ਨਡਾਲਾ ਦੇ 11ਵੇ ਕਬੱਡੀ ਟੂਰਨਾਮੈਟ ਤੇ ਦੁਆਬਾ ਵਰਅਰਜ਼ ਕਲ¤ਬ ਦਾ ਕਬਜ਼ਾ

ਕਪੂਰਥਲਾ, 4 ਫਰਵਰੀ, ਇੰਦਰਜੀਤ
ਫਰੈਡਜ਼ ਸਪੋਰਟਸ ਐਂਡ ਵੈਲਫੇਅਰ ਕਲ¤ਬ ਨਡਾਲਾ ਵਲੋ ਬੜੀ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ 11 ਵਾਂ ਕਬ¤ਡੀ ਕ¤ਪ ਸੰਪੰਨ ਹੋ ਗਿਆ । ਇਸ ਯਾਦਗਰੀ ਟੂਰਨਾਮਾਟ ਦਾ ਉਦਘਾਟਨ ਅੰਤਰਰਾਸ਼ਟਰੀ ਕਬ¤ਡੀ ਖਿਡਾਰੀ ਪ੍ਰੀਤਮ ਸਿੰਘ ਪ੍ਰੀਤਾ ਨੇ ਕੀਤਾ । ਜਿਸ ਵਿ¤ਚ ਨੌਰਥ ਇੰਡੀਆ ਫੈਡਰੇਸ਼ਨ ਦੀਆ ਅ¤ਠ ਵ¤ਖੋ ਵ¤ਖ ਟੀਮਾਂ ਨੇ ਭਾਗ ਲਿਆ । ਜਿਸ ਵਿ¤ਚਜੇਤੂ ਰਹੀ ਦੁਆਬਾ ਵਰਅਰਜ਼ ਕਲ¤ਬ ਨੇ ਡੇਢ ਲ¤ਖ ਦਾ ਪਹਿਲਾ ਇਨਾਮ ਟਰਾਫੀ ਹਾਸਿਲ ਕੀਤੀ ਜੋ ਕਿ ਮੰਗਲ ਸਿੰਘ ਭੰਡਾਲ ਯੂ.ਐਸ.ਏ ਵਲੋਂ ਦਿਤਾ ਗਿਆ । ਇਸ ਦੋਰਾਨ ਉ¤ਪ ਜੇਤੂ ਰਹੇ ਬਾਬਾ ਸਾਧੂ ਸਿੰਘ ਕਲ¤ਬ ਨੇ ਇ¤ਕ ਲ¤ਖ ਰੁਪਏ ਅਤੇ ਟਰਾਫੀ ਹਾਸਿਲ ਕੀਤੀ ਜੋ ਕਿ ਸੇਜ਼ੀ ਤਲਵੰਡੀ, ਕਰਮਜੀਤ ਤਲਵੰਡੀ ਯੂ.ਐਸ.ਏ, ਕੰਮਾ ਤਲਵੰਡੀ ਯੂ.ਐਸ.ਏ, ਅਤੇ ਹੈਪੀ ਜੁਲਕਾ ਵਲੋ ਦਿਤਾ ਗਿਆ । ਇਸ ਦੋਰਾਨ ਬੈਸਟ ਰੇਡਰ ਮੇਸ਼ੀ ਹਰਖੋਵਾਲ ਅਤੇ ਬੈਸਟ ਜਾਫੀ ਜਾਦਵ ਸੁਰਖਪੁਰੀਆ ਨੂੰ ਘੋਸ਼ਿਤ ਕੀਤਾ ਗਿਆ ਜਿੰਨਾ ਨੂੰ ਜ¤ਸ ਸਾਹੀ ਯੂ.ਐਸ ਏ, ਗਿੰਦਾ ਸਾਹੀ ਜਰਮਨ, ਅਤੇ ਬ¤ਬਲ ਸਾਹੀ ਵਲੋ ਇ¤ਕ ਇ¤ਕ ਸ਼ਾਨਦਾਰ ਟਰੈਕਟਰ ਨਾਲ ਸਨਮਾਨਿਤ ਕੀਤਾ ਗਿਆ । ਇਸ ਦੋਰਾਨ ਸਰਹ¤ਦਾ ਤੇ ਰਾਖੀ ਕਰਦਿਆ ਆਪਣੇ ਜਾਨਾ ਵਾਰ ਚੁ¤ਕੇ ਸ਼ਹੀਦਾ ਦੇ ਪਰਿਵਾਰਾ ਦਾ ਵੀ ਸਨਮਾਨ ਕੀਤਾ ਗਿਆ ।ਇਸ ਦੋਰਾਨ ਕਮੈਂਟਰ ਦੀ ਭੂਮਿਕਾ ਮ¤ਖਣ ਅਲੀ, ਰੁਪਿੰਦਰ ਜਲਾਲ, ਆਲਮਗੀਰ, ਸੁ¤ਖ ਘੋਲੀਆ, ਇੰਦਰਜੀਤ ਪ¤ਡਾ ਨੇ ਸਾਂਝੇ ਤੋਰ ਤੇ ਨਿਭਾਈ । ਮੰਚ ਦਾ ਸੰਚਾਲਣ ਲ¤ਕੀ ਭਾਰਦਵਾਜ, ਗੋਪੀ ਰੰਗੀਲਾ ਤੇ ਹਰਦੀਪ ਰੰਧਾਵਾ ਨੇ ਬਾਖੂਬੀ ਨਿਭਾਇਆ । ਇਸ ਤੋ ਇਲਾਵਾ ਪੰਜਾਬ ਦੇ ਮਸ਼ਹੂਰ ਕਲਾਕਾਰ ਅੰਮ੍ਰਿਤ ਮਾਨ ਗੋਨੇਆਣਾ ਨੇ ਆਪਣੇ ਗੀਤਾ ਰਾਹੀ ਸਰੋਤਿਆ ਨੁੰ ਝੂੰਮਣ ਲਾ ਦਿਤਾਇਨਾਮਾਂ ਦੀ ਵੰਡ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ, ਰਮਨਜੀਤ ਸਿੰਘ ਸਿ¤ਕੀ ਵਿਧਾਇਕ ਖਡੂਰ ਸਾਹਿਬ ਅਤੇ ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ ਨੇ ਸਾਂਝੇ ਤੋਰ ਤੇ ਕਰਦਿਆ ਉਹਨਾ ਆਖਿਆ ਕਿ ਖੇਡਾ ਮਨੁ¤ਖ ਦੇ ਜੀਵਨ ਨੂੰ ਰਿਸ਼ਟ ਪੁਸ਼ਟ ਕਰਦੀਆ ਹਨ ਅਤੇ ਨੋਜਵਾਨਾ ਨੂੰ ਨਸ਼ਿਆ ਤੋ ਦੂਰ ਰ¤ਖਣ ਚ ਵੀ ਸਹਾਈ ਸਿ¤ਧ ਹੁੰਦੀਆ ਹਨ । ਉਹਨਾ ਆਖਿਆ ਕਿ ਸਮਾਜ ਚ ਅਜਿਹੇ ਖੇਡ ਮੇਲੇ ਹੋਰ ਪ੍ਰਫੁ¤ਲਤ ਹੋਣੇ ਚਾਹੀਦੇ ਹਨ । ਅਖੀਰ ਚ ਕਲ¤ਬ ਦੇ ਸਰਪ੍ਰਸਤ ਦਲਜੀਤ ਸਿੰਘ ਨਡਾਲਾ ਅਤੇ ਪ੍ਰਧਾਨ ਨਵਦੀਪ ਸਿੰਘ ਨਡਾਲਾ ਨੇ ਕਬ¤ਡੀ ਕ¤ਪ ਨੂੰ ਕਾਮਯਾਬ ਕਰਨ ਲਈ ਸਰੋਤਿਆ ਅਤੇ ਆਏ ਪਤਵੰਤਿਆ ਦਾ ਧੰਨਵਾਦ ਕੀਤਾ । ਇਸ ਮੋਕੇ ਨਵਤੇਜ ਸਿੰਘ ਗੁਗੂ( ਬਟਾਲਾ), ਅਸ਼ਵਨੀ ਭ¤ਲਾ ਰੁਪਿਨ ਕਾਹਲੋਂ, ਕਾਲਾ ਬਾਗੜੀਆ ਰਵਿੰਦਰ ਰਫੀ ਤੇ ਬਲਜਿੰਦਰ ਸਿੰਘ ਪੀਏ ਐਮਐਲਏ ਚੀਮਾ, ਚੰਦਰਾ ਸਰਾਏ, ਮਾਸਟਰ ਬਲਦੇਵ ਰਾਜ, ਨੰਬਰਦਾਰ, ਬਲਜਿੰਦਰ ਸਿੰਘ ,ਗੁਰਪ੍ਰੀਤ ਸਿੰਘ ਪ¤ਡਾ, ਕੁਲਦੀਪ ਸਿੰਘ ਟਾਂਡੀ, ਜੈ ਜਗਤ ਜੋਸ਼ੀ ਅਤੇ ਹੋਰ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *