ਬਾਰ ਐਸੋਸੀਏਸ਼ਨ ਫਗਵਾੜਾ ਦੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਕੀਤੀਸਰਟੀਫਿਕੇਟਾਂ ਦੀ ਵੰਡ

* ਗੁਰਦੀਪ ਸੰਗਰ ਨੂੰ ਸਰਬਸੰਮਤੀਨਾਲਚੁਣਿਆਕਾਰਜਕਾਰੀਮੈਂਬਰ
ਫਗਵਾੜਾ 7 ਅਪ੍ਰੈਲ ( ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਬਾਰਐਸੋਸੀਏਸ਼ਨਫਗਵਾੜਾਦੀਬੀਤੇ ਦਿਨ ਹੋਈ ਚੋਣ ਤੋਂ ਬਾਅਦ ਅ¤ਜ ਪਹਿਲੀਮੀਟਿੰਗ ਦਾਆਯੋਜਨ ਹੋਇਆ ਜਿਸ ਵਿਚਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਸਬੰਧੀਸਰਟੀਫਿਕੇਟਾਂ ਦੀਵੰਡਕੀਤੀ ਗਈ। ਇਸ ਮੀਟਿੰਗ ਵਿਚਮਾਣਯੋਗ ਸਿਵਲ ਜ¤ਜ ਰਾਜਵੰਤ ਕੌਰ ਸੀਨੀਅਰਡਵੀਜਨਅਤੇ ਮਾਣਯੋਗ ਸਿਵਲ ਜ¤ਜ ਮੋਨਿਕਾ ਚੌਹਾਨ ਜੂਨੀਅਰਡਵੀਜਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤਕੀਤੀ। ਇਸ ਮੌਕੇ ਰਿਟਰਨਿੰਗ ਅਧਿਕਾਰੀਐਡਵੋਕੇਟਜਸਬੀਰਪਰਮਾਰਅਤੇ ਐਡਵੋਕੇਟਅਨੀਤਾ ਕੌੜਾ ਨੇ ਨਵੇਂ ਚੁਣੇ ਪ੍ਰਧਾਨਅਤੇ ਹੋਰ ਅਹੁਦੇਦਾਰਾਂ ਨੂੰ ਨਿਯੁਕਤੀ ਸਬੰਧੀਸਰਟੀਫਿਕੇਟਪ੍ਰਦਾਨਕੀਤੇ।ਇਸ ਤੋਂ ਇਲਾਵਾਗੁਰਦੀਪ ਸੰਗਰ ਐਡਵੋਕੇਟ ਨੂੰ ਸਰਬਸੰਮਤੀਨਾਲਕਾਰਜਕਾਰੀਮੈਂਬਰ ਨਿਯੁਕਤ ਕੀਤਾ ਗਿਆ।ਨਵ ਨਿਯੁਕਤ ਪ੍ਰਧਾਨਐਡਵੋਕੇਟਹਰਮਿੰਦਰਸਿਆਲ ਨੇ ਭਰੋਸਾਦਿ¤ਤਾ ਕਿ ਬਾਰਮੈਂਬਰਾਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਨੂੰ ਹਲ ਕਰਵਾਉਣ ਦਾਹਰਸੰਭਵਯਤਨਕਰਨਗੇ। ਇਸ ਮੌਕੇ ਐਡਵੋਕੇਟਐਸ.ਐਨ. ਚੋਪੜਾ, ਐਸ.ਐਨ. ਅ¤ਗਰਵਾਲ, ਕੁਮੁਦ ਸ਼ਰਮਾ, ਸ਼ਰਦਾਰਾਮ, ਰਮਨਨਾਰੰਗ, ਰਵਿੰਦਰਤਿਵਾੜੀ, ਡੀ.ਐਲ.ਜ¤ਸਲਆਦਿਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *