ਜੋਗਿੰਦਰ ਸਿੰਘ ਮਾਨਦੀਅਗਵਾਈਹੇਠ ਗੁਰੂ ਹਰਗੋਬਿੰਦਨਗਰਵੈਲਫੇਅਰਐਸੋਸੀਏਸ਼ਨਦਾਵਫਦ ਏ.ਡੀ.ਸੀ.ਨੂੰਮਿਲਿਆ

* ਪਲਾਟਧਾਰਕਾਂ ਤੋਂ ਗੈਰਵਾਜਿਬਵਸੂਲੀਦਾ ਹੁਕਮ ਵਾਪਸਲੈਣਦੀ ਮੰਗ
ਫਗਵਾੜਾ 29 ਮਾਰਚ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਗੁਰੂ ਹਰਕ੍ਰਿਸ਼ਨਨਗਰਵੈਲਫੇਅਰਐਸੋਸੀਏਸ਼ਨਦਾ ਇਕ ਵਫਦ ਅ¤ਜ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਦੀਅਗਵਾਈਹੇਠ ਏ.ਡੀ.ਸੀ. ਫਗਵਾੜਾਬਬਿਤਾਕਲੇਰ ਨੂੰ ਮਿਲਿਆ। ਇਸ ਦੌਰਾਨ ਹਰਗੋਬਿੰਦਨਗਰ ਦੇ ਰਿਹਾਇਸ਼ੀਪਲਾਟਧਾਰਕਾਂ ਪਾਸੋਂ ਗੈਰਵਾਜਿਬ ਢੰਗ ਨਾਲਪਲਾਟਦੀ ਕੁਲ ਕੀਮਤ ਤੋਂ ਕਈ ਗੁਣਾ ਵ¤ਧਵਸੂਲੀਦਾ ਹੁਕਮ ਵਾਪਸਲੈਣਦੀ ਮੰਗ ਰ¤ਖੀ ਗਈ। ਐਸੋਸੀਏਸ਼ਨ ਦੇ ਸਕ¤ਤਰਮਨੋਜਮਿ¤ਡਾ, ਸੁਦੇਸ਼ ਸ਼ਰਮਾ, ਅਸ਼ੋਕਡੀਲਕਸ, ਪਰਮਿੰਦਰਸਪਰਾ, ਮੇਘਰਾਜਬਾਂਗਾਅਤੇ ਕੇ.ਕੇ. ਮਲਹੋਤਰਾਆਦਿ ਨੇ ਦ¤ਸਿਆ ਕਿ ਨਗਰ ਸੁਧਾਰ ਟਰ¤ਸਟਫਗਵਾੜਾ ਨੇ 1976 ਵਿਚਸਕੀਮ ਨੰ. 1 ਗੁਰੂ ਹਰਗੋਬਿੰਦਨਗਰਵਿਖੇ ਉਸ ਸਮੇਂ ਦੀਕੀਮਤ ਦੇ ਹਿਸਾਬਨਾਲਵ¤ਖਵ¤ਖਕੈਟੇਗਰੀ/ਸਾਈਜ਼ ਵਿਚਪਲਾਟਾਂ ਦੀਪੂਰੀਕੀਮਤਵਸੂਲਕਰਕੇ ਅਲਾਟਮੈਂਟਕੀਤੀ ਸੀ। ਇਸ ਤੋਂ ਬਾਅਦ ਕੁ¤ਝ ਭੌਂ ਮਾਲਕਾਂ ਨੇ ਮੁਆਵਜਾ ਵਧਾਉਣ ਲਈ ਜੋ ਕੇਸ ਅਦਾਲਤਾਂ ਅਤੇ ਟ੍ਰਿਉਬਨਲ ਵਗੈਰਾਵਿਚਲਗਾਏ ਸਨ ਉਸ ਵਿਚਟਰ¤ਸਟ ਨੇ ਪਲਾਟਧਾਰਕਾਂ ਨੂੰ ਕਦੇ ਵੀਭਾਗੀਦਾਰਨਹੀਂਬਣਾਇਆ ਤਾਂ ਜੋ ਉਹ ਆਪਣਾਪ¤ਖਰਖਸਕਦੇ। ਉਹਨਾਂ ਕਿਹਾ ਕਿ ਪਲਾਟਾਂ ਦੀਅਲਾਟਮੈਂਟ ਦੇ 42 ਸਾਲਬਾਅਦ ਕੁਲ ਕੀਮਤ ਤੋਂ 10 ਗੁਣਾ ਤਕਵਾਧਾਕਰਕੇ ਵਸੂਲੀ ਨੂੰ ਜਾਇਜ ਨਹੀਂਠਹਿਰਾਇਆ ਜਾ ਸਕਦਾ ਕਿਉਂਕਿ ਇਹ ਰਕਮਕਮਰਸ਼ੀਅਲਪਲਾਟਾਂ ਦੀਕੀਮਤ ਤੋਂ ਵੀਵ¤ਧਬਣਦੀਹੈ। ਏ.ਡੀ.ਸੀ. ਬਬਿਤਾਕਲੇਰ ਨੇ ਭਰੋਸਾਦਿ¤ਤਾ ਕਿ ਉਹ ਇਸ ਸਬੰਧਵਿਚਰਿਪੋਰਟਤਿਆਰਕਰਕੇ ਲੋਕਲਬਾਡੀਵਿਭਾਗ ਨੂੰ ਭੇਜਰਹੇ ਹਨ। ਜੋਗਿੰਦਰ ਸਿੰਘ ਮਾਨ ਨੇ ਵੀਹਰਗੋਬਿੰਦਨਗਰ ਦੇ ਵਸਨੀਕਾਂ ਨੂੰ ਭਰੋਸਾਦਿ¤ਤਾ ਕਿ ਕੈਪਟਨਸਰਕਾਰ ਕਿਸੇ ਨਾਲਧ¤ਕੇਸ਼ਾਹੀਨਹੀਂਕਰੇਗੀ ਅਤੇ ਨਿਯਮਾ ਮੁਤਾਬਕ ਜੋ ਵਾਧਾਹੋਵੇਗਾ ਉਹੀ ਵਸੂਲਕੀਤਾਜਾਵੇਗਾ।
ਤਸਵੀਰ – ਜੋਗਿੰਦਰ ਸਿੰਘ ਮਾਨ ਦੇ ਨਾਲ ਏ.ਡੀ.ਸੀ. ਬਬਿਤਾਕਲੇਰ ਨੂੰ ਮਿਲਣ ਮੌਕੇ ਗੁਰੂ ਹਰਗੋਬਿੰਦਨਗਰਵੈਲਫੇਅਰਐਸੋਸੀਏਸ਼ਨ ਦੇ ਅਹੁਦੇਦਾਰ।

Geef een reactie

Het e-mailadres wordt niet gepubliceerd. Vereiste velden zijn gemarkeerd met *