ਬਰੱਸਲਜ ਏਅਰਲਾਈਨ ਦੇ ਚਾਲਕਾ ਦੀ ਹੜਤਾਲ ਨਾਲ ਯਾਤਰੀ ਹੋਏ ਪਰੇਸ਼ਾਨ

ਬੈਲਜੀਅਮ16 ਮਈ (ਯ.ਸ) ਬੈਲਜੀਅਮ ਦੀ ਹਵਾਬਾਜੀ ਬਰੱਸਲਜ ਏਅਰ ਲਾਈਨ ਦੇ ਚਾਲਕਾ ਵਲੋ ਸੋਮਵਾਰ ਅਤੇ ਬੁਧਵਾਰ ਨੂੰ ਆਪਣੀਆ ਤਨਖਾਹਾ ਅਤੇ ਰਾਮਦਾਰ ਸਰਵਿਸ ਨੂੰ ਲੈ ਕੇ ਦੋ ਦਿਨ ਦੀ ਹੜਤਾਲ ਕੀਤੀ ਜਿਸ ਨਾਲ ਅੰਤਰਰਾਸ਼ਟਰੀ ਹਵਾਈ ਅੱਡੇ ਸਾਵਨਤੰਮ ਤੇ ਤਕਰੀਬਨ 36 ਹਜਾਰ ਯਾਤਰੀਆ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਭਾਵੇ ਹਵਾਬਾਜੀ ਮਹਿਕਮੇ ਵਲੋ ਯਾਤਰੀਆ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਯੋਗ ਕਦਮ ਪੁਟੇ ਪਰ ਫੇਰ ਵੀ ਕਾਫੀ ਯਾਤਰੀ ਨਿਰਾਸ਼ ਦੇਖੇ ਗਏ ਹਵਾਬਾਜੀ ਮਹਿਕਮੇ ਅਤੇ ਚਾਲਕਾ ਦੀ ਯੂਨੀਅਨ ਵਿਚਕਾਰ ਆਖਰੀ ਖਬਰ ਮਿਲਣ ਤੱਕ ਗੱਲਬਾਤ ਚੱਲ ਰਹੀ ਹੈ ਪਰ ਕੋਈ ਸਿੱਟਾ ਸਾਹਮਣੇ ਆਉਣ ਦੀ ਸਮਾਚਾਰ ਨਹੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *