ਪਿੰਡ ਪਰਮਜੀਤਪੁਰ ਦਾ 26ਵਾਂ ਗੋਲਡ ਕਬੱਡੀ ਕੱਪ 28 ਫਰਵਰੀ ਨੂੰ

ਕਪੂਰਥਲਾ, 6 ਫਰਵਰੀ, ਇੰਦਰਜੀਤ ਸਿੰਘ
ਸ਼ਹੀਦ ਭਗਤ ਸਿੰਘ ਸਪੋਰਟਸ ਕਲ¤ਬ ਪਰਮਜੀਤਪੁਰ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਪਿੰਡ ਪਰਮਜੀਤਪੁਰ ਵਿਖੇ 26ਵਾਂ ਸਾਲਾਨਾ ਗੋਲਡ ਕ¤ਪ (ਕਬ¤ਡੀ ਟੂਰਨਾਮੈਂਟ) 28 ਫਰਵਰੀ ਨੂੰ ਕਰਵਾਏ ਜਾਣ ਦਾ ਫ਼ੈਸਲਾ ਕੀਤਾ ਗਿਆ । ਐ¤ਨ.ਆਰ.ਆਈ. ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਾਂਝੇ ਉ¤ਦਮ ਸਦਕਾ ਸ਼ਹੀਦ ਊਧਮ ਸਿੰਘ ਸਟੇਡੀਅਮ ਪਰਮਜੀਤਪੁਰ ਵਿਖੇ ਕਰਵਾਏ ਜਾ ਰਹੇ ਇਸ ਗੋਲਡ ਕ¤ਪ ਲਈ ਤਿਆਰੀਆਂ ਜੰਗੀ ਪ¤ਧਰ ‘ਤੇ ਸ਼ੁਰੂ ਕੀਤੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਬਲਦੇਵ ਸਿੰਘ ਪਰਮਜੀਤਪੁਰ ਨੇ ਦ¤ਸਿਆ ਕਿ ਇਸ ਕਬ¤ਡੀ ਕ¤ਪ ਵਿਚ ਪੰਜਾਬ ਫੈਡਰੇਸ਼ਨ ਦੀਆਂ 8 ਕਲ¤ਬਾਂ ਭਾਗ ਲੈ ਰਹੀਆਂ ਹਨ । ਉਨ੍ਹਾਂ ਦ¤ਸਿਆ ਕਿ ਗੋਲਡ ਕਬ¤ਡੀ ਕ¤ਪ ਜੇਤੂ ਨੂੰ ਪਹਿਲਾ ਇਨਾਮ 1,50,000 (ਡੇਢ ਲ¤ਖ) ਰੁਪਏ ਤੇ ਦੂਜਾ ਇਨਾਮ 1 ਲ¤ਖ ਰੁਪਏ ਦਿ¤ਤਾ ਜਾਵੇਗਾ । ਇਸ ਤੋਂ ਇਲਾਵਾ ਬੈ¤ਸਟ ਰੇਡਰ ਤੇ ਬੈ¤ਸਟ ਜਾਫੀ ਨੂੰ ਦੋ ਜੀਪਾਂ ਨਾਲ ਸਨਮਾਨ ਕੀਤਾ ਜਾਵੇਗਾ। ਇਸ ਸਮੇਂ ਕਲ¤ਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਗੁਰਮੇਲ ਸਿੰਘ, ਰਾਮ ਸਿੰਘ ਪਰਮਜੀਤਪੁਰ, ਕਸ਼ਮੀਰ ਸਿੰਘ ਧੰਜੂ, ਮਨਜੀਤ ਸਿੰਘ ਮਹਿਰੋਕ, ਸਰਪੰਚ ਪ੍ਰੇਮ ਕੁਮਾਰ, ਡਾ: ਕੁਲਵੰਤ ਸਿੰਘ ਲਾਲੀ, ਸੂਰਤ ਸਿੰਘ ਰਿੰਪੂ, ਗੁਰਦੀਪ ਸਿੰਘ, ਫ਼ਕੀਰ ਸਿੰਘ, ਮਾਸਟਰ ਰਾਜਾ, ਮਾ. ਜਸਵੀਰ ਸਿੰਘ ਕਾਲਾ, ਕੁਲਬੀਰ ਸਿੰਘ ਸਾਬਕਾ ਪ੍ਰਧਾਨ , ਜਗੀਰ ਸਿੰਘ ਪੰਡੋਰੀ ਵਾਲੇ , ਜਸਵੰਤ ਸਿੰਘ ਪਿ¤ਥੋਰਾਹੀਆ, ਗੁਰਵਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ, ਡਾਕਟਰ ਬੂਟਾ ਸਿੰਘ, ਜਸਬੀਰ ਸਿੰਘ, ਜਰਨੈਲ ਸਿੰਘ ਲਾਡੀ ਪਿ¤ਥੋਰਾਹੀਆ, ਸ਼ੇਰ ਸਿੰਘ ਪਿ¤ਥੋਰਾਹੀਆ, ਜੋਗਾ ਸਿੰਘ, ਗੁਰਦੀਪ ਸਿੰਘ ਪਿ¤ਥੋਰਾਹੀਆ, ਗੁਰਦੇਵ ਸਿੰਘ ਪਿ¤ਥੋਰਾਹਲ ਵਾਲੇ, ਐਡਵੋਕੇਟ ਦਲਬੀਰ ਸਿੰਘ, ਡਾ: ਸੰਤੋਖ ਸਿੰਘ, ਸੁਖਚੈਨ ਸਿੰਘ, ਹਰਜਿੰਦਰ ਸਿੰਘ ਸੋਡੀ, ਨਿਰਮਲ ਸਿੰਘ ਪਤਮਜੀਤਪੁਰ, ਅਮਨ, ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲਾ, ਬੂਟਾ ਸਿੰਘ ਚੁਲ¤ਧਾ, ਸੁਰਜੀਤ ਸਿੰਘ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਆਦਿ ਨੇ ਸ਼ਿਰਕਤ ਕੀਤੀ ।

Geef een reactie

Het e-mailadres wordt niet gepubliceerd. Vereiste velden zijn gemarkeerd met *