ਸਕੂਲ ਵਿਚ ਮਨਾਇਆ ਗਿਆ ਗਰੈਂਡ ਪੈਰੇੰਟ੍ਸ ਡੇ

ਫਗਵਾੜਾ10 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਕਮਲਾ ਨਹਿਰੂ ਪ੍ਰਾਇਮਰੀ ਸਕੂਲ ਹਰਗੋਬਿੰਦ ਨਗਰ ਵਿਖੇ ਗ੍ਰੈਂਡ ਪੇਰੇਂਟਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ.ਲ ਜਿਸ ਵਿਚ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਲ ਸਭਾ ਦੀ ਸ਼ੁਰੂਆਤ ਵਿਚ ਵਿਦਿਆਰਥੀਆਂ ਨੇ ਵੈਲਕਮ ਗੀਤ ਨਾਲ ਸਾਰੇ ਗ੍ਰੈਂਡ ਪੈਰੇੰਟ੍ਸ ਦਾ ਸਵਾਗਤ ਕੀਤਾ ਲ ਉਸ ਤੋਂ ਬਾਅਦ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇਂਡਾਂਸਪੇਸ਼ ਕੀਤਾ ਤੇ ਯੂ ਕੇ ਜੀ ਦੇ ਵਿਦਿਆਰਥੀਆਂ ਨੇਂ ਭੰਗੜਾ ਪੇਸ਼ ਕੀਤਾ , ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇਂ ਦਾਦੀ ਮਾਂ ਦੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਲ ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਹੀ ਜੁਮਬਾ ਡਾਂਸ ਤੇ ਐਰੋਬਿਕ ਡਾਂਸ ਪੇਸ਼ ਕੀਤਾ , ਸਾਰੇ ਗ੍ਰੈਂਡ ਪੇਰੇਂਟਸ ਨੇ ਬਹੁਤ ਆਨੰਦਮਾਣਿਆ ਤੇ ਸਾਰੇ ਬਹੁਤ ਖੁਸ਼ ਨਜ਼ਰ ਆਏ ਲ ਇਸ ਮੌਕੇ ਤੇ ਸਕੂਲ ਦੇ ਹੈਡਮਿਸਟ੍ਰੈਸ ਮੈਡਮਸ਼੍ਰੀ ਮਤੀ ਹਰਪ੍ਰੀਤ ਕੌਰ ਨੇ ਆਏ ਹੋਏ ਸਾਰੇ ਪੇਰੈਂਟਸ ਦਾ ਤਹਿ ਦਿਲ ਤੋਂ ਧੰਨਵਾਦ ਕੀਤਾਤੇ ਸਾਰੇ ਵਿਦਿਆਰਥੀਆਂ ਨੂੰ ਜਿੰਦਗੀ ਹੋਰ ਅੱਗੇ ਵਧਣ ਦਾ ਅਸ਼ੀਰਵਾਦ ਦਿੱਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *