ਸੋਸ਼ਲ ਮੀਡੀਆ ਤੇ ਬਾਬਾ ਸਾਹਿਬ ਦਾ ਨਿਰਾਦਰ ਕਰਨ ਵਾਲਿਆਂ ਖਿਲਾਫ ਅੰਬੇਡਕਰ ਸੈਨਾ ਮੂਲ ਨਿਵਾਸੀ ਨੇ ਕੀਤੀ ਕਾਰਵਾਈ ਦੀ ਮੰਗ

* ਫਗਵਾੜਾ ਦੇ ਐਸ.ਪੀ. ਭੰਡਾਲ ਨੂੰ ਦਿ¤ਤਾ ਮੰਗ ਪ¤ਤਰ
ਫਗਵਾੜਾ 10 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੰਬੇਡਕਰ ਸੈਨਾ ਮੂਲ ਨਿਵਾਸੀ ਵਲੋਂ ਸੂਬਾ ਪ੍ਰਧਾਨ ਹਰਭਜਨ ਸੁਮਨ ਦੀ ਅਗਵਾਈ ਹੇਠ ਐਸ.ਪੀ. ਫਗਵਾੜਾ ਪੀ.ਐਸ. ਭੰਡਾਲ ਨੂੰ ਇਕ ਮੰਗ ਪ¤ਤਰ ਦਿ¤ਤਾ ਗਿਆ। ਜਿਸ ਵਿਚ ਸੋਸ਼ਲ ਮੀਡੀਆ ਰਾਹੀਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਅਤੇ ਭਾਰਤੀ ਸੰਵਿਧਾਨ ਦਾ ਨਿਰਾਦਰ ਕਰਨ ਅਤੇ ਆਦਿਧਰਮੀ ਭਾਈਚਾਰੇ ਵਿਰੁ¤ਧ ਮਾੜੀ ਸ਼ਬਦਾਵਲੀ ਵਰਤਣ ਵਾਲਿਆਂ ਵਿਰੁ¤ਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਹਰਭਜਨ ਸੁਮਨ ਨੇ ਦ¤ਸਿਆ ਕਿ ਫੇਸਬੁ¤ਕ ਤੇ ਦੋ ਵ¤ਖ-ਵ¤ਖ ਆਈ.ਡੀ. ਤੋਂ ਇਸ ਤਰ•ਾਂ ਦੀਆਂ ਕਾਰਗੁਜਾਰੀਆਂ ਨਾਲ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਜਾ ਰਿਹਾ ਹੈ। ਉਹਨਾਂ ਦ¤ਸਿਆ ਕਿ ਇਕ ਫੇਸਬੁ¤ਕ ਆਈ.ਡੀ. ਨੂੰ ਬਾਜ ਸਿੰਘ ਨਾਂ ਦਾ ਵਿਅਕਤੀ ਅਤੇ ਦੂਸਰੀ ਆਈ.ਡੀ. ਨੂੰ ਰਜਿੰਦਰ ਕੁਮਾਰ ਦੇ ਨਾਮ ਨਾਲ ਹੈਂਡਲ ਕੀਤਾ ਜਾ ਰਿਹਾ ਹੈ। ਉਹਨਾਂ ਦ¤ਸਿਆ ਕਿ ਮੰਗ ਪ¤ਤਰ ਵਿਚ ਪੁਲਿਸ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਗਈ ਹੈ ਕਿ ਉਕਤ ਵਿਅਕਤੀਆਂ ਵਿਰੁ¤ਧ ਧਾਰਾ 295-ਏ ਆਈ.ਪੀ.ਸੀ., ਐਸ.ਸੀ./ਐਸ.ਟੀ.ਐਕਟ ਅਤੇ ਸਾਇਬਰ ਕ੍ਰਾਈਮ ਦੀਆਂ ਬਣਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗਿਰਫਤਾਰ ਕੀਤਾ ਜਾਵੇ। ਇਸ ਮੌਕੇ ਐਸ.ਪੀ. ਭੰਡਾਲ ਨੇ ਭਰੋਸਾ ਦਿ¤ਤਾ ਕਿ ਸਮਾਜ ਵਿਚ ਨਫਰਤ ਫੈਲਾਉਣ ਵਾਲੀ ਕਿਸੇ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਨੂੰ ਜਲਦ ਕਾਨੂੰਨ ਦੇ ਸ਼ਿਕੰਜੇ ਵਿਚ ਲਿਆਂਦਾ ਜਾਵੇਗਾ। ਇਸ ਮੌਕੇ ਸੰਦੀਪ ਕੌਲਸਰ, ਪ੍ਰਦੀਪ ਮ¤ਲ, ਡਾ. ਜਗਦੀਸ਼, ਬਲਵਿੰਦਰ ਬੋਧ, ਜਸਵਿੰਦਰ ਬੋਧ, ਅਕਾਸ਼ ਬੰਗੜ, ਸ਼ਸ਼ੀ ਚ¤ਕ ਹਕੀਮ, ਗੁਰੁਦੀਪ ਕੌਲਸਰ, ਵਰਿੰਦਰ ਕਲਿਆਣ, ਜਸਵੰਤ ਚਾਚੋਕੀ, ਅਜੇ ਪੀਪਾਰੰਗੀ, ਪ੍ਰਦੀਪ ਅੰਬੇਡਕਰੀ ਆਦਿ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *