ਅੰਬੇਡਕਰ ਸੈਨਾ ਪੰਜਾਬ ਵਲੋਂ ਗੁਰਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ 14 ਨੂੰ

ਹਰਦੀਪ ਭਾਟੀਆ+ਪਿੰਦੀ ਮ¤ਲ

ਫਗਵਾੜਾ 11 ਫਰਵਰੀ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਅੰਬੇਡਕਰ ਸੈਨਾ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ 14 ਫਰਵਰੀ ਦਿਨ ਬੁ¤ਧਵਾਰ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਪ੍ਰੋਜੈਕਟ ਡਾਇਰੈਕਟਰ ਹਰਦੀਪ ਭਾਟੀਆ (ਲੈਬ) ਅਤੇ ਪਿੰਦੀ ਮ¤ਲ ਕ¤ਟਾਂ ਨੇ ਦ¤ਸਿਆ ਕਿ ਕੈਂਪ ਦਾ ਉਦਘਾਟਨ ਅੰਬੇਡਕਰ ਸੈਨਾ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ, ਕਮਲ ਲ¤ਖਪੁਰ ਤੇ ਹੋਰ ਆਗੂ ਸਾਂਝੇ ਤੌਰ ਤੇ ਕਰਨਗੇ। ਉਹਨਾਂ ਜ¤ਥੇਬੰਦੀ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਕੈਂਪ ਵਿਚ ਸਮੇਂ ਸਿਰ ਪੁ¤ਜਣ ਅਤੇ ਖੂਨਦਾਨ ਦੇ ਇਸ ਉਪਰਾਲੇ ਵਿਚ ਯੋਗਦਾਨ ਪਾ ਕੇ ਗੁਰੂ ਰਵਿਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਪ੍ਰਨੀਸ਼ ਬੰਗਾ, ਹਰਜਿੰਦਰ ਜੰਡਾਲੀ, ਜਿੰਦਰ ਰਸੀਲਾ, ਸੁਰਿੰਦਰ ਰਾਵਲਪਿੰਡੀ, ਬਲਵਿੰਦਰ ਬੋਬੀ, ਵਿ¤ਕੀ ਪ੍ਰੇਮਪੁਰਾ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *