡਮ ਗਾਇਤਰੀ ਇਸ਼ਰ ਕੁਮਾਰ ਵਲੋ ਤਿਰੰਗਾ ਲਹਿਰਾ ਕੇ ਭਾਰਤੀ ਭਾਈਚਾਰੇ ਦੀ ਹਾਜਰੀ ਵਿਚ 69ਵਾ ਗਣਤੰਤਰ ਦਿਵਸ ਮਨਾਇਆ ਜਿਸ ਵਿਚ ਉਨਾ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵਲੋ ਦਿਤੇ ਰਾਸ਼ਟਰ ਦੇ ਨਾਮ ਸੰਦੇਸ ਨੂੰ ਵੀ ਪੜ ਕੇ ਸੁਣਾਇਆ ਉਪਰੰਤ ਦੇਸ਼ ਭਗਤੀ ਸੰਗੀਤ ਅਤੇ ਦੇਸ਼ ਭਗਤੀ ਨਾਟਕ ਕੀਤੇ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *