ਭਾਰਤ ਬੰਦ ਦੌਰਾਨ ਹੁ¤ਲੜ ਬਾਜੀ ਅਤੇ ਭੰਨ ਤੋੜ ਕਰਨਵਾਲਿਆਂ ਖਿਲਾਫ ਜਨਰਲ ਸਮਾਜ ਮੰਚ ਦਾ ਰੋਸ ਮਾਰਚ ਅ¤ਜ

* ਪੁਲਿਸ ਅਤੇ ਪ੍ਰਸ਼ਾਸਨ ਨੂੰ ਦੇਣਗੇ ਮੰਗ ਪ¤ਤਰ
ਫਗਵਾੜਾ 6 ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਬੀਤੀ 2 ਅਪ੍ਰੈਲ ਨੂੰ ਭਾਰਤਬੰਦ ਦੇ ਸ¤ਦੇ ਦੌਰਾਨ ਫਗਵਾੜਾਸ਼ਹਿਰਵਿਚ ਹੋਈ ਹੁ¤ਲੜਬਾਜੀ ਅਤੇ ਸ਼ਰਾਰਤੀਅਨਸਰਾਂ ਵਲੋਂ ਕੀਤੀਭੰਨਤੋੜ ਦੇ ਵਿਰੋਧਵਿਚਜਨਰਲਸਮਾਜਕ¤ਲਸ਼ਨੀਵਾਰ ਨੂੰ ਰੋਸਮਾਰਚਕਰੇਗਾ। ਇਸ ਸਬੰਧੀਵਧੇਰੇ ਜਾਣਕਾਰੀਦਿੰਦਿਆਂ ਜਨਰਲਸਮਾਜਮੰਚ ਦੇ ਸੂਬਾਪ੍ਰਧਾਨਫਤਿਹ ਸਿੰਘ ਪਰਹਾਰ, ਸੂਬਾਜਨਰਲਸਕ¤ਤਰਗਿਰੀਸ਼ਸ਼ਰਮਾਅਤੇ ਅਤੇ ਫਗਵਾੜਾਪ੍ਰਧਾਨਐਡਵੋਕੇਟਵਿਜੇ ਸ਼ਰਮਾ ਨੇ ਦ¤ਸਿਆ ਕਿ ਇਹ ਰੋਸਮਾਰਚਸ਼ਨੀਵਾਰ 7 ਅਪ੍ਰੈਲ ਨੂੰ ਸਵੇਰੇ 11 ਵਜੇ ਸਥਾਨਕ ਨਿਉ ਮੰਡੀਰੋਡਸਤਿਸੰਗ ਭਵਨ (ਬੈਕਸਾਈਡਮੋਹਨਫਾਸਟਫੂਡ) ਤੋਂ ਸ਼ੁਰੂ ਹੋ ਕੇ ਐਸ.ਪੀ. ਦਫਤਰਫਗਵਾੜਾ ਪੁ¤ਜੇਗਾ ਜਿ¤ਥੇ ਐਸ.ਪੀ. ਫਗਵਾੜਾਪੀ.ਐਸ. ਭੰਡਾਲ ਤੋਂ ਇਲਾਵਾਐਸ.ਡੀ.ਐਮ.ਜਯੋਤੀਬਾਲਾਮ¤ਟੂ ਨੂੰ ਵ¤ਖਵ¤ਖ ਮੰਗ ਪ¤ਤਰ ਦੇ ਕੇ ਬੰਦ ਦੌਰਾਨ ਹਿੰਸਾ ਅਤੇ ਹੁ¤ਲੜਬਾਜੀ ਕਰਨਵਾਲਿਆਂ ਖਿਲਾਫਕਾਰਵਾਈਦੀ ਮੰਗ ਕੀਤੀਜਾਵੇਗੀ। ਉਕਤ ਆਗੂਆਂ ਨੇ ਦ¤ਸਿਆ ਕਿ ਬੰਦ ਦੌਰਾਨ ਬੰਦਸਮਰਥਕਸਮਾਜ ਦੇ ਕੁ¤ਝ ਆਗੂਆਂ ਵਲੋਂ ਜਨਰਲਸਮਾਜਅਤੇ ਖਾਸ ਤੌਰ ਤੇ ਬ੍ਰਾਹਮਣਸਮਾਜ ਦੇ ਖਿਲਾਫਬੋਲੀਮਾੜੀਸ਼ਬਦਾਵਲੀਦੀਸੋਸ਼ਲਮੀਡੀਆ ਤੇ ਵਾਇਰਲਵੀ.ਡੀ.ਓ. ਦੀਸੀ.ਡੀ. ਵੀਐਸ.ਪੀ. ਫਗਵਾੜਾ ਨੂੰ ਦਿ¤ਤੀਜਾਵੇਗੀ ਅਤੇ ਦੋਸ਼ੀਆਂ ਖਿਲਾਫਸਖਤਕਾਰਵਾਈਦੀ ਮੰਗ ਕੀਤੀਜਾਵੇਗੀ। ਇਸ ਤੋਂ ਇਲਾਵਾਸ਼ਹਿਰਵਿਚਬਣੀਪੀਸਕਮੇਟੀ ਨੂੰ ਭੰਗ ਕਰਨਦੀ ਮੰਗ ਵੀਕੀਤੀਜਾਵੇਗੀ ਕਿਉਂਕਿ ਮੌਜੂਦਾ ਕਮੇਟੀਵਿਚ ਕੁ¤ਝ ਸ਼ਰਾਰਤੀਅਨਸਰਵੀਸ਼ਾਮਲਹਨ ਜੋ ਹਮੇਸ਼ਾ ਮਾਹੌਲ ਖਰਾਬਕਰਨਦੀਕੋਸ਼ਿਸ਼ਕਰਦੇ ਹਨ।ਉਹਨਾਂ ਦ¤ਸਿਆ ਕਿ ਇਸ ਮੁ¤ਦੇ ਸਬੰਧੀ ਇਕ ਮੀਟਿੰਗ ਬੀਤੇ ਦਿਨਸਤਿਸੰਗ ਭਵਨ ਨਿਉ ਮੰਡੀਰੋਡਵਿਖੇ ਕੀਤੀ ਗਈ ਸੀ ਜਿਸ ਵਿਚਜਨਰਲਸਮਾਜਮੰਚ ਦੇ ਸਕ¤ਤਰਪ੍ਰਿੰਸੀਪਲਨਿਰਮਲ ਸਿੰਘ, ਅਸ਼ੋਕਸੇਠੀ, ਗੁਰਦੀਪ ਸਿੰਘ ਕੰਗ, ਮੁਖਿੰਦਰ ਸਿੰਘ, ਸੁਦੇਸ਼ ਸ਼ਰਮਾ, ਸਤਬੀਰ ਸਿੰਘ ਵਾਲੀਆ, ਹਰਜਿੰਦਰ ਸਿੰਘ ਖਾਲਸਾ, ਰਮਨਨੇਹਰਾ, ਸੰਦੀਪ ਖੁ¤ਲਰ, ਰਾਮ ਕੁਮਾਰ ਚ¤ਢਾ, ਨਰੇਸ਼ਭਾਰਦਵਾਜ, ਜੋਗਾ ਸਿੰਘ ਜੋਹਲ, ਬਲਬੀਰ ਸਿੰਘ ਪਰਮਾਰ, ਚੈਨ ਸਿੰਘ, ਗੁਰਦੀਪ ਸਿੰਘ ਖੇੜਾ, ਕਸ਼ਮੀਰ ਸਿੰਘ ਮ¤ਲੀ, ਤਿਲਕਰਾਜ ਕਲੂਚਾ, ਚਾਰੂਦ¤ਤ, ਸੰਜੀਵਜੋਨੀ, ਮਹਿੰਦਰਪਾਲ ਸ਼ੁਕਲਾ, ਰਾਜੇਸ਼ਜਲੋਟਾ ਤੋਂ ਇਲਾਵਾ ਕੌਂਸਲਰ ਮਨੀਸ਼ਪ੍ਰਭਾਕਰ, ਓਮਪ੍ਰਕਾਸ਼ ਉ¤ਪਲ, ਜਤਿੰਦਰਵਰਮਾਨੀ, ਸੁਬੋਧ ਸੋਬਤੀ, ਹਰਮੇਸ਼ਪਾਠਕ, ਕੁਲਵਿੰਦਰ ਸਿੰਘ ਕਿੰਦਾਆਦਿਦੀਹਾਜਰੀਵਿਚ ਉਕਤ ਰੋਸਮਾਰਚਕਰਨਅਤੇ ਮੰਗ ਪ¤ਤਰਦੇਣਦਾਸਰਬਸੰਮਤੀਨਾਲਫੈਸਲਾਲਿਆ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *