ਪਿੰਡ ਕੜ੍ਹਾਲ ਕਲਾਂ ਦਾ ਪੰਜਵਾਂ ਗੋਲਡ ਕਬੱਡੀ ਕੱਪ 13 ਤੇ 14 ਫਰਵਰੀ ਨੂੰ

ਕਪੂਰਥਲਾ, 11 ਫਰਵਰੀ, ਇੰਦਰਜੀਤ
ਨੌਜਵਾਨ ਵਰਗ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ‘ਚ ਪ੍ਰਵਾਸੀ ਭਾਰਤੀਆਂ ਵਲੋਂ ਵਡਮੁ¤ਲਾ ਯੋਗਦਾਨ ਪਾਇਆ ਜਾ ਰਿਹਾ ਹੈ । ਇਹ ਸ਼ਬਦ ਪ੍ਰਵਾਸੀ ਭਾਰਤੀ ਨੰਬਰਦਾਰ ਬਖ਼ਤਾਵਰ ਸਿੰਘ ਖੈੜਾ ਨੇ ਦਸਮੇਸ਼ ਸਪੋਰਟਸ ਐਾਡ ਕਲਚਰਲ ਕਲ¤ਬ ਕੜਾਲ੍ਹ ਕਲਾਂ ਵਲੋਂ ਸਮੂਹ ਪਿੰਡ ਵਾਸੀਆਂ, ਪ੍ਰਵਾਸੀ ਭਾਰਤੀਆਂ ਤੇ ਇਲਾਕੇ ਭਰਦੇ ਦਾਨੀਂ ਸ¤ਜਣਾਂ ਦੇ ਸਹਿਯੋਗ ਨਾਲ 13 ਤੇ 14 ਫਰਵਰੀ ਨੂੰ ਕਰਵਾਏ ਜਾ ਰਹੇ 5ਵੇਂ ਗੋਲਡ ਕਬ¤ਡੀ ਕ¤ਪ ਵਿਚ ਸਹਾਇਤਾ ਵਜੋਂ 21000 ਹਜ਼ਾਰ ਰੁਪਏ ਦਾ ਯੋਗਦਾਨ ਪਾਉਣ ਦਾ ਐਲਾਨ ਕਰਦਿਆਂ ਕਹੇ । ਇਸ ਦੌਰਾਨ ਸਾਬਕਾ ਅੰਤਰਰਾਸ਼ਟਰੀ ਕਬ¤ਡੀ ਖਿਡਾਰੀ ਤੇ ਕਲ¤ਬ ਪ੍ਰਧਾਨ ਜਗਦੀਪ ਸਿੰਘ ਵੰਝ ਦ¤ਸਿਆ ਕਿ ਇਸ ਪੰਜਵੇਂ ਗੋਲਡ ਕਬ¤ਡੀ ਕ¤ਪ ‘ਚ ਇਲਾਕੇ ਭਰਦੇ ਨਾਮਵਰ ਸਾਬਕਾ ਕਬ¤ਡੀ ਖਿਡਾਰੀਆਂ ਦੇਵ ਖੈੜਾ, ਬਲਕਾਰ ਸਿੰਘ ਹਰਨਾਮਪੁਰ, ਧੀਰਾ ਡਡਵਿੰਡੀ, ਜਰਨੈਲ ਸਿੰਘ ਗਿਆਨੀ ਮੋਠਾਂਵਾਲ, ਕੁਲਦੀਪ ਸਿੰਘ ਡਡਵਿੰਡੀ, ਰਾਜ ਬਹਾਦਰ ਸਿੰਘ ਸਾਧੂ ਡਡਵਿੰਡੀ, ਗਾਂਧੀ ਸੁਰਖਪੁਰ, ਮਹਿੰਦਰ ਸਿੰਘ ਸੁਰਖਪੁਰ, ਮੰਗੀ ਸੁਰਖਪੁਰੀਆ, ਸੁਖਦੇਵ ਸਿੰਘ ਨੇਕੀ, ਧੀਰਾ ਸੈਦੋਵਾਲੀਆ, ਪਵਿ¤ਤਰ ਸਿੰਘ ਵਡਾਲਾ, ਕਲ¤ਚ ਵਡਾਲਾ, ਹਰਦੀਪ ਤਾਊ, ਦੇਬਾ ਪੰਡਾਲ, ਕੁਲਵਿੰਦਰ ਸਿੰਘ ਮ¤ਲ੍ਹੀ, ਸਤਨਾਮ ਨਾਣੂ, ਬਲਵਿੰਦਰ ਸਿੰਘ ਤੁੜ, ਮ¤ਟਾ ਟਿ¤ਬਾ, ਸਰੂਪ ਸਿੰਘ ਥਿੰਦ, ਜੈਲਾ ਭੁਲਾਣਾ, ਨੰਬਰਦਾਰ ਸ਼ੀਸ਼ਾ ਸਿੰਘ ਮ¤ਲ੍ਹ ਤੇ ਹੋਰ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ḩ ਇਸ ਕਬ¤ਡੀ ਕ¤ਪ ਨੂੰ ਸਫ਼ਲ ਬਣਾਉਣ ਲਈ ਕਲ¤ਬ ਦੇ ਸਰਪ੍ਰਸਤ ਨਿਰਭੈ ਸਿੰਘ ਹਾਲੈਂਡ, ਹਰਦੇਵ ਸਿੰਘ ਖ਼ਾਲਸਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਥਿੰਦ, ਕੁਲਬੀਰ ਸਿੰਘ ਖੈੜਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਕੁਲਵਿੰਦਰ ਸਿੰਘ ਕਿੰਦਾ ਖੈੜਾ, ਜਗਤਾਰ ਸਿੰਘ ਮ¤ਲ੍ਹੀ, ਰੇਸ਼ਮ ਸਿੰਘ ਲਾਡੀ, ਗੁਰਜੀਤ ਸਿੰਘ ਸ਼ਾਹ ਦੁਰਗਾਪੁਰ, ਨਿਸ਼ਾਨ ਸਿੰਘ ਚਾਹਲ ਅਤੇ ਜਸਵੰਤ ਸਿੰਘ ਨੰਡਾ ਵਲੋਂ ਵਿਸ਼ੇਸ਼ ਸਹਿਯੋਗ ਦਿ¤ਤਾ ਜਾ ਰਿਹਾ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *