ਅਕਾਲੀ-ਭਾਜਪਾਵਲੋਂ ਖਜਾਨਾ ਲੁ¤ਟ ਕੇ ਖਾਲੀਕਰਨ ਦੇ ਬਾਵਜੂਦ ਵਿਕਾਸ ਦੇ ਵਾਅਦੇ ਪੂਰੇ ਕਰ ਰਹੀ ਕੈਪਟਨ ਸਰਕਾਰ – ਮਾਨ

* ਪਿੰਡ ਮਲਕਪੁਰ ’ਚ 2.50 ਲ¤ਖਦੀਲਾਗਤਨਾਲ ਸ਼ੁਰੂ ਕਰਾਈ ਗਲੀਆਂ ਦੀ ਉਸਾਰੀ
ਫਗਵਾੜਾ 12 ਜੂਨ ( ਚੇਤਨ ਸ਼ਰਮਾ ) ਹਲਕੇ ਦੇ ਪਿੰਡ ਮਲਕਪੁਰ ਵਿਖੇ 2.50 ਲ¤ਖ ਰੁਪਏ ਦੀਲਾਗਤਨਾਲਕੀਤੀ ਜਾ ਰਹੀਸੜਕਾਂ ਦੀ ਉਸਾਰੀ ਦੇ ਕੰਮਦਾ ਅ¤ਜ ਸਾਬਕਾਮੰਤਰੀਅਤੇ ਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨਵਲੋਂ ਰਸਮੀ ਤੌਰ ਤੇ ਰਿਬਨਕ¤ਟ ਕੇ ਸ਼ੁਭ ਅਰੰਭਕਰਵਾਇਆ ਗਿਆ। ਉਹਨਾਂ ਦੇ ਨਾਲਸੂਬਾ ਕਾਂਗਰਸਸਕ¤ਤਰਅਵਤਾਰ ਸਿੰਘ ਪੰਡਵਾ ਅਤੇ ਦਿਹਾਤੀ ਕਾਂਗਰਸਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਵੀਵਿਸ਼ੇਸ਼ ਤੌਰ ਤੇ ਪੁ¤ਜੇ। ਸ੍ਰ. ਮਾਨ ਨੇ ਕਿਹਾ ਕਿ ਬੇਸ਼ਕਪਿਛਲੀਅਕਾਲੀ-ਭਾਜਪਾਸਰਕਾਰ ਨੇ ਸੂਬੇ ਦਾਖਜਾਨਾ ਲੁ¤ਟ ਕੇ ਖਾਲੀਕਰਦਿ¤ਤਾ ਸੀ ਪਰਬਾਵਜੂਦ ਇਸ ਦੇ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਲੋਕਾਂ ਨਾਲਕੀਤੇ ਵਿਕਾਸ ਦੇ ਵਾਅਦੇ ਨੂੰ ਪੂਰਾਕਰਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਦਾਵਿਕਾਸਬਿਨਾ ਕਿਸੇ ਭੇਦਭਾਵ ਤੋਂ ਹੋ ਰਿਹਾਹੈ। ਉਹਨਾਂ ਪਿੰਡ ਮਲਕਪੁਰ ਦੇ ਵਸਨੀਕਾਂ ਨੂੰ ਭਰੋਸਾਦਿ¤ਤਾ ਕਿ ਵਿਕਾਸਕਾਰਜਾਂ ਵਿਚ ਗਰਾਂਟਦੀਕਮੀਨਹੀਂ ਆਉਣ ਦਿ¤ਤੀਜਾਵੇਗੀ। ਗਲੀਆਂ ਦੀ ਉਸਾਰੀ ਨਾਲ ਪਿੰਡ ਵਾਸੀਆਂ ਨੂੰ ਕਾਫੀ ਸੁਵਿਧਾ ਮਿਲੇਗੀ ਅਤੇ ਬਾਕੀਰਹਿੰਦੇ ਸਾਰੇ ਵਿਕਾਸ ਦੇ ਕੰਮਵੀਵਾਰੋ ਵਾਰੀਪੂਰੇ ਕਰਵਾਏ ਜਾਣਗੇ। ਇਸ ਮੌਕੇ ਬੀ.ਡੀ.ਪੀ.ਓ. ਜਸਬੀਰ ਸਿੰਘ ਮਿਨਹਾਸ, ਪੰਚਾਇਤ ਸਕ¤ਤਰ ਗੁਰਮੇਲ ਰਾਮ, ਮਲਕੀਤਚੰਦ,ਜਗਜੀਤ ਕੁਮਾਰ, ਏ.ਬੀ.ਓ. ਸੁਰਿੰਦਰ ਕੁਮਾਰ, ਜਸਕਰਨ ਸਿੰਘ ਟੀ.ਏ. ਤੋਂ ਇਲਾਵਾਦਿਲਬਾਗ ਸਿੰਘ ਮਲਕਪੁਰ, ਸ਼ਾਦੀਰਾਮਸਾਬਕਾ ਸਰਪੰਚ, ਭੁਪਿੰਦਰ ਸਿੰਘ ਭਿੰਦਾ,ਦਰਸ਼ਨ ਸਿੰਘ ਕੁਲਵਿੰਦਰ ਸਿੰਘ ਕਾਲਾ,ਸ਼ੇਰਾ, ਸਤਨਾਮ ਸਿੰਘ, ਬਲਵੀਰ ਕੌਰ ਆਦਿ ਤੋਂ ਇਲਾਵਾ ਪਿੰਡ ਦੇ ਹੋਰਪਤਵੰਤੇ ਹਾਜਰਸਨ।
ਤਸਵੀਰ – ਪਿੰਡ ਮਲਕਪੁਰ ਵਿਖੇ ਗਲੀਆਂ ਦੀ ਉਸਾਰੀ ਦੇ ਕੰਮਦਾਰਿਬਨਕ¤ਟ ਕੇ ਸ਼ੁਭ ਆਰੰਭਕਰਵਾਉਂਦੇ ਹੋਏ ਜੋਗਿੰਦਰ ਸਿੰਘ ਮਾਨਅਤੇ ਨਾਲਹਨਦਲਜੀਤਰਾਜੂਦਰਵੇਸ਼ ਪਿੰਡ, ਅਵਤਾਰ ਸਿੰਘ ਪੰਡਵਾ, ਦਿਲਬਾਗ ਸਿੰਘ ਮਲਕਪੁਰ ਆਦਿ।

Geef een reactie

Het e-mailadres wordt niet gepubliceerd. Vereiste velden zijn gemarkeerd met *