ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਦਾ 295ਵਾਂ ਜਨਮ ਦਿਹਾੜਾ ਵਿਸ਼ਵਕਰਮਾ ਮੰਦਰ ਬੰਗਾ ਰੋਡ ਵਿਖੇ ਮਨਾਇਆ

* 40 ਮਰੀਜਾਂ ਦੀਆਂ ਅ¤ਖਾਂ ਦੇ ਕੀਤੇ ਫਰੀ ਆਪ੍ਰੇਸ਼ਨ * 1500 ਮਰੀਜਾਂ ਦੀਆਂ ਵ¤ਖ-ਵ¤ਖ ਬਿਮਾਰੀਆਂ ਦਾ ਹੋਇਆ ਫਰੀ ਚੈਕਅਪ *

ਫਗਵਾੜਾ 8 ਮਈ (ਅਸ਼ੋਕ ਸ਼ਰਮਾ-ਪਰਵਿੰਦਰ ਜੀਤ ਸਿੰਘ) ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਦੀ ਅਗਵਾਈ ਹੇਠ ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਜੀ ਦਾ 295 ਵਾਂ ਜਨਮ ਦਿਹਾੜਾ ਸ੍ਰੋਮਣੀ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਯ¤ਗ ਉਪਰੰਤ ਰਮੇਸ਼ ਧੀਮਾਨ, ਇਕਬਾਲ ਸਿੰਘ ਕੁੰਦੀ ਅਤੇ ਸੁਰਜੀਤ ਸਿੰਘ ਬਿਲਖੂ ਨੇ ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਦੌਰਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰ¤ਸਟ ਵਲੋਂ ਹ¤ਡੀਆਂ, ਦੰਦਾਂ, ਫਿਜੀਓਥਰੈਪੀ ਅਤੇ ਜਨਰਲ ਬਿਮਾਰੀਆਂ ਨਾਲ ਸਬੰਧਤ ਕਰੀਬ 1500 ਮਰੀਜਾਂ ਦਾ ਕੈਂਪ ਲਗਾ ਕੇ ਫਰੀ ਚੈਕਅਪ ਕੀਤਾ ਗਿਆ। ਇਸ ਤੋਂ ਇਲਾਵਾ ਅ¤ਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਲਗਾ ਕੇ 40 ਮਰੀਜਾਂ ਦੀਆਂ ਅ¤ਖਾਂ ਦੇ ਫਰੀ ਆਪ੍ਰੇਸ਼ਨ ਕਰਕੇ ਲੈਂਜ ਪਾਏ ਗਏ। ਸਮਾਗਮ ਦੌਰਾਨ ਅਮਰ ਮੈਨੂਫੈਕਚਰਿੰਗ ਕੰਪਨੀ ਵਲੋਂ ਇਕ ਵ¤ਡਾ ਫਰੀਜਰ ਅਤੇ ਬਰਤਨ ਧੋਣ ਲਈ ਸਟੀਲ ਦੇ ਵਾਸ਼ ਬੇਸਿਨ ਮੰਦਰ ਨੂੰ ਭੇਂਟ ਕੀਤੇ ਗਏ। ਸਭਾ ਦੇ ਪ੍ਰਧਾਨ ਸ੍ਰੀ ਬਲਵੰਤ ਰਾਏ ਧੀਮਾਨ ਨੇ ਸਮੂਹ ਹਾਜਰੀਨ ਨੂੰ ਜਨਮ ਦਿਹਾੜੇ ਦੀਆਂ ਵਧਾਈਆਂ ਦਿ¤ਤੀਆਂ ਅਤੇ ਕਿਹਾ ਕਿ ਮਹਾਰਾਜਾ ਜ¤ਸਾ ਸਿੰਘ ਰਾਮਗੜ•ੀਆ ਮਹਾਨ ਜਰਨੈਲ ਸਨ ਜਿਹਨਾਂ ਦਾ ਨਾਮ ਦੇਸ਼ ਅਤੇ ਖਾਸ ਤੌਰ ਤੇ ਸਿ¤ਖ ਰਾਜ ਦੇ ਇਤਿਹਾਸ ਵਿਚ ਸੁਨਿਹਰੇ ਅ¤ਖਰਾਂ ਵਿਚ ਹਮੇਸ਼ਾ ਦਰਜ ਰਹੇਗਾ। ਉਹਨਾਂ ਮੰਦਰ ਅਤੇ ਚੈਰੀਟੇਬਲ ਹਸਪਤਾਲ ਟਰ¤ਸਟ ਵਿਖੇ ਚਲ ਰਹੇ ਲੋਕ ਭਲਾਈ ਕਾਰਜਾਂ ਬਾਰੇ ਜਾਣਕਾਰੀ ਦਿ¤ਤੀ। ਸਮਾਗਮ ਦੌਰਾਨ ਸ੍ਰੀ ਵਿਸ਼ਵਕਰਮਾ ਕੰਪਿਉਟਰ ਇੰਸਟੀਚਿਊਟ ਦੇ ਬ¤ਚਿਆਂ ਨੂੰ ਕੰਪਿਉਟਰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਵੰਡੇ ਗਏ। ਪਹਿਲਾ ਸਥਾਨ ਹਾਸਲ ਕਰਨ ਲਈ ਜਸਪ੍ਰੀਤ ਕੌਰ, ਦੂਸਰੇ ਸਥਾਨ ਤੇ ਰਹੀ ਚੇਤਨਾ ਅਤੇ ਤੀਸਰਾ ਸਥਾਨ ਹਾਸਲ ਕਰਨ ਤੇ ਹਿਮਾਂਸ਼ੂ ਸਹੋਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਚਾਹ ਪਕੌੜਿਆਂ ਦੀ ਸੇਵਾ ਅਤੇ ਬਾਬਾ ਜੀ ਦਾ ਲੰਗਰ ਅਤੁ¤ਟ ਵਰਤਾਇਆ ਗਿਆ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕ¤ਤਰ ਰਜਿੰਦਰ ਸਿੰਘ ਰੂਪਰਾਏ, ਕੈਸ਼ੀਅਰ ਵਿਕਰਮਜੀਤ ਚ¤ਗਰ, ਬਖਸ਼ੀਸ਼ ਰਾਮ ਧੀਮਾਨ, ਅਮਰੀਕ ਸਿੰਘ ਲਾਲ, ਜਸਪਾਲ ਸਿੰਘ ਲਾਲ, ਬਲਵੀਰ ਰਾਏ ਧੀਮਾਨ, ਰਵਿੰਦਰ ਸਿੰਘ ਲਾਲ, ਮੁਕੇਸ਼ ਕਲਸੀ, ਤਰਲੋਕ ਸਿੰਘ ਭੋਗਲ, ਅਮਰਜੀਤ ਧੀਮਾਨ, ਅਸ਼ੋਕ ਧੀਮਾਨ, ਸੁਖਜੀਤ ਸਿੰਘ ਲਾਲ ਤੋਂ ਇਲਾਵਾ ਰਾਇਲ ਹੋਮਿਓਪੈਥਿਕ ਕਲ¤ਬ ਦੇ ਡਾਕਟਰਾਂ ਦੀ ਟੀਮ ਤੇ ਹੋਰ ਪਤਵੰਤੇ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *