ਵੈਲਫੇਅਰ ਸੁਸਾਇਟੀ ਨੇ ਕਰਵਾਈ ਸਰਕਾਰੀ ਸਕੂਲ ਦੀ ਗਰਾਉਂਡ ਵਿਚ ਉ¤ਗੀ ਗਾਜਰ ਬੂਟੀ ਦੀ ਸਫਾਈ

ਫਗਵਾੜਾ 12 ਅਪ੍ਰੈਲ (ਅਸ਼ੋਕ ਸ਼ਰਮਾ-ਚੇਤਨ ਸ਼ਰਮਾ) ਭਾਖੜੀਆਣਾ ਵੈਲਫੇਅਰ ਸੁਸਾਇਟੀ ਵਲੋਂ ਪਿੰਡ ਦੇ ਸਰਕਾਰੀ ਐਲੀਮੇਂਟਰੀ ਸਕੂਲੀ ਦੀ ਗਰਾਉਂਡ ਵਿਚ ਉ¤ਗੀ ਗਾਜਰ ਬੂਟੀ ਦੀ ਸਫਾਈ ਕਰਵਾਈ ਗਈ। ਇਸ ਮੌਕੇ ਗ¤ਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਰੇਸ਼ਮ ਸਿੰਘ ਯੂ.ਕੇ. ਅਤੇ ਨੰਬਰਦਾਰ ਤਰਲੋਚਨ ਸਿੰਘ ਨੇ ਦ¤ਸਿਆ ਕਿ ਗਰਾਉਂਡ ਵਿਚ ਕਈ ਫੁ¤ਟ ਉ¤ਚੀ ਗਾਜਰ ਬੂਟੀ ਹੋਣ ਨਾਲ ਜਿ¤ਥੇ ਬ¤ਚਿਆਂ ਨੂੰ ਜਹਿਰੀਲੇ ਕੀੜਿਆਂ ਤੋਂ ਖਤਰਾ ਸੀ ਉ¤ਥੇ ਹੀ ਮ¤ਖੀਆਂ ਅਤੇ ਮ¤ਛਰ ਪੈਦਾ ਹੋ ਰਹੇ ਸੀ। ਉਹਨਾਂ ਦ¤ਸਿਆ ਕਿ ਸੁਸਾਇਟੀ ਵਲੋਂ ਜਰੂਰਤ ਅਨੁਸਾਰ ਪਿੰਡ ਵਿਚ ਸਫਾਈ ਮੁਹਿਮ ਚਲਾਈ ਜਾਂਦੀ ਹੈ ਅਤੇ ਵਾਤਾਵਾਰਣ ਸੁਰ¤ਖਿਆ ਦੇ ਲਿਹਾਜ ਨਾਲ ਬੂਟੇ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਪਿੰਡ ਦੇ ਵਿਕਾਸ ਵਿਚ ਵੀ ਸੁਸਾਇਟੀ ਮੈਂਬਰਾਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵਢਮੁ¤ਲਾ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਜੰਗ ਬਹਾਦਰ ਸਿੰਘ ਲੰਬੜਦਾਰ, ਸੁਰਿੰਦਰ ਪਾਲ, ਹਰਵਿੰਦਰ ਸਿੰਘ, ਜਤਿੰਦਰ ਸਿੰਘ, ਸੁਰਜੀਤ ਸਿੰਘ, ਸੇਵਾ ਰਾਮ ਸਾਬਕਾ ਸਰਪੰਚ, ਕੇਸ਼ੋ ਲਾਲ, ਗੁਲਜਾਰ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਤਰਸੇਮ ਲਾਲ, ਰੇਸ਼ਮ ਲਾਲ, ਮੰਗਤ ਰਾਮ, ਲਖਬੀਰ ਸਿੰਘ, ਸਤਪਾਲ, ਦਲਜਿੰਦਰ ਸਿੰਘ ਧਾਲੀਵਾਲ, ਬਗੀਚਾ ਸਿੰਘ ਆਦਿ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *