ਐਮਜੀਐਨ ਸਕੂਲ ’ਚ ਨੈਤਿਕ ਮੁੱਲਾਂ ਦੇ ਅਧਾਰ ਤੇ ਖੇਡਿਆ ਗਿਆ ਨਾਟਕ

ਕਪੂਰਥਲਾ, 4 ਫਰਵਰੀ, ਇੰਦਰਜੀਤ
ਐ¤ਮ. ਜੀ. ਐ¤ਨ. ਪਬਲਿਕ ਸਕੂਲ ਕਪੂਰਥਲਾ ਦੇ ਪ੍ਰਾਇਮਰੀ ਵਿਭਾਗ ਦੇ ਬ¤ਚਿਆਂ ਵਲੋਂ ਅ¤ਜ ਵ¤ਖ-ਵ¤ਖ ਕਹਾਣੀਆਂ ਦਾ ਨਾਟਕੀ ਕਰਨ ਬਾਖ਼ੂਬੀ ਨਾਲ ਪੇਸ਼ ਕੀਤਾ ਗਿਆ । ਨੈਤਿਕ ਮੁ¤ਲਾਂ ਦੇ ਆਧਾਰਿਤ ਇਨ੍ਹਾਂ ਕਹਾਣੀਆਂ ਦਾ ਨਾਟਕੀ ਮੰਚਨ ਮੌਕੇ ਸਕੂਲ ਦੀ ਪ੍ਰਿੰਸੀਪਲ ਪ੍ਰਭਦੀਪ ਕੌਰ ਮਾਗਾ ਨੇ ਵਿਦਿਆਰਥੀਆਂ ਵਲੋਂ ਨਾਟਕਾਂ ਦੇ ਮੰਚਨ ‘ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸਮਾਗਮਾਂ ਵਿਚ ਸ਼ਿਰਕਤ ਕਰਨ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵਧਦਾ ਹੈ ਤੇ ਉਨ੍ਹਾਂ ਨੂੰ ਨੈਤਿਕ ਮੁ¤ਲਾਂ ਦਾ ਗਿਆਨ ਵੀ ਮਿਲਦਾ ਹੈ । ਇਸ ਮੌਕੇ ਸਕੂਲ ਦੇ ਵਿਦਿਆਰਥੀ ਤੇ ਸਟਾਫ਼ ਮੈਂਬਰ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *