ਸ਼ਰੋਮਣੀ ਅਕਾਲੀ ਦੱਲ ਅੰਮ੍ਰਿਤਸਰ ਦੇ ਹੱਥ ਮਜਬੂਤ ਕਰਨ ਦੀ ਅਪੀਲ

ਬੈਲਜੀਅਮ 29ਮਈ(ਯ.ਸ) ਪੰਜਾਬ ਦੇ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜਿਮਨੀ ਚੋਣ ਵਿਚ ਸ਼ਰੋਮਣੀ ਅਕਾਲੀ ਦੱਲ ਅਮਿੰ੍ਰਤਸਰ ਦੇ ਭਾਈ ਸਲੱਖਣ ਸਿੰਘ ਨੂੰ ਕਾਮਯਾਬ ਕਰਨ ਦੀ ਅਪੀਲ ਕਰਦੇ ਹੋਏ ਬੈਲਜੀਅਮ ਦੇ ਆਗੂ ਭਾਈ ਕਰਮ ਸਿੰਘ,ਬਾਬਾ ਰਜਿੰਦਰ ਸਿੰਘ,ਜਗਰੂਪ ਸਿੰਘ,ਸੁਖਵਿੰਦਰ ਸਿੰਘ ਮੁਲਤਾਨੀ,ਹਰਦੀਪ ਸਿੰਘ, ਅਮਰੀਕ ਸਿੰਘ, ਰਾਜੂ ਪਟਿਆਲਾ, ਚਰਨ ਸਿੰਘ,ਅਤੇ ਰਣਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾ ਨੇ ਜੇਕਰ ਆਪਣੇ ਹੱਕਾ ਅਤੇ ਮਾਣ-ਸਨਮਾਨ ਦੀ ਲੜਾਈ ਲੜਨੀ ਹੈ ਤਾ ਸ: ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜਬੂਤ ਕਰਨੇ ਹੋਣਗੇ ਜਿਸ ਨਾਲ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦਾ ਭਵਿਖ ਹੈ ।

Geef een reactie

Het e-mailadres wordt niet gepubliceerd. Vereiste velden zijn gemarkeerd met *