6ਵਾਂ ਮਹਾਨਸੰਤਸੰਮੇਲਨ 31 ਮਾਰਚਦਿਨ ਨੂੰ ਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਫਗਵਾੜਾਵਿਖੇ

ਫਗਵਾੜਾ 29 ਮਾਰਚ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਸ੍ਰੀ ਗੁਰੂ ਰਵਿਦਾਸਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ, ਰਵਿਦਾਸੀਆਧਰਮ ਦੇ 9ਵੇਂ ਸਥਾਪਨਾਦਿਵਸਅਤੇ ਡਾ. ਬੀ.ਆਰ. ਅੰਬੇਡਕਰ ਜੀ ਦੇ ਜਨਮਦਿਵਸ ਨੂੰ ਸਮਰਪਿਤ6ਵਾਂ ਮਹਾਨਸੰਤਸੰਮੇਲਨ ਜੋ ਕਿ 31 ਮਾਰਚਦਿਨਸ਼ਨੀਵਾਰ ਨੂੰ ਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਫਗਵਾੜਾਵਿਖੇ ਰਵਿਦਾਸੀਆਧਰਮਪ੍ਰਚਾਰਕਮੇਟੀਰਜਿ. ਬਲਾਕਫਗਵਾੜਾਵਲੋਂ ਡੇਰਾਸਚਖੰਡਬ¤ਲਾਂ ਦੇ ਮੌਜੂਦਾ ਗ¤ਦੀਨਸ਼ੀਨ 108 ਸੰਤਨਿਰੰਜਨਦਾਸਦੀਸਰਪ੍ਰਸਤੀਹੇਠਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲਕਰਵਾਇਆ ਜਾ ਰਿਹਾ ਹੈ ਸਬੰਧੀਦਸਦਿਆਂ ਕਮੇਟੀਪ੍ਰਧਾਨਸੂਬੇਦਾਰਸਤਪਾਲ, ਮੀਤਪ੍ਰਧਾਨ ਜੋਗਿੰਦਰਪਾਲਅਤੇ ਸੀਨੀਅਰਮੀਤਪ੍ਰਧਾਨਡਾ. ਰਜਿੰਦਰਕਲੇਰ ਨੇ ਦ¤ਸਿਆ ਕਿ 31 ਮਾਰਚ ਨੂੰ ਅੰਮ੍ਰਿਤਬਾਣੀ ਸ੍ਰੀ ਗੁਰੂ ਰਵਿਦਾਸਮਹਾਰਾਜ ਦੇ ਜਾਪ ਉਪਰੰਤ ਵ¤ਖਵ¤ਖਡੇਰਿਆਂ ਦੇ ਸੰਤ ਮਹਾਪੁਰਸ਼ ਜਿਹਨਾਂ ਵਿਚਸੰਤਲੇਖਰਾਜ ਨੂਰਪੁਰ, ਸੰਤਪ੍ਰੀਤਮਦਾਸ ਸੰਗਤਪੁਰ ਅਤੇ ਸੰਤ ਸੁਖਵਿੰਦਰ ਦਾਸਢ¤ਡੇ ਆਦਿਸ਼ਾਮਲਹਨ, ਹਾਜਰੀਨ ਸੰਗਤ ਨੂੰ ਆਪਣੇ ਪ੍ਰਵਚਨਾਂ ਨਾਲਨਿਹਾਲਕਰਨਗੇ। ਸਮਾਗਮ ਦੌਰਾਨ ਨਾਮਵਰਪ੍ਰਸਿ¤ਧਕੀਰਤਨੀਜ¤ਥੇ ਸੰਗਤਾਂ ਨੂੰ ਅਮ੍ਰਿਤਬਾਣੀਨਾਲਜੋੜਨਗੇ ਅਤੇ ਗੁਰੂ ਯਸ਼ ਸੁਣਾ ਕੇ ਨਿਹਾਲਕਰਨਗੇ। ਪ੍ਰਬੰਧਕਾਂ ਨੇ ਦ¤ਸਿਆ ਕਿ ਉਕਤ ਮਹਾਨਸੰਤਸੰਮੇਲਨ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਵਿਚਵਿਸ਼ੇਸ਼ ਉਤਸ਼ਾਹ ਹੈ। ਉਹਨਾਂ ਸਮੂਹ ਸੰਗਤ ਨੂੰ ਇਸ ਸਮਾਗਮਦੀਸਫਲਤਾਲਈਤਨ-ਮਨ ਤੇ ਧੰਨਨਾਲਸੇਵਾਕਰਨਦੀਅਪੀਲਵੀਕੀਤੀ। ਇਸ ਮੌਕੇ ਰੂਪਲਾਲ ਸ਼ਿਵਪੁਰੀ, ਠੇਕੇਦਾਰ ਗੁਰਬਚਨਾ ਰਾਮ, ਪਰਮਜੀਤ ਸੁੰਨੜਾ ਰਾਜਪੂਤਾਂ, ਗੁਰਨਾਮ ਰਾਮ, ਕਮਲਮ¤ਲ, ਚਮਨਲਾਲ, ਬਿਸ਼ੰਭਰਦਾਸਭਬਿਆਣਾ, ਸੁਭਾਸ਼ ਕੁਮਾਰ ਪਲਾਹੀ ਗੇਟ, ਸਾਲਗਰਾਮ ਜ¤ਸੀ, ਬਲਬੀਰਚੰਦਬਿ¤ਟੂ, ਹੀਰਾਮਸਤਨਗਰ, ਨੀਲਾਦਰਵੇਸ਼ ਪਿੰਡ, ਸੋਮਰਾਜ, ਜੀਤਾਕੋਟਰਾਣੀਆਦਿਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *