ਜੀ ਐ¤ਸ ਟੀ ਸਬੰਧੀ ਸੈਮੀਨਾਰ ਕਰਵਾਇਆ

ਸੁਲਤਾਨਪੁਰ ਲੋਧੀ,
ਇਨੋਸੈਂਟਹਾਰਸ ਗਰੁ¤ਪ ਆਫ਼ ਇੰਸਟੀਟਿਊਸ਼ਨਜ ਦੇ ਮੈਨਜਮੈਂਟ ਅਤੇ ਕਮਰਸ ਵਿਭਾਗ ਵ¤ਲੋਂ ਵਿਦਿਆਰਥੀਆਂ ਨੂੰ ਜੀ ਐ¤ਸ ਟੀ(7ਸ਼ਠ) ਦੇ ਬਾਰੇ ਵਿਸ਼ਾਲ ਜਾਣਕਾਰੀ ਦੇਣ ਲਈ ਗੈਸਟ ਲੈਕਚਰ ਕਰਵਾਇਆ ਗਿਆ !ਇਸ ਮੌਕੇ ਵਜੋਂ ਮਾਹਿਰ ਵਜੋਂ ਸ੍ਰੀ ਅਸ਼ਵਨੀ ਕੋਹਲੀ (ਸੀਨੀਅਰ ਵਾਈਜ ਪ੍ਰੈਜ਼ੀਡੈਂਟ ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਜ਼ ,ਇ¤ਕ ਟੈਕਸ ਜੀ ਐ¤ਸ ਟੀ ਸਿਨਡੀਕੇਟ ਕੰਸਲਟੈਂਟ ) ਸ਼ਾਮਿਲ ਹੋਵੇ ।ਸ੍ਰੀ ਅਸ਼ਵਨੀ ਜੀ ਨੇ ਇਸ ਵਿਸ਼ੇ ਤੇ ਬ¤ਚਿਆਂ ਨੂੰ ਜੀ ਐ¤ਸ ਟੀ ਦੇ ਆਰਥਿਕ ਪ੍ਰਭਾਵਾਂ ਬਾਰੇ ਵੀ ਦ¤ਸੇ ! ਉਨ੍ਹਾਂ ਨੇ ਵੀ ਦ¤ਸਿਆ ਕਿ ਆਉਣ ਵਾਲੇ ਸਮੇਂ ਵਿ¤ਚ ਕਮਰਸ ਅਤੇ ਮਨੈਜਮੈਂਟ ਦੇ ਵਿਦਿਆਰਥੀ (7ਸ਼ਠ) ਪ੍ਰੈਕਟੀਸ਼ਨਰ ਬਣਕੇ ਇ¤ਕ ਇ¤ਕ ਵਧੀਆ ਰੁਜ਼ਗਾਰ ਘਰ ਬੈਠੇ ਕੇ ਹੀ ਪ੍ਰਾਪਤ ਕਰ ਸਕਦੇ ਹਨ । ਜਿਸ ਬਾਰੇ ਵਿਦਿਆਰਥੀਆਂ ਨੂੰ ਕਾਲਜਾਂ ਵ¤ਲੋਂ ਜਾਣਕਾਰੀ ਜ਼ਰੂਰੀ ਦੇਣੀ ਬਣਦੀ ਹੈ ।ਇਸ ਮੌਕੇ ਡਾਕਟਰ ਸੈਂਲੇਸ਼ ਤ੍ਰਿਪਾਠੀ ਗਰੁ¤ਪ ਡਾਇਰੈਕਟਰ , ਸ੍ਰੀ ਦੀਪਕ ਪਾਲ ਪ੍ਰਿੰਸੀਪਲ , ਪ੍ਰੋਫੈਸਰ ਉਪਦੇਸ਼ ਖਿੰਡਾ, ਡਾਕਟਰ ਰੋਹਨ ਸ਼ਰਮਾ, ਅਤੇ ਡਾਕਟਰ ਵਿਕਰਮ ਠਾਕੁਰ ਵੀ ਮੌਜੂਦ ਸਨ !

Geef een reactie

Het e-mailadres wordt niet gepubliceerd. Vereiste velden zijn gemarkeerd met *