ਮਾਨਵਨਗਰਪਾਰਕਵਿਖੇ ਹਾਈ ਮਾਸਕਲਾਈਟਦਾ ਜੋਗਿੰਦਰ ਸਿੰਘ ਮਾਨ ਨੇ ਕੀਤਾ ਉਦਘਾਟਨ

ਫਗਵਾੜਾ 7 ਅਪ੍ਰੈਲ (ਅਸ਼ੋਕ ਸ਼ਰਮਾ – ਚੇਤਨ ਸ਼ਰਮਾ )ਸ਼ਹਿਰ ਦੇ ਮਾਨਵਨਗਰਇਲਾਕੇ ਵਿਚਸਥਿਤਪਾਰਕਵਿਖੇ ਲਗਾਈ ਗਈ ਹਾਈ ਮਾਸਕਲਾਈਟਦਾ ਉਦਘਾਟਨ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਸਾਬਕਾਕੈਬਿਨੇਟਮੰਤਰੀਵਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਲਾਈਟਨਾਲਇਲਾਕੇ ਦੇ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਲ ਦੂਰਹੋਵੇਗੀ ਅਤੇ ਨਾਲ ਹੀ ਭਰੋਸਾਦਿ¤ਤਾ ਕਿ ਫਗਵਾੜਾਸ਼ਹਿਰ ਦੇ ਹਰਵਾਰਡਵਿਚਅਧੂਰੇ ਪਏ ਵਿਕਾਸਕਾਰਜਾਂ ਨੂੰ ਬਹੁਤ ਜਲਦੀਪੂਰਾਕਰਵਾਇਆਜਾਵੇਗਾ। ਇਸ ਦੌਰਾਨ ਇਲਾਕਾਨਿਵਾਸੀਆਂ ਨੇ ਜੋਗਿੰਦਰ ਸਿੰਘ ਮਾਨਦਾ ਪੁ¤ਜਣ ਲਈਧੰਨਵਾਦਕੀਤਾਅਤੇ ਦ¤ਸਿਆ ਕਿ ਪਾਰਕਵਿਚਰਾਤਸਮੇਂ ਹਨ•ੇਰਾਹੋਣਨਾਲਬੜੀ ਮੁਸ਼ਕਲ ਹੁੰਦੀ ਸੀ ਪਰ ਹੁਣ ਇਸ ਲਾਈਟ ਦੇ ਲ¤ਗਣ ਨਾਲਨਾਸਿਰਫਰਾਤਸਮੇਂ ਪਾਰਕਵਿਚਸੈਰਆਦਿਲਈ ਆਉਣ ਵਾਲਿਆਂ ਬਲਕਿਨੇੜਲੇ ਰਾਹਗੀਰਾਂ ਨੂੰ ਵੀ ਸੁਵਿਧਾ ਮਿਲੇਗੀ। ਇਸ ਮੌਕੇ ਗੁਰਦੀਪ ਸਿੰਘ ਦੀਪਾ, ਰਾਮ ਕੁਮਾਰ ਚ¤ਢਾ, ਸੁਨੀਲ ਪਰਾਸ਼ਰ, ਕ੍ਰਿਸ਼ਨ ਕੁਮਾਰ ਹੀਰੋ, ਸ਼ੈਫੀਚ¤ਢਾ, ਕੋਂਸਲਰਮਨੀਸ਼ਪ੍ਰਭਾਕਰ, ਅਵਿਨਾਸ਼ ਗੁਪਤਾ ਬਾਸ਼ੀ, ਹਰਿਮਿ¤ਤਰਚ¤ਢਾ, ਪ੍ਰਦੀਪਸੋਨੂੰ, ਵਰਿੰਦਰਢੀਂਗਰਾ, ਹਰੀਸ਼ਟੀਨੂੰ, ਭੂਮੀਚ¤ਢਾਆਦਿ ਤੋਂ ਇਲਾਵਾਵ¤ਡੀਗਿਣਤੀਵਿਚਇਲਾਕਾਨਿਵਾਸੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *