ਪਰਿਆਸ ਅਤੇ ਪੁਨਰਜੋਤ ਜ¤ਥੇਬੰਦੀਆਂ ਨੇ ਸਿਵਲਹਸਪਤਾਲ ’ਚ ਸ਼ੁਰੂ ਕੀਤਾਦਵਾਈ ਬੈਂਕ

ਹਰਲੋੜਵੰਦਤਕਦਵਾਈ ਪਹੁੰਚਾਉਣਾ ਟੀਚਾ – ਸ਼ਕਤੀਮਹੇਂਦਰੂ
ਫਗਵਾੜਾ 28 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਪਰਿਆਸਸਿਟੀਜਨਵੈਲਫੇਅਰ ਕੌਂਸਲ ਅਤੇ ਪੁਨਰਜੋਤ ਵੈਲਫੇਅਰ ਸੁਸਾਇਟੀ ਰਜਿ. ਫਗਵਾੜਾਵਲੋਂ ਸਿਵਲਹਸਪਤਾਲਵਿਖੇ ਦਵਾਈਬੈਂਕਦੀਸਥਾਪਨਾਕੀਤੀ ਗਈ ਜਿਸਦਾ ਸ਼ੁਭ ਅਰੰਭਸਿਵਲਹਸਪਤਾਲਫਗਵਾੜਾ ਦੇ ਐਸ.ਐਮ.ਓ. ਡਾ. ਦਵਿੰਦਰ ਸਿੰਘ ਨੇ ਕੀਤਾ। ਉਹਨਾਂ ਇਸ ਉਪਰਾਲੇ ਦੀਸ਼ਲਾਘਾਕਰਦਿਆਂ ਆਮਲੋਕਾਂ ਨੂੰ ਅਪੀਲਕੀਤੀ ਕਿ ਬਿਮਾਰੀਠੀਕਹੋਣ ਤੋਂ ਬਾਅਦ ਜੋ ਦਵਾਈਬਚਦੀ ਹੈ ਉਸਨੂੰ ਸੁ¤ਟਣ ਦੀ ਥਾਂ ਇਸ ਦਵਾਈਬੈਂਕਵਿਚਜਮਾ ਕਰਵਾਉਣ ਤਾਂ ਜੋ ਅਜਿਹੇ ਲੋੜਵੰਦਾਂ ਦੀਸਹਾਇਤਾ ਹੋ ਸਕੇ ਜੋ ਦਵਾਈਖਰੀਦਣਦੀਸਮਰਥਾਨਹੀਂਰ¤ਖਦੇ।ਪਰਿਆਸਜ¤ਥੇਬੰਦੀ ਦੇ ਕਨਵੀਨਰਸ਼ਕਤੀਮਹਿੰਦਰੂਅਤੇ ਪੁਨਰਜੋਤ ਸੁਸਾਇਟੀਦੇ ਕਨਵੀਨਅਸ਼ੋਕਮਹਿਰਾ ਨੇ ਦ¤ਸਿਆ ਕਿ ਇਸ ਪ੍ਰੋਜੈਕਟ ਦੇ ਇੰਚਾਰਜਫਾਰਮਾਸਿਸਟਰਾਜੇਸ਼ ਮੁਤਰੇਜਾ ਸਨ। ਉਹਨਾਂ ਕਿਹਾ ਕਿ ਹਰਲੋੜਵੰਦਤਕਦਵਾਈਦੀ ਪਹੁੰਚ ਨੂੰ ਯਕੀਨੀ ਬਨਾਉਣਾ ਉਹਨਾਂ ਦਾਟੀਚਾ ਹੈ ਇਸ ਲਈਭਵਿ¤ਖਵਿਚ ਅਜਿਹੇ ਹੋਰਵੀਦਵਾਈਬੈਂਕਸਥਾਪਤਕੀਤੇ ਜਾਣਗੇ। ਇਸ ਮੌਕੇ ਲਾਇਨਵਿਪਨਹਾਂਡਾ, ਸੁਰਿੰਦਰ ਬੀਸਲਾ, ਹਰਦੀਪ ਸਿੰਘ ਭੋਗਲ, ਹਰਵਿੰਦਰ ਸਿੰਘ ਭੋਗਲ, ਪਰਮਿੰਦਰ ਸਿੰਘ ਅਤੇ ਉਂਕਾਰਨਾਥਮਹਿਤਾਆਦਿਵੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *