ਹਦੀਆਬਾਦ ਚੌਕਵਿਖੇ ਲਾਇਆਲੋਕ ਸੁਵਿਧਾ ਕੈਂਪ

* ਲੋੜਵੰਦਾਂ ਨੂੰ ਮਿਲਰਿਹੈਕੈਂਪਾਂ ਦਾਭਰਪੂਰਲਾਭ – ਬੁ¤ਗਾ
ਫਗਵਾੜਾ 7ਅਪ੍ਰੈਲ(ਅਸ਼ੋਕ ਸ਼ਰਮਾ – ਚੇਤਨ ਸ਼ਰਮਾ ) ਪੰਜਾਬ ਦੇ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਦੇ ਦਿਸ਼ਾਨਿਰਦੇਸ਼ਅਧੀਨਹਰਲੋੜਵੰਦਤਕਸਰਕਾਰੀਸਕੀਮਾਂ ਦਾਲਾਭ ਪਹੁੰਚਾਉਣ ਦੇ ਮਕਸਦਨਾਲਸ਼ਹਿਰਾਂ ਵਿਚਵਾਰਡਪ¤ਧਰ ਤੇ ਲਗਾਏ ਜਾ ਰਹੇ ਲੋਕਸੁਵਿਧਾਕੈਂਪਾਂ ਦੀਲੜੀਅਧੀਨਇਕ ਕੈਂਪਕ੍ਰਿਸ਼ਨ ਕੁਮਾਰ ਹੀਰੋ, ਸੁਨੀਲ ਪਰਾਸ਼ਰਅਤੇ ਰਾਮ ਕੁਮਾਰ ਚ¤ਢਾਦੀਸਾਂਝੀ ਦੇਖਰੇਖਹੇਠਹਦੀਆਬਾਦਸਥਿਤਅੰਬੇਡਕਰ ਚੌਕਵਿਖੇ ਲਗਾਇਆ ਗਿਆ। ਜਿਸ ਵਿਚਬਲਾਕ ਕਾਂਗਰਸਫਗਵਾੜਾਸ਼ਹਿਰੀ ਦੇ ਪ੍ਰਧਾਨਸੰਜੀਵ ਬੁ¤ਗਾ ਕੌਂਸਲਰਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਲੋੜਵੰਦਾਂ ਦੇ ਬੁਢਾਪਾ, ਅੰਗਹੀਣ ਤੇ ਵਿਧਵਾਪੈਨਸ਼ਨ ਤੋਂ ਇਲਾਵਾਆਟਾਦਾਲਸਕੀਮ ਦੇ ਫਾਰਮਭਰੇ ਗਏ ਅਤੇ ਨਾਲ ਹੀ ਕਿਰਤਵਿਭਾਗ ਵਲੋਂ ਮਨਰੇਗਾ ਸਕੀਮਅਧੀਨਜੋਬਕਾਰਡਵੀਬਣਾਏ ਗਏ। ਸੰਜੀਵ ਬੁ¤ਗਾ ਨੇ ਸਰਕਾਰੀਵਿਭਾਗਾਂ ਦੇ ਸਟਾਫ ਨੂੰ ਅਪੀਲਕੀਤੀ ਕਿ ਫਾਰਮਭਰਨਵਿਚਸਤਰਕਤਾਵਰਤੀਜਾਵੇ ਅਤੇ ਦਸਤਾਵੇਜਾਂ ਨੂੰ ਚੰਗੀ ਤਰ•ਾਂ ਚੈਕ ਕੀਤਾਜਾਵੇ ਤਾਂ ਜੋ ਕਿਸੇ ਨੂੰ ਖ¤ਜਲ ਖੁਆਰ ਨਾਹੋਣਾਪਵੇ।ਉਹਨਾਂ ਪੰਜਾਬਸਰਕਾਰ ਦੇ ਇਸ ਉਪਰਾਲੇ ਦੀਸ਼ਲਾਘਾਕੀਤੀਅਤੇ ਕਿਹਾ ਕਿ ਇਹ ਕੈਂਪ ਬਜੁਰਗਾਂ ਅਤੇ ਅੰਗਹੀਣਤਾ ਦੇ ਸ਼ਿਕਾਰਲੋੜਵੰਦਾਂ ਲਈ ਬਹੁਤ ਲਾਹੇਵੰਦਸਿ¤ਧਹੋ ਰਹੇ ਹਨ।ਇਸ ਮੌਕੇ ਸੂਬਾ ਕਾਂਗਰਸਸਕ¤ਤਰਮਨੀਸ਼ਭਾਰਦਵਾਜ, ਵਰਿੰਦਰਢੀਂਗਰਾ, ਹਰੀਸ਼ਟੀਨੂੰ, ਤਰਲੋਕਚੰਦ, ਵਿਨੋਦਨਾਹਰ, ਰਜਿੰਦਰ ਕੁਮਾਰ ਕ੍ਰਿਸ਼ਨ ਕੁਮਾਰਆਦਿ ਤੋਂ ਇਲਾਵਾਵ¤ਖਵ¤ਖਸਰਕਾਰੀਵਿਭਾਗਾਂ ਦੇ ਅਧਿਕਾਰੀ, ਸਟਾਫਮੈਂਬਰਅਤੇ ਇਲਾਕੇ ਦੇ ਪਤਵੰਤੇ ਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *