ਰਣਧੀਰ ਸਕੂਲ ਕਪੂਰਥਲਾ ਦਾ ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

-ਸਰਕਾਰੀ ਸਕੂਲ ਵਿ¤ਚ ਸਿ¤ਖਿਆ ਦਾ ਮਿਆਰ ਵਧਿਆ – ਬਲਵੰਤ ਸਿੰਘ ਵਾਲੀਆ
-ਰਾਹੁਲ ਨੇ 417 ਅੰਕਾਂ ਨਾਲ ਸਰਕਾਰੀ ਸਕੂਲਾਂ ਵਿ¤ਚੋਂ ਜ਼ਿਲ•ੇ ਵਿ¤ਚ ਪਹਿਲਾ ਸਥਾਨ ਹਾਸਲ ਕੀਤਾ
ਕਪੂਰਥਲਾ, 28 ਅਪ੍ਰੈਲ, ਪੱਤਰ ਪ੍ਰੇਰਕ
ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਪੰਜਾਬ ਸਕੂਲ ਸਿ¤ਖਿਆ ਬੋਰਡ ਦੇ 12ਵੀਂ ਦੇ ਨਤੀਜਿਆਂ ਵਿ¤ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕਪੂਰਥਲਾ ਨੇ ਮ¤ਲਾਂ ਮਾਰੀਆਂ।12ਵੀਂ ਜਮਾਤ ਵਿ¤ਚ ਕਾਮਰਸ ਗਰੁ¤ਪ ਦੇ ਵਿਦਿਆਰਥੀ ਰਾਹੁਲ ਨੇ 450 ਵਿ¤ਚੋਂ 417 ਅੰਕ ਪ੍ਰਾਪਤ ਕਰ ਜ਼ਿਲ•ੇ ਦੇ ਸਾਰੇ ਸਰਕਾਰੀ ਸਕੂਲਾਂ ਵਿ¤ਚੋਂ ਪਹਿਲਾਂ ਸਥਾਨ ਹਾਸਲ ਕੀਤਾ।ਸੰਦੀਪ ਸੂਦ ਨੇ 450 ਅੰਕਾਂ ਵਿ¤ਚੋਂ 384 ਪ੍ਰਾਪਤ ਕਰਕੇ ਸਕੂਲ ਵਿ¤ਚ ਸਾਇੰਸ ਗਰੁ¤ਪ ਪਹਿਲਾਂ ਸਥਾਨ ਹਾਸਲ ਕੀਤਾ। ਹਰਪ੍ਰੀਤ ਸਿੰਘ ਪੁ¤ਤਰ ਮ¤ਖਣ ਸਿੰਘ ਨੇ 450 ਵਿ¤ਚੋਂ 369 ਅੰਕ ਪ੍ਰਾਪਤ ਕਰਕੇ ਹਿਊਮੈਨਟਿਜ ਗਰੁ¤ਪ ਵਿ¤ਚੋਂ ਪਹਿਲਾਂ ਸਥਾਨ ਹਾਸਲ ਕੀਤਾ।ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸਕੂਲ ਮੈੇਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਵੰਤ ਸਿੰਘ ਵਾਲੀਆ ਨੇ ਕਿਹਾ ਕਿ ਯੋਗ ਅਧਿਆਪਕਾਂ ਦੀ ਮਿਹਨਤ ਸਦਕਾ ਹੁਣ ਸਰਕਾਰੀ ਸਕੂਲ ਵਿ¤ਚ ਸਿ¤ਖਿਆ ਦਾ ਮਿਆਰ ਵਧਿਆ ਹੈ।ਇਹਨਾਂ ਵਿਦਿਆਰਥੀਆਂ ਦੇ ਸੁਨਹਿਰੇ ਭਵਿ¤ਖ ਦੀ ਕਾਮਨਾ ਕਰਦਿਆਂ ਉਹਨਾਂ ਕਿਹਾ ਕਿ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿ¤ਖ ਹਨ, ਇਹਨਾਂ ਨੇ ਆਪਣੇ ਮਾਤਾ ਪਿਤਾ ਦੇ ਨਾਂ ਦੇ ਨਾਲ-ਨਾਲ ਇਸ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਹੈ। ਇਸ ਮੌਕੇ ਤੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਕਿਹਾ ਇਸ ਸਕੂਲ ਵਿ¤ਚ ਵਿਦਿਆਰਥੀਆਂ ਦੇ ਸਰਵਪ¤ਖੀ ਵਿਕਾਸ ਲਈ ਸਹਿ-ਅਕਾਦਮਿਕ ਕ੍ਰਿਰਿਆਵਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿਹਨਾਂ ਵਿ¤ਚ ਖੇਡਾਂ, ਸਹਿਤਕ ਕ੍ਰਿਰਿਆਵਾਂ, ਐਨ.ਸੀ.ਸੀ., ਸਕਾਊਟ ਐਂਡ ਗਾਈਡ ਸ਼ਾਮਲ ਹਨ।ਇਸ ਮੌਕੇ ਤੇ ਸਕੂਲ ਦੇ ਵਿਕਾਸ ਲਈ ਸਕੂਲ ਮੈੇਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਵੰਤ ਸਿੰਘ ਵਾਲੀਆ ਨੇ ਗਿਆਰਾ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿ¤ਤੀ। ਇਸ ਮੌਕੇ ਦੇ ਰਿਤੂ ਸੂਦ, ਜਸਪ੍ਰੀਤ ਕੌਰ, ਯੋਗੇਸ਼ ਚੰਦਰ, ਸਤਨਾਮ ਕੌਰ, ਮਨੋਜ ਭੰਡਾਰੀ, ਨਰਿੰਦਰ ਕੌਰ, ਰੋਜੀ ਛੁਰਾ, ਦਿਲਰਾਜ ਕੌਰ, ਹੇਮਰਾਜ, ਸਾਰੀਕਾ ਸੁਰੀ, ਮੰਜੂ ਕੌੜਾ, ਅਜੈ ਭਾਰਤੀ, ਤਰਲੋਕ ਸਿੰਘ, ਮਨਜਿੰਦਰ ਕੌਰ,ਜਸਵਿੰਦਰ ਕੌਰ, ਜਸਬੀਰ ਕੌਰ, ਮਨਜੀਤ ਕੌਰ, ਨਰਿੰਦਰਪਾਲ ਕੌਰ, ਸੁਸ਼ੀਲ ਸ਼ਰਮਾ, ਅਮਰਜੀਤ ਕੌਰ, ਮਨਪ੍ਰੀਤ ਕੌਰ, ਅਨੀਤਾ, ਨਾਨਕ ਦਾਸ ਅਤੇ ਗਿਆਨ ਸਿੰਘ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *