ਵੀਜ਼ਾ ਮਾਹਰ ਅਰਵਿੰਦਰਪਾਲ ਨੂੰ ਕੀਤਾ ਸਨਮਾਨਤਕ

ਕਪੂਰਥਲਾ, 3 ਮਈ,
ਉ¤ਘੇ ਵੀਜਾ ਮਾਹਿਰ ਤੇ ਰਾਇਲ ਟਰੈਵਲਜ਼ ਦੇ ਐਮ.ਡੀ. ਅਰਵਿੰਦਰਪਾਲ ਸਿੰਘ ਟਿ¤ਬਾ ਦਾ ਬਾਬਾ ਦਰਬਾਰਾ ਸਿੰਘ ਸਪੋਰਟਸ ਕਲ¤ਬ ਵਲੋਂ ਵੀਜ਼ਾ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਤੇ ਪਿਛਲੇ ਕਈ ਸਾਲਾਂ ਤੋਂ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਦਿ¤ਤੇ ਗਏ ਸਹਿਯੋਗ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਰਵਾਏ ਸਮਾਗਮ ਦੌਰਾਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਰਾਇਲ ਟਰੈਵਲਜ਼ ਦੇ ਐਮ.ਡੀ. ਅਰਵਿੰਦਰਪਾਲ ਸਿੰਘ ਤੇ ਤੇਜਿੰਦਰਪਾਲ ਮ¤ਟਾ ਦਾ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਚੇਰੀ ਸਿ¤ਖਿਆ ਲਈ ਵਿਦੇਸ਼ਾਂ ਵਿਚ ਭੇਜਣ ਲਈ ਰਾਇਲ ਟਰੈਵਲਜ਼ ਵਲੋਂ ਕਾਨੂੰਨੀ ਤੌਰ ‘ਤੇ ਸ਼ਾਨਦਾਰ ਸੇਵਾਵਾਂ ਦਿ¤ਤੀਆਂ ਜਾ ਰਹੀਆਂ ਹਨ । ਇਸ ਮੌਕੇ ਪ੍ਰੋ: ਚਰਨ ਸਿੰਘ ਸੀਨੀਅਰ ਮੀਤ ਪ੍ਰਧਾਨ ਪ੍ਰਦੇਸ਼ ਕਾਂਗਰਸ, ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਕੁਲਵੰਤ ਸਿੰਘ ਸੂਲਾ, ਬਲਦੇਵ ਸਿੰਘ, ਸ਼ਿਵਤੇਜ ਸਿੰਘ, ਨਵਤੇਜ ਸਿੰਘ ਆਦਿ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *