ਗੁਰੂਘਰ ਗੁਰੂ ਨਾਨਕ ਪ੍ਰਕਾਸ਼ ਲੀਅਜ ਵਿਖੇ ਨਗਰ ਕੀਰਤਨ 29 ਅਪ੍ਰੈਲ ਨੂੰ

ਲੀਅਜ 11 ਮਾਰਚ (ਯ.ਸ) ਅੱਜ ਪੈਸ ਨੂੰ ਜਾਣਕਾਰੀ ਦਿੰਦੇ ਹੋਏ ਸ: ਇੰਦਰ ਸਿੰਘ ਤੋਤੀ ਨੇ ਦਸਿਆ ਕਿ 29 ਅਪ੍ਰੈਲ ਦਿਨ ਐਤਵਾਰ ਨੂੰ ਬੈਲਜੀਅਮ ਦੇ ਸ਼ਹਿਰ ਲੀਅਜ ਦੇ ਗੁਰੂਘਰ ਵਿਖੇ ਸਮੂਹ ਲੀਅਜ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ। ਨਗਰ ਕੀਰਤਨ ਦੁਪਿਹਰ 12 ਵਜੇ ਅਰੰਭ ਕੀਤੇ ਜਾਣਗੇ ਅਤੇ ਸ਼ਾਮ 5 ਵਜੇ ਗੁਰੂਘਰ ਲੀਅਜ ਵਿਖੇ ਸਮਾਪਤੀ ਹੋਵੇਗੀ। ਇਸ ਮੋਕੇ ਤੇ ਕਿਸੇ ਵੀ ਤਰਾਂ ਦੀ ਸੇਵਾ ਲੈਣ ਲਈ ਜਾ ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸ: ਇੰਦਰ ਸਿੰਘ ਤੋਤੀ ਨੂੰ 0492 16 48 74 ਨਬੰਰ ਤੇ ਸੰਪਰਕ ਕੀਤਾ ਜਾ ਸਕਦਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *