ਗਿੰਢਾ ਪਰਿਵਾਰ ਸ¤ਚਾ ਦਰਬਾਰ (ਜਠੇਰੇ) ਪਿੰਡ ਭੁ¤ਲਾਰਾਈ ਵਿਖੇ ਸਲਾਨਾ ਜੋੜ ਮੇਲਾ 14 ਮਈ ਨੂੰ

ਫਗਵਾੜਾ 12 ਮਈ (ਅਸ਼ੋਕ ਸ਼ਰਮਾ) ਗਿੰਢਾ ਪਰਿਵਾਰ ਸ¤ਚਾ ਦਰਬਾਰ (ਜਠੇਰੇ) ਪਿੰਡ ਭੁ¤ਲਾਰਾਈ ਵਿਖੇ ਸਲਾਨਾ ਜੋੜ ਮੇਲਾ 14 ਮਈ ਦਿਨ ਸੋਮਵਾਰ ਨੂੰ ਗ੍ਰਾਮ ਪੰਚਾਇਤ ਪਿੰਡ ਭੁ¤ਲਾਰਾਈ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਤਪਾਲ ਮਿਸਤਰੀ, ਸੇਵਾਦਾਰ ਜਤਿੰਦਰ ਪਲਾਹੀ ਗੇਟ ਅਤੇ ਜੀਤ ਰਾਮ ਭੁ¤ਲਾਰਾਈ ਨੇ ਦ¤ਸਿਆ ਕਿ 14 ਮਈ ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਅਰਦਾਸ ਅਤੇ ਸਵੇਰੇ 11.30 ਵਜੇ ਧਾਰਮਿਕ ਸਟੇਜ ਦਾ ਸ਼ੁਭ ਆਰੰਭ ਹੋਵੇਗਾ। ਜਿਸ ਵਿਚ ਪੰਜਾਬ ਦੇ ਮਸ਼ਹੂਰ ਕ¤ਵਾਲ ਰੁਹਾਨੀ ਪ੍ਰੋਗਰਾਮ ਪੇਸ਼ ਕਰਕੇ ਹਾਜਰੀਨ ਸੰਗਤ ਨੂੰ ਨਿਹਾਲ ਕਰਨਗੇ। ਸਮਾਗਮ ਦੇ ਮੁ¤ਖ ਮਹਿਮਾਨ ਕੁਲੇਵਾਲੀ ਸਰਕਾਰ ਸੋਮਨਾਥ ਸਿ¤ਧੂ ਹੋਣਗੇ। ਸਟੇਜ ਦੀ ਸੇਵਾ ਪ੍ਰੇਮ ਸਿੰਘ ਸੂਬੇਦਾਰ ਵਲੋਂ ਨਿਭਾਈ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *