ਯੂਥ ਕਾਂਗਰਸੀ ਆਗੂ ਯੂਥ ਵਰਕਰਾਂ ਦਾ ਇਕ ਵਫਦ ਐਸ.ਐਚ.ਓ. ਸਿਟੀ ਇੰਸਪੈਕਟਰ ਜਤਿੰਦਰ ਜੀਤ ਸਿੰਘ ਨੂੰ ਮਿਲਿਆ

ਫਗਵਾੜਾ 17 ਮਈ (ਅਸ਼ੋਕ ਸ਼ਰਮਾ) ਯੂਥ ਕਾਂਗਰਸੀ ਆਗੂ ਅਵੀ ਰਾਜਪੂਤ ਅਤੇ ਪਰਮਿੰਦਰ ਦੁ¤ਲਾ ਦੀ ਅਗਵਾਈ ਹੇਠ ਯੂਥ ਵਰਕਰਾਂ ਦਾ ਇਕ ਵਫਦ ਐਸ.ਐਚ.ਓ. ਸਿਟੀ ਇੰਸਪੈਕਟਰ ਜਤਿੰਦਰ ਜੀਤ ਸਿੰਘ ਨੂੰ ਮਿਲਿਆ। ਇਸ ਮੌਕੇ ਉਹਨਾਂ ਸ਼ਹਿਰ ਵਿਚ ਬਣੇ ਤਨਾਅ ਪੂਰਣ ਮਾਹੌਲ ਬਾਰੇ ਐਸ.ਐਚ.ਓ. ਸਿਟੀ ਨਾਲ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਸ਼ਹਿਰ ਦਾ ਮਾਹੌਲ ਖਰਾਬ ਕਰ ਰਹੇ ਸ਼ਰਾਰਤੀ ਅਨਸਰਾਂ ਨੂੰ ਨ¤ਥ ਪਾਈ ਜਾਵੇ। ਅਵੀ ਰਾਜਪੂਤ ਅਤੇ ਪਰਮਿੰਦਰ ਦੁ¤ਲਾ ਨੇ ਦ¤ਸਿਆ ਕਿ ਉਹਨਾਂ ਥਾਣਾ ਮੁਖੀ ਨੂੰ ਭਰੋਸਾ ਦਿ¤ਤਾ ਕਿ ਫਗਵਾੜਾ ਸ਼ਹਿਰ ਦਾ ਮਾਹੌਲ ਸ਼ਾਂਤ ਕਰਨ ਲਈ ਉਹ ਆਪਣਾ ਬਣਦਾ ਸਹਿਯੋਗ ਦੇਣ ਲਈ ਹਰ ਸਮੇਂ ਤਿਆਰ ਹਨ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਸ਼ਰਾਰਤੀ ਅਨਸਰਾਂ ਅਤੇ ਇਸ ਮਸਲੇ ਨੂੰ ਹੋਰ ਭਖਾ ਕੇ ਸਿਆਸੀ ਰੋਟੀਆਂ ਸੇਕਣ ਵਾਲੇ ਆਗੂਆਂ ਤੋਂ ਸਚੇਤ ਰਹਿਣ। ਇਸ ਮੌਕੇ ਕਨੂੰ, ਹਨੀ, ਗੋਰਾ ਅਕਾਸ਼ ਸਮੇਤ ਹੋਰ ਕਾਂਗਰਸੀ ਯੂਥ ਆਗੂ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *