6ਵਾਂ ਮਹਾਨ ਸੰਤ ਸੰਮੇਲਨ ਰਵਿਦਾਸੀ ਆਧਰਮ ਪ੍ਰਚਾਰ ਕਮੇਟੀ ਰਜਿ.ਬਲਾਕ ਫਗਵਾੜਾ ਵਲੋਂ ਕਰਵਇਆ ਗਿਆ

ਫਗਵਾੜਾ 3 ਅਪ੍ਰੈਲ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਜਗਤਗੁਰੂ ਰਵਿਦਾਸਮਹਾਰਾਜ ਜੀ ਦੇ 641ਵੇਂ ਆਗਮਨ ਪੁਰਬ, ਰਵਿਦਾਸੀਆਧਰਮ ਦੇ 9ਵੇਂ ਸਥਾਪਨਾਦਿਵਸਅਤੇ ਭਾਰਤਰਤਨਬਾਬਾਸਾਹਿਬਡਾ. ਬੀ.ਆਰ. ਅੰਬੇਡਕਰ ਦੇ ਜਨਮਦਿਵਸ ਨੂੰ ਸਮਰਪਿਤ6ਵਾਂ ਮਹਾਨਸੰਤਸੰਮੇਲਨਰਵਿਦਾਸੀਆਧਰਮਪ੍ਰਚਾਰਕਮੇਟੀਰਜਿ.ਬਲਾਕਫਗਵਾੜਾਵਲੋਂ ਸਮੂਹਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲਨਵੀਂਦਾਣਾਮੰਡੀ ਹੁਸ਼ਿਆਰਪੁਰ ਰੋਡਵਿਖੇ ਸੰਤਨਿਰੰਜਣਦਾਸ ਗ¤ਦੀਨਸ਼ੀਨਡੇਰਾਸਚਖੰਡਬ¤ਲਾਂ ਦੀਸਰਪ੍ਰਸਤੀਹੇਠਬੜੀਸ਼ਰਧਾਅਤੇ ਉਤਸ਼ਾਹ ਨਾਲਕਰਵਾਇਆ ਗਿਆ। ਇਸ ਮੌਕੇ ਸੰਤਲੇਖਰਾਜ ਨੂਰਪੁਰ, ਸੰਤਪ੍ਰੀਤਮਦਾਸ ਸੰਗਤਪੁਰ, ਸੰਤ ਸੁਖਵਿੰਦਰ ਦਾਸਢ¤ਡੇ ਅਤੇ ਗਿਆਨੀਮੇਹਰ ਸਿੰਘ ਵਲੋਂ ਪ੍ਰਵਚਨਾਂ ਰਾਹੀਂ ਸੰਗਤ ਨੂੰ ਗੁਰੂ ਰਵਿਦਾਸਮਹਾਰਾਜਦੀਬਾਣੀਨਾਲਜੋੜਿਆ ਗਿਆ। ਉਹਨਾਂ ਸੰਗਤ ਨੂੰ ਆਪਸੀਭਾਈਚਾਰਕ ਸਾਂਝ ਵਧਾਉਣ ਲਈਪ੍ਰੇਰਿਆ। ਇਸ ਮੋਕੇ ਸੰਤਨਿਰੰਜਣਦਾਸਡੇਰਾਸ¤ਚਖੰਡਬ¤ਲਾਂ ਨੇ ਗੁਰੂ ਰਵਿਦਾਸਮਹਾਰਾਜ ਦੇ ਜੀਵਨਫਲਸਫੇ ਤੋਂ ਪ੍ਰੇਰਣਾਲੈਣਅਤੇ ਸਮਾਜਕ ਬੁਰਾਈਆਂ ਤੋਂ ਉਪਰ ਉਠ ਕੇ ਨਰੋਏ ਸਮਾਜਦੀਸਿਰਜਣਾਵਿਚ ਯੋਗਦਾਨ ਪਾਉਣ ਦੀਅਪੀਲਕੀਤੀ। ਇਸ ਮੋਕੇ ਰਵਿਦਾਸੀਆਧਰਮਪ੍ਰਚਾਰਕਮੇਟੀਰਜਿ. ਫਗਵਾੜਾ ਦੇ ਪ੍ਰਧਾਨਸੂਬੇਦਾਰਸਤਪਾਲ, ਪਰਮਜੀਤਸਾਬਕਾ ਸਰਪੰਚ, ਪਰਮਜੀਤ ਬੰਗੜ, ਗੁਰਨਾਮ ਦਾਸਲੰਬੜਦਾਰ, ਜੋਗਿੰਦਰਪਾਲ, ਬਲਵੀਰਚੰਦਖਲਵਾੜਾ, ਚਮਨਲਾਲ, ਵਿਸ਼ੰਭਰਲਾਲ, ਜੀਤਾਕੋਟਰਾਣੀ, ਮਾਸਟਰਜਗਦੀਸ਼ ਨੇ ਹਰਮੇਸ਼ਲਾਲ ਨੇ ਸੰਤਨਿਰੰਜਣਦਾਸ ਨੂੰ ਗੁਰੂ ਰਵਿਦਾਸਮਹਾਰਾਜਦੀ ਸੁੰਦਰ ਤਸਵੀਰਅਤੇ ਗੋਲਡਮੈਡਲ ਭੇਂਟ ਕਰਕੇ ਸਨਮਾਨਤਕੀਤਾ। ਇਸ ਤੋਂ ਇਲਾਵਾਵ¤ਖਵ¤ਖਡੇਰਿਆਂ ਦੇ ਸੰਤਾਂ ਮਹਾਪੁਰਸ਼ਾਂ ਸਹਿਯੋਗੀਆਂ ਅਤੇ ਪਤਵੰਤਿਆਂ ਨੂੰ ਗੁਰੂ ਬਖਸ਼ਿਸ਼ਸਿਰੋਪਾਓਅਤੇ ਸਨਮਾਨਚਿੰਨ• ਭੇਂਟ ਕੀਤੇ ਗਏ। ਸਟੇਜਸਕ¤ਤਰਦੀ ਭੂੁਮਿਕਾ ਮਾਸਟਰਸੋਮਰਾਜਸਟੇਟਅਵਾਰਡੀ ਨੇ ਬਾਖੂਬੀਨਿਭਾਈ।ਵ¤ਖਵ¤ਖਰਾਗੀਜ¤ਥਿਆਂ ਅਤੇ ਮਿਸ਼ਨਰੀਕਲਾਕਾਰਾਂ ਵਿਚ ਸਤਿਗੁਰੂ ਰਵਿਦਾਸਸੇਵਾਮੰਡਲੀਡ¤ਡਲ ਮੁਹ¤ਲਾ, ਸੰਤਮੀਰਾਬਾਈਭਜਨਮੰਡਲੀ ਭੁ¤ਲਾਰਾਈ, ਸਤਿਗੁਰੂ ਰਵਿਦਾਸ ਸੰਗੀਤਅਕੈਡਮੀ, ਮਨਪ੍ਰੀਤ ਕੌਰ ਅਰਬਨਅਸਟੇਟਅਤੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਟਰ¤ਸਟਹਰਿਆਣਾਵਲੋਂ ਗੁਰੂ ਯਸ਼ ਸੁਣਾ ਕੇ ਸੰਗਤਾਂ ਨੂੰ ਨਿਹਾਲਕੀਤਾ ਗਿਆ। ਗੁਰੂ ਘਰ ਕਾ ਲੰਗਰ ਅਤੇ ਚਾਹ ਪਕੌੜਿਆਂ ਦੀਸੇਵਾ ਅਤੁਟ ਵਰਤਾਈ ਗਈ। ਇਸ ਮੋਕੇ ਡਾ. ਰਜਿੰਦਰਕਲੇਰ, ਡਾ.ਯਸ਼ਬਰਨਾ, ਬਿ¤ਲਾਕੋਟਰਾਣੀ, ਬੀਬੀ ਜੋਗਿੰਦਰ ਕੌਰ, ਬੀਬੀਸਰਬਜੀਤ ਕੌਰ, ਰਾਜਕੁਮਾਰ ਵਾਗਲਾ, ਸੇਠਦੇਸਰਾਜਅਸ਼ੋਕਸੰਧੂ ਤੋਂ ਇਲਾਵਾਵ¤ਖਵ¤ਖ ਸਿਆਸੀ ਪਾਰਟੀਆਂ, ਸਮਾਜਕਅਤੇ ਧਾਰਮਿਕਜ¤ਥੇਬੰਦੀਆਂ ਦੇ ਆਗੂ ਵ¤ਡੀਗਿਣਤੀਵਿਚਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *