ਡੀ.ਏ.ਵੀ.ਕਾਲਜ ਵਿਖੇ ਜਸ਼ਨ-ਏ-ਵਿਦਾਈ ਦਾ ਆਯੋਜਨ

ਕਪੂਰਥਲਾ, 13 ਅਪ੍ਰੈਲ, ਇੰਦਰਜੀਤ
ਮੋਹਨ ਲਾਲ ਉਪ¤ਲ ਡੀ.ਏ.ਵੀ.ਕਾਲਜ ਫਗਵਾੜਾ ਵਿਖੇ ਬੀ.ਏ., ਬੀ.ਕਾਮ, ਬੀ.ਸੀ.ਏ. ਅਤੇ ਬੀ.ਐ¤ਸ.ਸੀ.-ਭਾਗ ਦੂਜਾ ਦੇ ਵਿਦਿਆਰਥੀਆਂ ਵ¤ਲੋਂ ਬੀ.ਏ., ਬੀ.ਕਾਮ ਅਤੇ ਬੀ.ਸੀ.ਏ., ਬੀ.ਐ¤ਸ.ਸੀ.-ਭਾਗ ਤੀਜਾ ਕਲਾਸਾਂ ਦੇ ਵਿਦਿਆਰਥੀਆਂ ਨੂੰ ਇ¤ਕ ਸ਼ਾਨਦਾਰ ਵਿਦਾਇਗੀ ਦਿ¤ਤੀ ਗਈ। ਬੀ.ਏ.-ਭਾਗ ਤੀਜਾ ਦੇ ਵਿਦਿਆਰਥੀ ਨੇ ਸਵਾਗਤੀ ਗੀਤ ਪੇਸ਼ ਕਰਕੇ ਜਸ਼ਨ-ਏ-ਵਿਦਾਈ ਦਾ ਆਗਾਜ਼ ਕੀਤਾ। ਜਸ਼ਨ-ਏ-ਵਿਦਾਈ ਦਾ ਆਗਾਜ਼ ਮੇਜ਼ਬਾਨ ਕਲਾਸ ਦੇ ਵਿਦਿਆਰਥੀਆਂ ਵ¤ਲੋਂ ਪ੍ਰਿੰ: ਡਾ: ਕਿਰਨਜੀਤ ਰੰਧਾਵਾ ਅਤੇ ਸਮੂਹ ਸਟਾਫ਼ ਮੈਂਬਰਾਂ ਦੇ ਸਵਾਗਤ ਨਾਲ ਹੋਇਆ। ਪ੍ਰਿੰਸੀਪਲ ਨੇ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੀ ਸੰਸਥਾ ਨਾਲ ਹਮੇਸ਼ਾ ਜੁੜੇ ਰਹਿਣ ਲਈ ਕਿਹਾ। ਉਹਨਾਂ ਵਿਦਿਆਰਥੀਆਂ ਨੂੰ ਅਗਾਮੀ ਪ੍ਰੀਖਿਆਵਾਂ‘ਚ ਸਫ਼ਲਤਾ ਲਈ ਸ਼ੁ¤ਭ ਕਾਮਨਾਵਾਂ ਦਿ¤ਤੀਆਂ। ਮਿਸ ਡੀ.ਏ.ਵੀ. ਜੈਸਿਕਾ ਮਿਸਟਰ ਡੀ.ਏ.ਵੀ.ਮਨਪ੍ਰੀਤ ਸਿੰਘ, ਕਿਰਨਦੀਪ ਅਤੇ ਸਤਨਾਮ ਨੂੰ ਮਿਸ ਅਤੇ ਮਿਸਟਰ ਪ੍ਰਸਨੈਲਟੀ, ਨੈਨਸ਼ੂ ਅਤੇ ਕਮਲਜੀਤ ਨੂੰ ਕ੍ਰਮਵਾਰ ਮਿਸ ਅਤੇ ਮਿਸਟਰੀ ਸਮਾਇਲ ਘੋਸ਼ਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿ¤ਚ ਮੇਜ਼ਬਾਨ ਵਿਦਿਆਰਥੀਆਂ ਨੇ ਆਪਣੇ ਸੀਨੀਅਰ ਵਿਦਿਆਰਥੀਆਂ ਨੂੰ ਢੁ¤ਕਵੀਆਂ ਟਿ¤ਪਣੀਆਂ ਅਤੇ ਯਾਦ ਚਿੰਨ ਭੇਂਟ ਕੀਤੇ। ਡੀ.ਜੇ. ਦੀਆਂ ਧੁਨਾਂ ਤੇ ਥਿਰਕਦੇ ਵਿਦਿਆਰਥੀਆਂ ਨੇ ਭਾਵ ੰਿਭੰਨੇ ਢੰਗ ਨਾਲ ਪ੍ਰੋਗਰਾਮ ਦਾ ਅੰਤ ਕੀਤਾ। ਇਸ ਮੌਕੇ ਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਾ ਹੋ ਰਹੀਆਂ ਕਲਾਸਾਂ ਦੇ ਸਭ ਵਿਦਿਆਰਥੀ ਮੌਜੂਦ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *