ਜੋਗਿੰਦਰ ਸਿੰਘ ਮਾਨ ਨੇ ਕੀਤਾ 4.91 ਲ¤ਖ ਰੁਪਏ ਦੀਲਾਗਤਨਾਲਲੋਹਾਮੰਡੀਦੀਸੜਕ ਤੇ ਕੰਕਰੀਟ ਪਾਉਣ ਦੇ ਕੰਮਦਾ ਸ਼ੁਭ ਆਰੰਭ


ਫਗਵਾੜਾ 3 ਅਪ੍ਰੈਲ (ਅਸ਼ੋਕ ਸ਼ਰਮਾ –ਚੇਤਨ ਸ਼ਰਮਾ )ਸਥਾਨਕਲੋਹਾਮੰਡੀਦੀਸੜਕ’ਤੇ ਕੰਕਰੀਟ ਪਾਉਣ ਦੇ ਕੰਮਦਾ ਸ਼ੁਭ ਆਰੰਭਸਾਬਕਾਕੈਬਿਨੇਟਮੰਤਰੀਅਤੇ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਕਰਵਾਇਆ। ਉਹਨਾਂ ਦੇ ਨਾਲਸੂਬਾ ਕਾਂਗਰਸਸਕ¤ਤਰਮਨੀਸ਼ਭਾਰਦਵਾਜਵੀਵਿਸ਼ੇਸ਼ ਤੌਰ ਤੇ ਪੁ¤ਜੇ। ਸ੍ਰ. ਮਾਨ ਨੇ ਕਿਹਾ ਕਿ ਫਗਵਾੜਾਸ਼ਹਿਰਦਾ ਚਹੁੰਪ¤ਖੀ ਵਿਕਾਸਕਰਵਾਇਆਜਾਵੇਗਾ। ਅਧੂਰੇ ਪਏ ਸਾਰੇ ਵਿਕਾਸਕਾਰਜਾਂ ਨੂੰ ਪੂਰਾ ਕਰਵਾਉਣ ਲਈਕੈਪਟਨਅਮਰਿੰਦਰ ਸਿੰਘ ਸਰਕਾਰਵਚਨਬ¤ਧਹੈ।ਵਾਰਡ ਕੋਂਸਲਰਮਨੀਸ਼ਪ੍ਰਭਾਕਰ ਨੇ ਦ¤ਸਿਆ ਕਿ ਇਸ ਸੜਕਦੀ ਉਸਾਰੀ ਤੇ 4.91 ਲ¤ਖ ਰੁਪਏ ਖਰਚਕੀਤੇ ਜਾ ਰਹੇ ਹਨ। ਉਹਨਾਂ ਦ¤ਸਿਆ ਕਿ ਪਿਛਲੇ ਕਰੀਬ 20 ਸਾਲ ਤੋਂ ਇਸ ਸੜਕਦੀ ਉਸਾਰੀ ਨਾਹੋਣਨਾਲ ਦੁਕਾਨਦਾਰਾਂ ਅਤੇ ਗ੍ਰਾਹਕਾਂ ਤੋਂ ਇਲਾਵਾਰਾਹਗੀਰਾਂ ਨੂੰ ਭਾਰੀਪਰੇਸ਼ਾਨੀਦਾਸਾਹਮਣਾਕਰਨਾਪੈਰਿਹਾ ਸੀ। ਬਰਸਾਤ ਦੇ ਦਿਨਾਂ ਵਿਚ ਤਾਂ ਪਾਣੀਦਾਤਲਾਬਬਣਜਾਂਦਾ ਸੀ ਪਰ ਹੁਣ ਸੜਕਦੀ ਉਸਾਰੀ ਦੇ ਨਾਲ ਹੀ ਬਰਸਾਤੀਬਾਣੀਦੀਨਿਕਾਸੀਦਾਵੀ ਉਚੇਰਾ ਪ੍ਰਬੰਧਕੀਤਾ ਗਿਆ ਹੈ ਜਿਸ ਨਾਲਲੋਕਾਂ ਨੂੰ ਇਸ ਸਮ¤ਸਿਆ ਤੋਂ ਰਾਹਤਮਿਲੇਗੀ। ਇਸ ਮੌਕੇ ਮੁਕੇਸ਼ ਮੈਨੀ, ਗੋਲਡੀਚ¤ਢਾ, ਰਾਮ ਕੁਮਾਰ ਚ¤ਢਾ, ਮਹਿੰਦਰਪਾਲ ਸ਼ੁਕਲਾ, ਭਾਰਤਪਾਲਸੂਦ, ਵਿਨੋਦ ਕੁਮਾਰ, ਪ੍ਰਮੋਦ ਕੁਮਾਰ, ਮਨੀਸ਼ਚ¤ਢਾ, ਸਤੀਸ਼ਚ¤ਢਾ, ਇੰਦਰਜੀਤ ਸਿੰਘ ਆਦਿਵੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *