ਲੋਕ ਸਭਾ ਮਿਸ਼ਨ-2019, ਹਲਕੇ ’ਚ ਚੀਮਾ ਲਹਿਰ

-ਸੁਲਤਾਨਪੁਰ ਲੋਧੀ ਹਲਕੇ ’ਚ ਆਪ ਤੇ ਅਕਾਲੀ ਦਲ ਨੂੰ ਵੱਡੇ ਝਟਕੇ, ਸੈਂਕੜ ਪਰਿਵਾਰ ਕਾਂਗਰਸ ਨਾਲ ਜੁੜੇ
ਕਪੂਰਥਲਾ/ਸੁਲਤਾਨਪੁਰ ਲੋਧੀ, 11 ਜੂਨ, ਵਿਸ਼ੇਸ਼ ਪ੍ਰਤੀਨਿਧ
ਹਲਕਾ ਸੁਲਤਾਨਪੁਰ ਲੋਧੀ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਸਫਲਤਾ ਮਿਲ ਰਹੀ ਹੈ ਤੇ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਡੇ ਝਟਕੇ ਲੱਗ ਰਹੇ ਹਨ। ਜਿਸਦੇ ਚਲਦੇ ਲੋਕ ਸਭਾ ਮਿਸ਼ਨ-19 ਨੂੰ ਲੈ ਕੇ ਹਲਕੇ ’ਚ ਕਾਂਗਰਸ ਦੀ ਜੜ•ਾ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਬੀਤੇ ਦਿਨਾਂ ਵਿਚ ਹਲਕੇ ਵਿਚ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਪ੍ਰੇਰਨਾ ਸਦਕਾ ਪਿੰਡ ਸ਼ੇਖਾਵਾਲੀ ਦੇ 30 ਪਰਿਵਾਰਾਂ ਨੇ ਅਕਾਲੀ ਦਲ ਅਤੇ ਆਪ ਨੂੰ ਛ¤ਡ ਕਾਂਗਰਸ ਪਾਰਟੀ ਵਿ¤ਚ ਸ਼ਾਮਿਲ ਹੋਏ।ਪਿੰਡ ਫ¤ਤੂਵਾਲ ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਨਿਰਮਲ ਸਿੰਘ ਆਪਣੇ ਸਾਥੀਆਂ ਸਮੇਤ ਆਪ ਨੂੰ ਅਲਵਿਦਾ ਕਰ ਕਾਂਗਰਸ ਪਾਰਟੀ ਚ ਸ਼ਮਿਲ ਹੋਏ ਹਨ, ਉਥੇ ਆਮ ਆਦਮੀ ਪਾਰਟੀ ਦੇ ਸਿਰਕ¤ਢ ਆਗੂ ਜਥੇਦਾਰ ਸੁ¤ਚਾ ਸਿੰਘ ਖਿੰਡਾ, ਨੰਬਰਦਾਰ ਕਰਨੈਲ ਸਿੰਘ ਚ¤ਕ ਕੋਟਲਾ, ਜਸਬੀਰ ਸਿੰਘ ਖਿੰਡਾ, ਮੋਹਣ ਸਿੰਘ ਖਿੰਡਾ, ਸੁਰਜੀਤ ਸਿੰਘ ਸਰਪੰਚ ਚ¤ਕ ਕੋਟਲਾ ਗੁਰਮੀਤ ਸਿੰਘ ਚ¤ਕ ਕੋਟਲਾ ਅਤੇ ਦਰਜਨਾਂ ਹੋਰ ਵਰਕਰ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਕਾਂਗਰਸ ‘ਚ ਸ਼ਾਮਿਲ ਹੋ ਗਏ । ਜਥੇਦਾਰ ਸੁ¤ਚਾ ਸਿੰਘ ਖਿੰਡਾ ਦੇ ਗ੍ਰਹਿ ਵਿਖੇ ਹੋਏ ਵਿਸ਼ਾਲ ਇਕ¤ਠ ਦੌਰਾਨ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਦਾ ਹਾਰ ਪਾ ਕੇ ਸਵਾਗਤ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਦੀਆਂ ਲੋਕ ਪ¤ਖੀ ਨੀਤੀਆਂ ਤੋਂ ਖ਼ੁਸ਼ ਹੋ ਕੇ ਵਰਕਰ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਜੋ ਪਾਰਟੀ ਲਈ ਸ਼ੁ¤ਭ ਸ਼ਗਨ ਹੈ । ਉਨ•ਾਂ ਕਿਹਾ ਕਿ ਕਾਂਗਰਸ ਹੀ ਇ¤ਕੋ ਇਕ ਲੋਕਤੰਤਰ ਪਾਰਟੀ ਹੈ ਜਿਸ ਵਿਚ ਹਰ ਵਰਕਰ ਅਤੇ ਆਗੂ ਦਾ ਇ¤ਕੋ ਜਿਹਾ ਸਤਿਕਾਰ ਕੀਤਾ ਜਾਂਦਾ ਹੈ । ਇਸ ਮੌਕੇ ਰਮੇਸ਼ ਡਡਵਿੰਡੀ ਬਲਾਕ ਸੰਮਤੀ ਮੈਂਬਰ, ਬਲਦੇਵ ਸਿੰਘ ਟੀਟਾ, ਸਰਪੰਚ ਮਨਜੀਤ ਸਿੰਘ ਮੁਹ¤ਲਬੀਪੁਰ, ਮਹਿੰਦਰਪਾਲ ਸਿੰਘ ਸੋਹੀ ਸੀਨੀਅਰ ਕਾਂਗਰਸ ਆਗੂ ਗੁਰਪ੍ਰੀਤ ਸਿੰਘ ਫੌਜੀ ਕਾਲੋਨੀ, ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਕਈ ਹੋਰ ਬੁਲਾਰਿਆਂ ਨੇ ਕਾਂਗਰਸ ਪਾਰਟੀ ਦੀਆਂ ਲੋਕ ਪ¤ਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਪਰਵਿੰਦਰ ਸਿੰਘ ਪ¤ਪਾ, ਮੁਖ਼ਤਿਆਰ ਸਿੰਘ ਭਗਤਪੁਰ, ਬਖਸ਼ੀਸ਼ ਸਿੰਘ ਡਡਵਿੰਡੀ ਸਾਬਕਾ ਸਰਪੰਚ, ਸ਼ਿੰਦਰਪਾਲ ਸਾਬਕਾ ਸਰਪੰਚ ਡਡਵਿੰਡੀ, ਊਧਮ ਸਿੰਘ ਸੰਧਾ, ਸੁਰਿੰਦਰ ਸਿੰਘ ਭਿੰਡਰ, ਸੁਖਵਿੰਦਰ ਸਿੰਘ ਸ਼ਿੰਦਾ, ਪੂਰਨ ਸਿੰਘ ਸੰਧਾ, ਸੁਰਿੰਦਰ ਸਿੰਘ ਸੇਵਾ ਮੁਕਤ ਪੰਚਾਇਤ ਅਫ਼ਸਰ, ਰਾਜਬਹਾਦਰ ਸਿੰਘ, ਸੁਰਜੀਤ ਸਿੰਘ, ਸੰਤੋਖ ਸਿੰਘ ਥਿੰਦ ਭਾਗੋਰਾਈਆਂ, ਰਵਿੰਦਰ ਰਵੀ ਪੀ.ਏ., ਬਲਜਿੰਦਰ ਸਿੰਘ ਪੀ.ਏ., ਸਤਨਾਮ ਸਿੰਘ ਬਾਜਵਾ, ਪ੍ਰੋ: ਮਦਨ ਲਾਲ ਗੁ¤ਗੀ, ਬਲਦੇਵ ਸਿੰਘ ਰੰਗੀਲਪੁਰ, ਸ਼ੇਰ ਸਿੰਘ ਸਰਪੰਚ ਮਸੀਤਾਂ, ਨਿਰਮਲ ਸਿੰਘ ਹੁੰਦਲ, ਸਮਿ¤ਤਰ ਸਿੰਘ, ਰਣਜੀਤ ਸਿੰਘ, ਮਹਿੰਦਰ ਸਿੰਘ ਮੈਨੇਜਰ, ਦਲਵਿੰਦਰ ਸਿੰਘ, ਮਲਕੀਤ ਸਿੰਘ ਨੰਬਰਦਾਰ, ਪੂਰਨ ਸਿੰਘ ਮਾਡਲ ਟਾਊਨ, ਸਵਰਨ ਸਿੰਘ, ਜਸਬੀਰ ਸਿੰਘ ਖਿੰਡਾ, ਹਰਜਿੰਦਰ ਸਿੰਘ ਮੈਕਸ ਗੈਸ, ਕੁਲਵੰਤ ਸਿੰਘ ਚ¤ਕ ਕੋਟਲਾ, ਦਲਜੀਤ ਸਿੰਘ ਚ¤ਕ ਕੋਟਲਾ, ਗਿਆਨ ਸਿੰਘ, ਸੁਖਵਿੰਦਰ ਸਿੰਘ ਨੰਬਰਦਾਰ ਮੁਹ¤ਬਲੀਪੁਰ, ਹੁਸਨ ਲਾਲ, ਰਾਜ ਕੁਮਾਰ, ਜੋਤ ਚ¤ਕ ਕੋਟਲਾ, ਚਰਨ ਸਿੰਘ, ਸਾਬੀ ਲਾਰਾ ਅਤੇ ਵ¤ਡੀ ਗਿਣਤੀ ‘ਚ ਇਲਾਕੇ ਦੇ ਕਾਂਗਰਸੀ ਵਰਕਰ ਅਤੇ ਆਗੂਆਂ ਤੋਂ ਇਲਾਵਾ ਹੋਰ ਪ੍ਰਮੁ¤ਖ ਸ਼ਖ਼ਸੀਅਤਾਂ ਹਾਜ਼ਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *