ਬੈਲਜੀਅਮ ਦੇ ਸ਼ਹਿਰ ਲੀਅਜ ਵਿਖੇ ਨਗਰ ਕੀਰਤਨ 29 ਨੂੰ

ਬੈਲਜੀਅਮ 27 ਅਪ੍ਰੈਲ(ਯ.ਸ) ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 29 ਅਪਰੈਲ ਦਿਨ ਐਤਵਾਰ ਨੂੰ ਖਾਲਸਾ ਸਾਜਨਾ ਦਿਵਸ ਦੇ ਸਬੰਧ ਵਿਚ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹ ਜਾਣਕਾਰੀ ਇੰਦਰ ਸਿੰਘ ਤੋਤੀ ਨੇ ਦੈਂਦੇ ਹੋਏ ਦੱਸਿਆ ਕਿ 28 ਅਪਰੈਲ ਨੂੰ ਗੁਰੂ ਗਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ 29 ਅਪਰੈਲ ਨੂੰ ਨਗਰ ਕੀਤਰਨ ਵਿਚ ਫਰਾਸ ਤੋ ਮੀਰੀ ਪੀਰੀ ਗੱਤਕਾ ਅਖਾੜਾ ਵਲੋ ਆਪਣੇ ਜੋਹਰ ਦਖਾਏ ਜਾਣਗੇ ਅਤੇ ਭਾਈ ਹਰਬੰਸ ਸਿੰਘ ਜੋਸ਼ ਯੂ ਕੇ ਵਾਲੇ ਸੰਗਤਾ ਨੂੰ ਢਾਡੀ ਵਾਰਾ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਜਾਣਕਾਰੀ ਦੇਣਗੇ ।

Geef een reactie

Het e-mailadres wordt niet gepubliceerd. Vereiste velden zijn gemarkeerd met *