ਪੈਰਿਸ ਵਿਚ ਇਕ ਵਿਅਕਤੀ ਵਲੋਂ ਚਾਕੂ ਨਾਲ ਹਮਲਾ

ਪੈਰਿਸ 12 ਮਈ – ਪੈਰਿਸ ਵਿਚ ਅੱਜ ਰਾਤ ਇਕ ਵਿਅਕਤੀ ਵਲੋਂ ਰਸਤੇ ਤੇ ਜਾ ਰਹੇ ਲੋਕਾਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਅਨੁਸਾਰ ਆਲੇ ਦੁਆਲੇ ਵਿੱਚ ਬਹੁਤ ਭਗਦੜ ਮੱਚ ਗਈ। ਕਈ ਰੈਸਟੋਰੈਟ ਵੀ ਬੰਦ ਕਰ ਦਿੱਤੇ ਗਏ। ਪਰ ਪੁਲਿਸ ਵਲੋਂ ਹਮਲਾਵਰ ਨੂੰ ਜਲਦੀ ਹੀ ਕਾਬੂ ਕਰ ਲਿਆ ਗਿਆ। ਇਹ ਵੀ ਸੂਚਨਾ ਮਿਲੀ ਹੈ ਕਿ ਹਮਲਾਵਰ ਨੂੰ ਮਾਰਿਆ ਗਿਆ ਹੈ। HLN ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਘਟਨਾ ਵਿੱਚ 2 ਲੋਕਾਂ ਦੀ ਮੌਤ ਅਤੇ 4 ਜਖਮੀ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *