ਫਰੀਮੈਡੀਕਲ ਕੈਂਪ ਦਾ ਆਯੋਜਨ ਕੀਤਾ

ਫਗਵਾੜਾ 8 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਸਰਬਤਦਾਭਲਾ‘ਐਵਰੀਵਨਪ੍ਰੋਸੈਸ’ਵਲੋਂ ਗੁਰੂ ਨਾਨਕਬਿਰਧਅਨਾਥਆਸ਼ਰਮ ਪਿੰਡ ਸਾਹਨੀਵਿਖੇ ਜ¤ਥੇਬੰਦੀਦੀਚੇਅਰਮੈਨਬੀਬੀਨਰਿੰਦਰ ਕੌਰ ਯੂ.ਕੇ. ਦੀਅਗਵਾਈਹੇਠ ਸੀ.ਐਚ.ਸੀ. ਪਾਂਸ਼ਟ ਦੇ ਸਹਿਯੋਗ ਨਾਲਫਰੀਮੈਡੀਕਲਕੈਂਪਦਾਆਯੋਜਨਕੀਤਾ ਗਿਆ। ਇਸ ਮੌਕੇ ਡਾ. ਸੁਦੇਸ਼ ਕੁਮਾਰ, ਡਾ. ਸਤਵਿੰਦਰ ਸਿੰਘ ਬ¤ਸੀਅਤੇ ਰੇਨੂਸਹੋਤਾਦੀਟੀਮਵਲੋਂ ਕਰੀਬ 150 ਮਰੀਜਾਂ ਦੀਮੈਡੀਕਲ ਜਾਂਚ ਕਰਕੇ ਲੋੜਵੰਦਾਂ ਨੂੰ ਫਰੀਦਵਾਈਆਂ ਦੀਵੰਡਕੀਤੀ ਗਈ। ਇਸ ਮੌਕੇ ਬੀਬੀਨਰਿੰਦਰ ਕੌਰ ਨੇ ਦ¤ਸਿਆ ਕਿ ਉਹਨਾਂ ਦੀਸੰਸਥਾਸਮਾਜਸੇਵਾ ਨੂੰ ਸਮਰਪਿਤ ਹੈ ਅਤੇ ਲੋੜਵੰਦਾਂ ਨੂੰ ਵ¤ਖਵ¤ਖਖੇਤਰਾਂ ਵਿਚਸੰਭਵਸਹਾਇਤਾਪ੍ਰਦਾਨਕਰਦੀਹੈ। ਇਸ ਮੌਕੇ ਆਸ਼ਰਮ ਦੇ ਸੰਚਾਲਕਅਤੇ ਮੁ¤ਖ ਸੇਵਾਦਾਰਬਾਬਾਹਰਦਿਆਲ ਸਿੰਘ ਨੇ ਇਸ ਉਪਰਾਲੇ ਦੀਸ਼ਲਾਘਾਕਰਦਿਆਂ ਜ¤ਥੇਬੰਦੀਸਰਬਤਦਾਭਲਾਅਤੇ ਡਾਕਟਰਾਂ ਦੀਟੀਮਦਾਧੰਨਵਾਦਕੀਤਾ। ਉਹਨਾਂ ਦ¤ਸਿਆ ਕਿ ਪਿੰਡ ਸਾਹਨੀਵਿਖੇ ਆਸ਼ਰਮਦੀਬਿਲਡਿੰਗ ਦੀ ਉਸਾਰੀ ਦਾਕੰਮ ਜੰਗੀ ਪ¤ਧਰ ਤੇ ਚਲਰਿਹਾ ਹੈ ਜਿ¤ਥੇ ਪੰਜ ਸੌ ਬੇਸਹਾਰਿਆਂ ਦੇ ਰਹਿਣਦੀਵਿਵਸਥਾਕੀਤੀਜਾਵੇਗੀ। ਪ੍ਰਬੰਧਕਾਂ ਵਲੋਂ ਮਹਿਮਾਨਾਅਤੇ ਪਤਵੰਤਿਆਂ ਤੋਂ ਇਲਾਵਾਡਾਕਟਰਾਂ ਦੀਟੀਮ ਨੂੰ ਸਨਮਾਨਚਿੰਨ• ਭੇਂਟ ਕਰਕੇ ਸਨਮਾਨਤਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਸਾਹਨੀ, ਰਿਪੁਦਮਨ ਸਿੰਘ ਲ¤ਖਪੁਰ, ਭਾਈ ਗੁਰਦਿਆਲ ਸਿੰਘ ਲ¤ਖਪੁਰ, ਪ੍ਰਸਿ¤ਧਲੇਖਿਕਾਮਨਜੀਤ ਕੌਰ ਲ¤ਖਪੁਰ, ਬਲਵੰਤ ਕੌਰ ਯੂ.ਕੇ., ਬਲਦੇਵ ਸਿੰਘ ਜਲੰਧਰ, ਸਤਨਾਮ ਸਿੰਘ, ਅਮਰੀਕ ਸਿੰਘ ਚਾਨਾਪ੍ਰਧਾਨ, ਦੇਸਰਾਜ ਬੰਗਾ ਜਨਰਲਸਕ¤ਤਰ, ਗਿਆਨੀਭਜਨ ਸਿੰਘ ਅਤੇ ਭਾਈਪ੍ਰੀਤਮ ਸਿੰਘ ਆਦਿਵੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *