ਡਡਵਿੰਡੀ ਪਿੰਡ ਦਾ ਕਬੱਡੀ ਖੇਡ ਮੇਲੇ ਅਮਿਟ ਯਾਦਾ ਛੱਡਦਾ ਹੋਇਆ ਸਮਾਪਤ

-ਸੰਦੀਪ ਦੀਆਂ ਰੇਡਾਂ ਤੇ ਯਾਦੇ ਦੇ ਜ¤ਫਿਆਂ ਨੇ ਕਰਵਾਈ ਬ¤ਲੇ ਬ¤ਲੇ
-ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ‘ਚ ਸ਼ਤਾਬਦੀ ਸਮਾਗਮਾਂ ਤੇ ਕਰਵਾਏਗੀ ਵਿਸ਼ਵ ਕਬ¤ਡੀ ਕ¤ਪ-ਚੀਮਾ
-ਜੇਤੂ ਟੀਮਾਂ ਨੂੰ ਦਿ¤ਤਾ ਗਿਆ 71ਹਜ਼ਾਰ ਰੁਪਏ ਦਾ ਇਨਾਮ
ਕਪੂਰਥਲਾ, 4 ਫਰਵਰੀ, ਇੰਦਰਜੀਤ ਸਿੰਘ
ਰਾਇਲ ਸਪੋਰਟਸ ਤੇ ਵੈ¤ਲਫੇਅਰ ਕਲ¤ਬ ਡਡਵਿੰਡੀ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ 44 ਵਾਂ ਕਬ¤ਡੀ ਤੇ ਫੁ¤ਟਬਾਲ ਟੂਰਨਾਮੈਂਟ ਸ਼ਨੀਵਾਰ ਨੂੰ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਅਮਿਟ ਯਾਦਾ ਛ¤ਡਦਾ ਸਮਾਪਤ ਹੋਇਆ। ਪ੍ਰਧਾਨ ਰਣਧੀਰ ਸਿੰਘ ਧੀਰਾ ਦੀ ਅਗਵਾਈ ਹੇਠ ਕਰਵਾਏ ਟੂਰਨਾਮੈਂਟ ਵਿਚ ਕਬ¤ਡੀ ਅਕੈਡਮੀਆਂ ਦੀਆਂ 8 ਟੀਮਾਂ ਵਿਚਕਾਰ ਹੋਏ ਫਸਵੇ ਮੁਕਾਬਲਿਆਂ ਤੋਂ ਬਾਅਦ ਫਾਈਨਲ ਮੁਕਾਬਲਾ ਸੁਲਤਾਨਪੁਰ ਲੋਧੀ ਕਲ¤ਬ ਤੇ ਸੁਰਖਪੁਰ ਕਲ¤ਬ ਦੀਆਂ ਟੀਮਾਂ ਵਿਚਕਾਰ ਹੋਇਆ। ਜਿਸ ‘ਚ ਸੰਦੀਪ ਦੀਆਂ ਜ਼ੋਰਦਾਰ ਰੇਡਾਂ ਤੇ ਯਾਦਾ ਸੁਰਖਪੁਰ ਦੇ ਜ¤ਫਿਆਂ ਦੀ ਬਤੌਲਤ ਸੁਖਰਪੁਰ ਦੀ ਟੀਮਾਂ ਨੇ ਖਿਤਾਬੀ ਜਿ¤ਤ ਹਾਸਲ ਕੀਤੀ। ਇਸ ਤੋਂ ਇਲਾਵਾ ਕਬ¤ਡੀ ਸਰਕਲ ਸਟਾਈਲ ਭਾਰ 75 ਕਿ¤ਲੋ ਦੇ ਮੁਕਾਬਲੇ ਵਿਚ ਡੀਏਵੀ ਕਲ¤ਬ ਬਠਿੰਡਾ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਫੁ¤ਟਬਾਲ ਓਪਨ ਕਲ¤ਬਾਂ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਗਏ। ਕਬ¤ਡੀ ਅਕੈਡਮੀ ਦੀ ਜੇਤੂ ਟੀਮ ਨੂੰ 71 ਹਜ਼ਾਰ ਅਤੇ ਉਪ ਜੇਤੂ ਟੀਮ ਨੂੰ 61 ਹਜ਼ਾਰ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਫੁ¤ਟਬਾਲ ਕਲ¤ਬ ਦੀ ਜੇਤੂ ਟੀਮ ਨੂੰ 25 ਹਜ਼ਾਰ ਅਤੇ ਦੂਜੇ ਨੰਬਰ ਦੀ ਟੀਮ ਨੂੰ 29 ਹਜ਼ਾਰ ਰੁਪਏ ਦਾ ਇਨਾਮ ਦੇ ਦਿ¤ਤਾ ਗਿਆ। ਕਲ¤ਬ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਦ¤ਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਊਧਮ ਸਿੰਘ ਸੰਧਾ ਵਲੋ ਕੀਤਾ ਗਿਆ ਸੀ ਜਦਕਿ ਮੁ¤ਖ ਮਹਿਮਾਨ ਵਜੋਂ ਜਸਵੰਤ ਸਿੰਘ ਬ¤ਲ ਯੂ.ਐਸ.ਏ. ਨੇ ਸ਼ਿਰਕਤ ਕੀਤੀ ਸੀ। ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਇਨਾਮਾਂ ਦੀ ਵੰਡ ਕਰਨ ਪਹੁੰਚੇ ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਦੌਰਾਨ ਕਿਹਾ ਕਿ ਪ੍ਰਬੰਧਕਾਂ ਦਾ ਨੌਜਵਾਨਾਂ ਨੂੰ ਕਬ¤ਡੀ ਨਾਲ ਜੋੜਨ ਦਾ ਇਹ ਬਹੁਤ ਹੀ ਵ¤ਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਤਾਬਦੀ ਸਮਾਗਮਾਂ ਤੇ ਵਿਸ਼ਵ ਕਬ¤ਡੀ ਕ¤ਪ ਕਰਵਾਏਗੀ, ਜਿਸ ਵਿਚ ਵਿਸ਼ਵ ਕਬ¤ਡੀ ਆਪਣਾ ਸਿ¤ਕਾ ਜਮਾਉਣ ਵਾਲੇ ਸਾਬਕਾ ਅੰਤਰਾਸ਼ਟਰੀ ਖਿਡਾਰੀਆਂ ਵਿਚਕਾਰ ਇਕ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਵਲੋ ਪੇਸ਼ ਕੀਤੇ ਗਏ ਆਮ ਬਜਟ ਵਿਚ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਐਲਾਨ ਨੂੰ ਕਿਸਾਨਾਂ ਨਾਲ ਧੋਖਾ ਦ¤ਸਿਆ ਤੇ ਕਿਹਾ ਕਿ ਭਾਜਪਾ ਸਰਕਾਰ ਹਮੇਸ਼ਾਂ ਹੀ ਕਿਸਾਨ ਵਿਰੋਧੀ ਰਹੀ ਹੈ। ਪ੍ਰਬੰਧਕਾਂ ਵਲੋ ਵਿਧਾਇਕ ਚੀਮਾ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਡਵਿੰਡੀ ਨਗਰ ਨਿਵਾਸੀਆਂ ਵਲੋ ਵਿਧਾਇਕ ਚੀਮਾ ਤੋਂ ਪਿੰਡ ਵਿਚ ਸੀਵਰੇਜ ਸਿਸਟਮ ਪਾਉਣ ਦੀ ਮੰਗ ਰ¤ਖੀ ਗਈ, ਜਿਸ ਨੂੰ ਚੀਮਾ ਨੇ ਛੇਤੀ ਹੀ ਪੂਰੀ ਕਰਨ ਦਾ ਭਰੋਸਾ ਦਿ¤ਤਾ। ਇਸ ਮੌਕੇ ‘ਤੇ ਉਪ ਪ੍ਰਧਾਨ ਕੁਲਦੀਪ ਸਿੰਘ, ਕਰਮਬੀਰ ਸਿੰਘ ਕੇਬੀ, ਰਮੇਸ਼ ਡਡਵਿੰਡੀ, ਰਜਿੰਦਰ ਸਿੰਘ ਜੈਨਪੁਰ ਪ੍ਰਧਾਨ ਇੰਡੀਅਨ ਉਵਰਸੀਜ਼ ਕਾਂਗਰਸ, ਪਰਵਿੰਦਰ ਸਿੰਘ ਪ¤ਪਾ, ਦੀਪਕ ਰਾਜੂ ਧੀਰ, ਰਵਿੰਦਰ ਰਫੀ ਤੇ ਬਲਜਿੰਦਰ ਸਿੰਘ ਪੀਏ ਐਮਐਲਏ ਚੀਮਾ,ਰਾਜਬਹਾਦਰ ਸਿੰਘ, ਮਹਿੰਦਰ ਸਿੰਘ ਮੈਨੇਜਰ, ਕਮਲਜੀਤ ਬ¤ਬੂ, ਰੌਸ਼ਨ ਲਾਲ, ਸੁਖਵਿੰਦਰ ਸਿੰਘ ਸ਼ਿੰਦਾ, ਦਲਵਿੰਦਰ ਸਿੰਘ ਲਾਡੀ ਅਤੇ ਸਮਿ¤ਤਰ ਸਿੰਘ, ਰਾਜਿੰਦਰ ਕੁਮਾਰ ਬੇਵੀ, ਚਰਨ ਸਿੰਘ ਕੈਨੇਡਾ, ਅਮਰੀਕ ਸਿੰਘ ਯੂ.ਕੇ, ਮੇਜਰ ਸਿੰਘ ਬਿ¤ਟੂ, ਰਾਜਿੰਦਰ ਸਿੰਘ ਹੈਪੀ, ਸਰਤਾਜ ਸਿੰਘ ਬਾਜਵਾ ਕੈਨੇਡਾ, ਬਲਵਿੰਦਰ ਸਿੰਘ ਬਿੰਦਾ, ਯਾਦਵਿੰਦਰ ਸਿੰਘ ਸੰਧਾ, ਨਰਿੰਦਰ ਸਿੰਘ ਜੈਨਪੁਰ, ਬਲਦੇਵ ਸਿੰਘ ਟੀਟਾ, ਹਰਜਿੰਦਰ ਸਿੰਘ ਮੈਕਸ ਗੈਸ, ਸੁ¤ਚਾ ਸਿੰਘ ਖਿੰਡਾ, ਬਖ਼ਸ਼ੀਸ਼ ਸਿੰਘ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸੰਧਾ, ਰੇਸ਼ਮ ਸਿੰਘ ਨੰਬਰਦਾਰ, ਰਣਜੀਤ ਸਿੰਘ ਝੰਡ, ਮਲਕੀਤ ਸਿੰਘ ਨੰਬਰਦਾਰ,ਕਬ¤ਡੀ ਪ੍ਰਮੋਟਰ ਮਨੋਹਰ ਸਿੰਘ ਖਹਿਰਾ, ਜੋਤੀ ਵਡਾਲਾ, ਨਿ¤ਕੂ ਖਹਿਰਾ, ਬ¤ਲ ਰਮੀਦੀ, ਦੁ¤ਲਾ ਸੁਰਖਪੁਰ, ਮਹਿੰਦਰ ਸੁਰਖਪੁਰ, ਮੰਗੀ ਸੁਰਖਪੁਰ, ਕੁਲਜੀਤ ਸਿੰਘ ਕੌੜਾ, ਮੋਹਨ ਸਿੰਘ ਖਿੰਡਾ, ਮਨਜੀਤ ਸਿੰਘ ਸਰਪੰਚ, ਮੁਹ¤ਬਲੀਪੁਰ, ਕਰਨੈਲ ਸਿੰਘ ਚ¤ਕ ਕੋਟਲਾ ਆਦਿ ਮੌਜੂਦ ਸਨ। ਕਬ¤ਡੀ ਮੈਚਾਂ ਦੀ ਕਮੈਂਟਰੀ ਸੁਰਿੰਦਰ ਕੋਛੜ ਤੇ ਮਿ¤ਠਾ ਦਰੀਏਵਾਲ ਨੇ ਕੀਤੀ।

Geef een reactie

Het e-mailadres wordt niet gepubliceerd. Vereiste velden zijn gemarkeerd met *