15 ਦੀ ਰੈਲੀ ‘ਚ ਕਪੂਰਥਲਾ ਤੋਂ ਵ¤ਡੀ ਗਿਣਤੀ ਵਿ¤ਚ ਅਧਿਆਪਕ ਸ਼ਾਮਲ ਹੋਣਗੇ-ਸਾਂਝਾ ਅਧਿਆਪਕ ਮੋਰਚਾ

ਕਪੂਰਥਲਾ, 7 ਅਪ੍ਰੈਲ, ਇੰਦਰਜੀਤ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਕ¤ਚੇ, ਠੇਕਾ ਅਧਾਰਤ ਅਤੇ ਰੈਗੂਲਰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਕੂਲਾਂ ਦੀਆਂ ਮੰਗਾਂ ਨੂੰ ਲੈ ਕੇ 15 ਅਪ੍ਰੈਲ ਨੂੰ ਪਟਿਆਲਾ ਵਿਖੇ ਸੂਬਾ ਪ¤ਧਰੀ ‘‘ਪੋਲ ਖੋਲ‘‘ ਰੈਲੀ ਕਰਨ ਸ¤ਦੇ ‘ਤੇ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਵਲੋਂ ਤਿਆਰੀਆਂ ਸਬੰਧੀ ਮੋਰਚੇ ਦੀ ਮੀਟਿੰਗ ਬੁਲਾਈ ਗਈ। ਸਾਂਝਾ ਅਧਿਆਪਕ ਮੋਰਚੇ ਦੇ ਆਗੂਆਂ ਸਰਵ ਸ੍ਰੀ ਕਰਮ ਸਿੰਘ, ਸਤਨਾਮ ਸਿੰਘ ਰੰਧਾਵਾ, ਅਸ਼ਵਨੀ ਟਿ¤ਬਾ, ਰਜੇੂ ਮੈਂਗੀ, ਸੁਖਦੇਵ ਸਿੰਘ ਸੀਨੀਅਰ, ਰਣਜੀਤ ਸਿੰਘ ਵਿਰਕ, ਜੈਮਲ ਸਿੰਘ, ਬਲਵਿੰਦਰ ਭੰਡਾਲ, ਸੁਖਚੈਨ ਬ¤ਧਣ, ਹਰਵਿੰਦਰ ਅ¤ਲੂਵਾਲ, ਜਸਪਾਲ ਸਿੰਘ, ਜੀਵਨਜੋਤ ਮ¤ਲ੍ਹੀ ਆਦਿ ਨੇ ਕਿਹਾ ਕਿ 15 ਅਪ੍ਰੈਲ ਦੀ ਪਟਿਆਲਾ ਵਿਖੇ ‘‘ਪੋਲ-ਖੋਲ‘‘ ਰੈਲੀ ਵਿ¤ਚ ਕਪੂਰਥਲਾ ਤੋਂ ਵ¤ਡੀ ਗਿਣਤੀ ਵਿ¤ਚ ਅਧਿਆਪਕ ੂਾਮਿਲ ਹੋਣਗੇ। ਆਗੂਆਂ ਦ¤ਸਿਆ ਕਿ 25 ਮਾਰਚ ਨੂੰ ਲੁਧਿਆਣਾ ਵਿਖੇ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਸੂਬੇ ਭਰ ਵਿਚੋਂ ਪਹੁੰਚੇ ਹਂਾਰਾਂ ਅਧਿਆਪਕਾਂ ਉ¤ਤੇ ਪੁਲੀਸ ਲਾਠੀਚਾਰਂ ਕਰਨ ਤੇ ਕੇਸ ਦਰਜ ਕਰਨ ਕਰਕੇ ਸੂਬੇ ਭਰ ਦੇ ਲੋਕਾਂ ਅੰਦਰ ਪੰਜਾਬ ਸਰਕਾਰ ਦੀਆਂ ਗੈਰ-ਜਮਹੂਰੀ ਨੀਤੀਆਂ ਖਿਲਾਫ ਤਿ¤ਖਾ ਰੋਸ ਪਾਇਆ ਜਾ ਰਿਹਾ ਹੈ। ਮੁ¤ਖ ਮੰਤਰੀ ਵਲੋਂ ਮੋਰਚੇ ਦੇ ਆਗੂਆਂ ਨਾਲ 2 ਅਪ੍ਰੈਲ ਦੀ ਮੀਟਿੰਗ ਤੋਂ ਪਿ¤ਛੇ ਹਟਣਾ ਅਤੇ ਬਜਟ ਵਿਚੋਂ ਸਿ¤ਖਿਆ ਦੇ ਖੇਤਰ ਨੂੰ ਵਿਸਾਰਨਾ ਪੰਜਾਬ ਸਰਕਾਰ ਦੀ, ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਪ੍ਰਤੀ ਅਪਣਾਈ ਜਾ ਰਹੀ ਗੈਰ-ਸੁਹਿਰਦਤਾ ਨੂੰ ਦਰਸਾਉਂਦਾ ਹੈ। ਆਗੂਆਂ ਦ¤ਸਿਆ ਕਿ ਠੇਕਾ ਅਧਾਰਤ ਐ¤ਸ.ਐ¤ਸ.ਏ./ਰਮਸਾ, ਆਦਰਸ਼ ਤੇ ਮਾਡਲ ਸਕੂਲ ਅਧਿਆਪਕਾਂ, ਸਿ¤ਖਿਆ ਵਿਭਾਗ ਦੀ ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਅਤੇ ਵਿਭਾਗੀ 5178 ਅਧਿਆਪਕਾਂ ਨੂੰ ਸੇਵਾ ੂਰਤਾਂ ਤਹਿਤ ਤਿੰਨ ਸਾਲ ਬਾਅਦ ਪੂਰੇ ਤਨਖਾਹ ਸਕੇਲ ਦੀ ਥਾਂ 10,300 ਪ੍ਰਤੀ ਮਹੀਨਾ ‘ਤੇ ਰੈਗੂਲਰ ਕਰਨ ਦੀ ਨਿਮੋਸ਼ਜਨਕ ਰੂਪਰੇਖਾ ਤਿਆਰ ਕਰਨ, ਈ.ਜੀ.ਐ¤ਸ., ਏ.ਆਈ.ਈ., ਐ¤ਸ.ਟੀ.ਆਰ., ਏ.ਆਈ.ਈ., ਆਈ.ਈ.ਵੀ. ਅਤੇ ਸਿ¤ਖਿਆ ਪ੍ਰੋਵਾਈਡਰਾਂ ਦੀਆਂ ਸੇਵਾਂਵਾਂ ਪ¤ਕੀਆਂ ਕਰਨ ਦੀ ਥਾਂ ਤੇ ਹੁਣ ਅਧਿਆਪਕਾਂ ਨੂੰ ਸ¤ਤ ਸਾਲ ਦੀ ਠਹਿਰ ਤੋਂ ਬਾਅਦ ਤਬਦੀਲ ਕਰਕੇ ਖ¤ਜਲ-ਖੁਆਰ ਕਰਨ, ਵਿਦਿਆਰਥੀਆਂ ਨੂੰ ਮਿਆਰੀ ਵਰਦੀਆਂ ਅਤੇ ਪਾਠ-ਪੁਸਤਕਾਂ ਦੇਣ ਤੋਂ ਪਿ¤ਛੇ ਹਟੀ ਸਰਕਾਰ ਖਿਲਾਫ ਸਮੁ¤ਚਾ ਅਧਿਆਪਕ ਵਰਗ ਤਿ¤ਖੇ ਸੰਘਰੂ ਦੇ ਰਾਹ ਪਿਆ ਹੋਇਆ ਹੈ। ਇਸ ਮੌਕੇ ਸਰਵ ਸ੍ਰੀ ਸਰਬਜੀਤ ਸਿੰਘ ਘੁੰਮਣ, ਤਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਹਰਜਿੰਦਰ ਹੈਰੀ, ਸੁਰਿੰਦਰ ਕੁਮਾਰ, ਅਜੈ ਕੁਮਾਰ, ਬੀਰ ਮੋਹਨ, ਸੁਰਿੰਦਰ ਸਿੰਘ ਭੁ¤ਲਰ, ਗੁਰਿੰਦਰਜੀਤ ਸਿੰਘ, ਮੇਜਰ ਸਿੰਘ, ਪੰਕਜ ਬਾਬੂ, ਦਮਨਜੀਤ ਸਿੰਘ, ਦਵਿੰਦਰ ਸਿੰਘ, ਜਗਜੀਤ ਸਿੰਘ, ਪਵਨ ਕੁਮਾਰ, ਹਰਭਜਨ ਸਿੰਘ, ਕਮਲਜੀਤ ਸਿੰਘ, ਤਰਲੋਕ ਸਿੰਘ, ਹਰਨੇਕ ਸਿੰਘ, ਰਕੇਸ਼ ਕੁਮਾਰ, ਬਲਵਿੰਦਰ ਕੁਮਾਰ, ਗੁਰਦੀਪ ਧੰਮ, ਅਤੁਲ ਸੇਠੀ, ਰਜੇਸ਼ ਕੁਮਾਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *