ਲੰਬੀ ਬਿਮਾਰੀ ਮਗਰੋ ਐਸਪੀ ਰਾਮ ਸਿੰਘ ਭੰਡਾਲ ਦਾ ਦੇਹਾਂਤ, ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ

ਕਪੂਰਥਲਾ,ਇੰਦਰਜੀਤ
ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿਚ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਐਸਪੀ ਰਾਮ ਸਿੰਘ ਭੰਡਾਲ ਦਾ ਦੇਹਾਂਤ ਹੋ ਗਿਆ ਹੈ। ਜਿਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਭੰਡਾਲ ਦੋਨਾ ਸਰਕਾਰੀ ਮਾਨ ਸਨਮਾਨ ਦੁਪਹਿਰ 12 ਵਜੇ ਕੀਤਾ ਜਾਵੇਗਾ। ਉਨ੍ਹਾਂ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਨਾਲ ਲਹਿੰਬਰ ਸਿੰਘ, ਮੁਸ਼ਤਾਕ ਅਹਿਮਦ, ਪੂਰਨ ਸਿੰਘ, ਪਰਵਿੰਦਰ ਭਿੰਦਾ ਕਨੇਡਾ, ਰਘਬੀਰ ਸਿੰਘ ਮੰਗੀ ਕਨੇਡਾ, ਹਰਜਿੰਦਰ ਸਿੰਘ ਯੂਕੇ, ਹਰਨੇਕ ਸਿੰਘ ਕਨੇਡਾ, ਕੁਲਵੰਤ ਸਿੰਘ ਕਨੇਡਾ, ਰਘਬੀਰ ਸਿੰਘ ਬੱਗਾ ਯੂਕੇ, ਮਨਜੀਤ ਸਿੰਘ ਭੰਡਾਲ, ਮੇਜਰ ਸਿੰਘ ਅਰੋੜਾ,ਰਵਿੰਦਰ ਸਿੰਘ ਟਿੱਲਾ ਇਲਾਕੇ ਦੇ ਰਾਜਨੀਤਿਕ, ਧਾਰਮਕ, ਸਮਾਜਿਕ ਆਗੂਆਂ ਤੇ ਪੰਚਾਂ ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *