ਜਨਰਲ ਸਮਾਜ ਮੰਚ ਨੇ ਕੀਤੀ ਇਕ ਸਿਆਸੀ ਆਗੂ ਸਮੇਤਤਿੰਨ ਦੇ ਖਿਲਾਫ ਕਾਰਵਾਈ ਦੀ ਮੰਗ

* ਬੰਦ ਦੌਰਾਨ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਉਲੰਘਣ ਦਾਲਾਇਆਦੋਸ਼
* ਰੋਸਮਾਰਚਕਰਕੇ ਐਸ.ਪੀ. ਭੰਡਾਲ ਨੂੰ ਦਿ¤ਤਾ ਮੰਗ ਪ¤ਤਰ
ਫਗਵਾੜਾ7ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਬੀਤੀ 2 ਅਪ੍ਰੈਲ ਨੂੰ ਭਾਰਤਬੰਦ ਦੇ ਸ¤ਦੇ ਦੌਰਾਨ ਮੇਨਜੀ.ਟੀ. ਰੋਡਜਾਮਕਰਨ, ਜਨਰਲਸਮਾਜ ਦੇ ਖਿਲਾਫਮੰਦੀਸ਼ਬਦਾਵਲੀਬੋਲਣਅਤੇ ਹ¤ਥਿਆਰਬੰਦਮੋਟਰਸਾਇਕਲਸਵਾਰਾਂ ਵਲੋਂ ਦਹਿਸ਼ਤਫੈਲਾ ਕੇ ਬਾਜਾਰਬੰਦ ਕਰਾਉਣ ਦੇ ਸਖਤਵਿਰੋਧਵਿਚਜਨਰਲਸਮਾਜਮੰਚਨੇ ਅ¤ਜਸ਼ਹਿਰਵਿਚਰੋਸਮਾਰਚਕੀਤਾ।ਜਨਰਲਸਮਾਜਮੰਚ ਦੇ ਸੂਬਾਪ੍ਰਧਾਨਫਤਿਹ ਸਿੰਘ ਪਰਹਾਰ, ਸੂਬਾਜਨਰਲਸਕ¤ਤਰਗਿਰੀਸ਼ਸ਼ਰਮਾਅਤੇ ਅਤੇ ਫਗਵਾੜਾਪ੍ਰਧਾਨਐਡਵੋਕੇਟਵਿਜੇ ਸ਼ਰਮਾਦੀਅਗਵਾਈਹੇਠ ਇਹ ਰੋਸਮਾਰਚਸਥਾਨਕ ਨਿਉ ਮੰਡੀਰੋਡਸਤਿਸੰਗ ਭਵਨ (ਬੈਕਸਾਈਡਮੋਹਨਫਾਸਟਫੂਡ) ਤੋਂ ਸ਼ੁਰੂ ਹੋ ਕੇ ਐਸ.ਪੀ. ਦਫਤਰਫਗਵਾੜਾ ਪੁ¤ਜਾਜਿ¤ਥੇ ਐਸ.ਪੀ. ਫਗਵਾੜਾਪੀ.ਐਸ. ਭੰਡਾਲਨੂੰ ਮੰਗ ਪ¤ਤਰ ਦੇ ਕੇ ਬੰਦ ਦੌਰਾਨ ਹਿੰਸਾ ਅਤੇ ਹੁ¤ਲੜਬਾਜੀ ਕਰਨਵਾਲਿਆਂ ਖਿਲਾਫਕਾਰਵਾਈਦੀ ਮੰਗ ਕੀਤੀਗਈ। ਮੰਗ ਪ¤ਤਰਵਿਚਇਕ ਸੀਨੀਅਰ ਸਿਆਸੀ ਆਗੂ ਸਮੇਤਸਮਾਜਿਕਜ¤ਥੇਬੰਦੀਆਂ ਦੇ ਦੋ ਆਗੂਆਂ ਵਲੋਂ ਭਾਸ਼ਣਵਿਚਜਨਰਲਸਮਾਜਬਾਰੇ ਇਤਰਾਜਯੋਗ ਗ¤ਲਾਂ ਕਰਕੇ ਸਮਾਜਿਕਭਾਈਚਾਰੇ ਵਿਚ ਫੁ¤ਟ ਪਾਉਣ ਦਾਦੋਸ਼ਲਾਉਂਦੇ ਹੋਏ ਕਾਨੂਨੀਕਾਰਵਾਈਦੀਮੰਗ ਕੀਤੀ ਗਈ। ਇਸ ਮੌਕੇ ਭਾਰਤਬੰਦ ਦੌਰਾਨ ਫਗਵਾੜਾਵਿਚਜਨਰਲਸਮਾਜ ਦੇ ਖਿਲਾਫ ਉਕਤ ਆਗੂਆਂ ਵਲੋਂ ਬੋਲੀਮੰਦੀਸ਼ਬਦਾਵਲੀਦੀਵੀ.ਡੀ.ਓ.ਸੀ.ਡੀ. ਵੀਐਸ.ਪੀ.ਫਗਵਾੜਾ ਨੂੰ ਦਿ¤ਤੀ ਗਈ। ਵ¤ਖਵ¤ਖ ਬੁਲਾਰਿਆਂ ਨੇ ਕਿਹਾ ਕਿ 2 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਛਿ¤ਕੇ ਤੇ ਟੰਗ ਕੇ ਜੀ.ਟੀ. ਰੋਡਜਾਮਕੀਤਾ ਗਿਆ ਅਤੇ ਸ਼ਹਿਰਵਿਚਦਹਿਸ਼ਤਦਾ ਮਾਹੌਲ ਪੈਦਾਕੀਤਾ ਗਿਆ ਜਿਸ ਦੀ ਫੁਟੇਜ ਵ¤ਖਵ¤ਖਥਾਵਾਂ ਤੇ ਲ¤ਗੇ ਸੀ.ਸੀ.ਟੀ.ਵੀ. ਕੈਮਰਿਆਂ ਮੌਜੂਦ ਹੈ ਜਿਸ ਦੇ ਅਧਾਰ ਤੇ ਦੋਸ਼ੀਆਂ ਦੀਪਹਿਚਾਣਕਰਕੇਗਿਰਫਤਾਰੀਆਂ ਕੀਤੀਆਂ ਜਾਣ।ਜਨਰਲਸਮਾਜ ਦੇ ਆਗੂਆਂ ਨੇ ਸ਼ਹਿਰਵਿਚਬਣੀਪੀਸਕਮੇਟੀ ਨੂੰ ਭੰਗ ਕਰਨਦੀ ਮੰਗ ਕੀਤੀਅਤੇ ਕਿਹਾ ਕਿ ਪੀਸਕਮੇਟੀਵਿਚ ਕੁ¤ਝ ਸ਼ਰਾਰਤੀਅਨਸਰਵੀਸ਼ਾਮਲਹਨ ਜੋ ਹਮੇਸ਼ਾ ਮਾਹੌਲ ਖਰਾਬਕਰਨਦੀਕੋਸ਼ਿਸ਼ਕਰਦੇ ਹਨ। ਅਜਿਹੇ ਅਨਸਰਾਂ ਨੂੰ ਕਮੇਟੀਵਿਚੋਂ ਬਾਹਰਕਰਕੇ ਅਜਿਹੇ ਪਤਵੰਤਿਆਂ ਨੂੰ ਸ਼ਾਮਲਕੀਤਾਜਾਵੇ ਜੋ ਅਸਲਵਿਚਸ਼ਹਿਰਦੀਸ਼ਾਂਤੀ ਦੇ ਸਮਰਥਕਹਨ। ਇਸ ਮੌਕੇ ਅਸ਼ੋਕਸੇਠੀ, ਹਰਜਿੰਦਰ ਸਿੰਘ ਖਾਲਸਾ, ਸੁਖਬੀਰ ਸਿੰਘ ਕਿੰਨੜਾ, ਨਰੇਸ਼ਭਾਰਦਵਾਜ, ਤੇਜਸਵੀਭਾਰਦਵਾਜ, ਯੋਗੇਸ਼ ਪ੍ਰਭਾਕਰ, ਐਡਵੋਕੇਟਕਸ਼ਮੀਰ ਸਿੰਘ ਮ¤ਲੀ, ਸ਼ਵਿੰਦਰਨਿਸ਼ਚਲ, ਸੁਮਨ ਸ਼ਰਮਾ, ਕੌਂਸਲਰ ਜਤਿੰਦਰਵਰਮਾਨੀ, ਮਨੀਸ਼ਪ੍ਰਭਾਕਰ, ਰੋਹਿਤਪਾਠਕ, ਕੁਲਵਿੰਦਰ ਕਿੰਦਾ ਤੋਂ ਇਲਾਵਾਸਤਬੀਰ ਸਿੰਘ ਵਾਲੀਆ, ਸੁਨੀਲ ਪਰਾਸ਼ਰ, ਵਿਪਨਸ਼ਰਮਾ, ਇੰਦਰਜੀਤਕਰਵਲ, ਮਨੀਸ਼ਸੂਦ, ਸੁਦੇਸ਼ ਸ਼ਰਮਾ, ਮੁਖਿੰਦਰ ਸਿੰਘ, ਅਸ਼ੋਕ ਗੁਪਤਾ, ਸੁਬੋਧ ਸੋਬਤੀ, ਚੰਦਰਸ਼ੇਖਰ ਗੁਪਤਾ, ਸੰਜੀਵਸ਼ਰਮਾ, ਸ਼ਾਮ ਸੁੰਦਰ, ਬ¤ਲੂ ਵਾਲੀਆ, ਸੰਜੂ ਚਹਿਲ, ਰਾਮ ਕੁਮਾਰ ਚ¤ਢਾ, ਅਸ਼ੋਕਵਧਵਾ, ਗਗਨਦੀਪ ਸਿੰਘ, ਵਿਪਨਬੇਦੀ, ਅਰਵਿੰਦਰ ਸਿੰਘ ਗਾਂਧੀ, ਰਾਜੂ ਗਾਂਧੀ ਚੌਕ, ਸੋਨੂੰ, ਗੁਰਦੀਪ ਸਿੰਘ ਖੇੜਾ, ਮਹਿੰਦਰ ਸਿੰਘ ਲ¤ਖਪੁਰ, ਜੋਗਾ ਸਿੰਘ ਢ¤ਡੇ, ਉਮੇਸ਼ ਸ਼ਰਮਾ, ਅਸ਼ਵਨੀਸ਼ਰਮਾ, ਤਰਲੋਕਭ¤ਲਾ, ਜਸਬੀਰ ਸਿੰਘ, ਸੰਜੀਵਭਟਾਰਾ, ਆਸ਼ੂਸ਼ਰਮਾ, ਦੀਪਕ ਅ¤ਗਰਵਾਲ, ਪ੍ਰਵੇਸ਼ ਅ¤ਗਰਵਾਲ, ਪ੍ਰਮੋਦ ਦੁ¤ਗਲ, ਸੰਜੀਵ ਖੁਰਾਣਾ ਆਦਿ ਤੋਂ ਇਲਾਵਾਸੈਂਕੜੇ ਸ਼ਹਿਰਵਾਸੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *