ਭਾਈ ਗੁਰਬਖਸ਼ ਸਿੰਘ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਦਾ ਹੋਵੇਗਾ ਭਰਵਾ ਸੁਆਗਤ

ਕਪੂਰਥਲਾ, 30 ਮਾਰਚ,ਇੰਦਰਜੀਤ
ਭਾਈ ਗੁਰਬਖਸ਼ ਸਿੰਘ ਪਿੰਡ ਨਸਕਾ ਅਲੀ (ਹਰਿਆਣਾ) ਦੀਆਂ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਦਾ 31ਮਾਰਚ ਨੂੰ ਫਗਵਾੜਾ ਪਹੁੰਚਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿੰਤਸਰ ਦੀ ਸਮੂਹ ਜ਼ਿਲ੍ਹਾ ਕਪੂਰਥਲਾ ਤੇ ਜ¦ਧਰ ਜੱਥੇਬੰਦੀ ਵਲੋ ਸੰਗਤਾਂ ਦੇ ਸਹਿਯੋਗ ਨਾਲ ਸੁਆਗਤ ਕੀਤਾ ਜਾਵੇਗਾ। ਪਾਰਟੀ ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਕਾਰਜਕਾਰਨੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ ਫੌਜੀ ਤੇ ਜ¦ਧਰ ਜ਼ਿਲ੍ਹਾ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ ਨੇ ਦੱਸਿਆ ਕਿ ਸਿੱਖ ਕੌਮ ਲਈ ਬਲੀਦਾਰ ਦੇਣ ਵਾਲੇ ਸਵ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਆਸਥੀਆ ਨੂੰ ਜਲ ਪ੍ਰਵਾਰ ਕਰਨ ਲਈ ਜਾ ਰਹੀ ਯਾਤਰਾ ਦੁਪਹਿਰ ਸਮੇਂ ਫਗਵਾੜਾ ਪਹੁੰਚੇਗੀ ਜਿਥੇ ਸਮੂਹ ਸੰਗਤਾਂ ਮੌਜੂਦ ਰਹਿਣਗੀਆਂ।
ਤਸਵੀਰ-30ਕੇਪੀਟੀ ਇੰਦਰਜੀਤ-5
ਭਾਈ ਗੁਰਬਖਸ਼ ਸਿੰਘ ਅਸਥੀਆਂ ਦੀ ਜਲ ਪ੍ਰਵਾਹ ਯਾਤਰਾ ਸਬੰਧੀ ਸੁਆਗਤੀ ਬੋਰਡ ਲਗਾਉਂਦੇ ਹੋਏ ਪਾਰਟੀ ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਕਾਰਜਕਾਰਨੀ ਮੈਂਬਰ ਜੱਥੇਦਾਰ ਰਜਿੰਦਰ ਸਿੰਘ ਫੌਜੀ ਤੇ ਜ¦ਧਰ ਜ਼ਿਲ੍ਹਾ ਦੇ ਪ੍ਰਧਾਨ ਸੁਖਜੀਤ ਸਿੰਘ ਡਰੋਲੀ।

Geef een reactie

Het e-mailadres wordt niet gepubliceerd. Vereiste velden zijn gemarkeerd met *