ਪੰਚਾਇਤ ਸੰਮਤੀ ਯੂਨੀਅਨ ਬਲਾਕ ਫਗਵਾੜਾ ਵਲੋਂ ਛੇਵੇਂ ਦਿਨ ਕਲਮ ਛੋੜ ਹੜਤਾਲ ਕਰਦਿਆਂ ਦਿ¤ਤਾ ਗਿਆ ਧਰਨਾ

ਫਗਵਾੜਾ 3 ਅਪ੍ਰੈਲ ( ਅਸ਼ੋਕ ਸ਼ਰਮਾ –ਚੇਤਨ ਸ਼ਰਮਾ) ਸਟੇਟਯੂਨੀਅਨਦੀਆਂ ਹਦਾਇਤਾਂ ਤੇ ਪੰਚਾਇਤ ਸੰਮਤੀਯੂਨੀਅਨਬਲਾਕਫਗਵਾੜਾਵਲੋਂ ਬਲਾਕਵਿਕਾਸਅਤੇ ਪੰਚਾਇਤ ਅਫਸਰਫਗਵਾੜਾ ਦੇ ਦਫਤਰਵਿਖੇ ਪੰਚਾਇਤ ਸੰਮਤੀਯੂਨੀਅਨਫਗਵਾੜਾ ਦੇ ਪ੍ਰਧਾਨਮਲਕੀਤਚੰਦਦੀਅਗਵਾਈਹੇਠਸਮੂਹਸੰਮਤੀਕਰਮਚਾਰੀਆਂ ਵਲੋਂ ਲਗਾਤਾਰਛੇਵੇਂ ਦਿਨਕਲਮਛੋੜਹੜਤਾਲਕਰਦਿਆਂ ਧਰਨਾਦਿ¤ਤਾ ਗਿਆ। ਇਸ ਮੌਕੇ ਪ੍ਰਧਾਨਮਲਕੀਤਚੰਦ ਨੇ ਕਿਹਾ ਕਿ ਜਦੋਂ ਤਕਸੰਮਤੀਕਰਮਚਾਰੀਆਂ ਦੀਆਂ ਮੁ¤ਖ ਮੰਗਾਂ ਜਿਵੇਂ ਸਮੇਂ ਸਿਰਤਨਖਾਹਦੀਅਦਾਇਗੀ, ਪੰਚਾਇਤ ਅਫਸਰ, ਸੁਪਰਡੈਂਟ ਨੂੰ ਤਰ¤ਕੀ ਦੇ ਕੇ ਈ.ਓ.ਪੀ.ਐਸ. ਬਨਾਉਣਾ, ਪੁਰਾਣੀ ਪੈਨਸ਼ਨਸਕੀਮਲਾਗੂਕਰਨਾ, ਬਾਕੀਮਹਿਕਮਿਆਂ ਦੇ ਵਾਧੂਕੰਮਲੈਣਾਆਦਿਨਹੀਂਮੰਨੀਆਂ ਜਾਂਦੀਆਂ ਉਦੋਂ ਤਕ ਇਹ ਕਲਮਛੋੜਹੜਤਾਲਅਤੇ ਧਰਨਾਜਾਰੀਰ¤ਖਿਆਜਾਵੇਗਾ। ਉਹਨਾਂ ਚੇਤਾਵਨੀਦਿ¤ਤੀ ਕਿ ਜੇਕਰ 5 ਅਪ੍ਰੈਲਤਕਸਰਕਾਰ ਨੇ ਮੰਗਾਂ ਨਾਮੰਨੀਆਂ ਤਾਂ ਸੜਕਾਂ ਤੇ ਸੰਘਰਸ਼ਕਰਨਲਈਮਜਬੂਰਹੋਣਗੇ। ਇਸ ਮੌਕੇ ਪੰਚਾਇਤ ਸਕ¤ਤਰਸਤੀਸ਼ ਕੁਮਾਰ, ਪਲਵਿੰਦਰ ਸਿੰਘ, ਜਗਜੀਤ ਸਿੰਘ, ਸੰਜੀਵ ਕੁਮਾਰ, ਸੰਤੋਖ ਸਿੰਘ ਚਾਰਜ ਪੰਚਾਇਤ ਅਫਸਰ, ਨੀਰਜਰਾਣੀ ਸੁਪਰਡੈਂਟ, ਕੇਵਲ ਸਿੰਘ ਪਟਵਾਰੀ, ਗੁਰਮੇਲ ਸਿੰਘ, ਚੰਦਰਪਾਲਕਲਰਕ, ਸਰਪੰਚ ਬੂਟਾਰਾਮ ਡੁਮੇਲੀ, ਸੁਰਿੰਦਰ ਪਾਲ ਸਰਪੰਚ ਕਾਂਸ਼ੀਨਗਰ, ਸ਼ਿਵਯਸ਼ਸੇਵਾਦਾਰ ਤੋਂ ਇਲਾਵਾਵ¤ਖਵ¤ਖ ਪਿੰਡਾਂ ਦੇ ਪੰਚ ਅਤੇ ਸਰਪੰਚ ਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *