ਆਪ ਵਿਧਾਇਕ ਮੀਤ ਹੇਅਰ ਨੇ ਪਾਰਟੀ ਦੇ ਨਰਾਜ ਆਗੂ ਲਾਇਨ ਹਰੀਸ਼ ਬੰਗਾ ਨਾਲ ਕੀਤੀ ਮੁਲਾਕਾਤ

* ਲੰਬੀਮੀਟਿੰਗ ਤੋਂ ਬਾਅਦ ਬੰਗਾ ਨੇ ਦਿ¤ਤਾ ਮੁੜ ਨਾਲਚ¤ਲਣਦਾਭਰੋਸਾ
* ਯੂਥ ਆਗੂ ਗੁਰਸ਼ਰਨ ਸਿੰਘ ਦੀ ਕਾਰਗੁਜਾਰੀ ਨੂੰ ਵੀਸਰਾਹਿਆ
ਫਗਵਾੜਾ 13 ਜੂਨ (ਅਸ਼ੋਕ ਸ਼ਰਮਾ ) ਆਮਆਦਮੀਪਾਰਟੀਯੂਥਵਿੰਗ ਇੰਚਾਰਜਅਤੇ ਹਲਕਾਬਰਨਾਲਾ ਦੇ ਵਿਧਾਇਕਮੀਤਹੇਅਰਅਤੇ ਮਨਜਿੰਦਰ ਸਿੰਘ ਸਿ¤ਧੂਯੂਥਪ੍ਰਧਾਨ ਪੰਜਾਬ ਨੇ ਅ¤ਜ ਫਗਵਾੜਾ ਪੁ¤ਜ ਕੇ ਪਾਰਟੀ ਤੋਂ ਨਰਾਜਚਲਰਹੇ ਆਗੂ ਲਾਇਨਹਰੀਸ਼ ਬੰਗਾ ਨਾਲ ਮੁਲਾਕਾਤ ਕੀਤੀਅਤੇ ਕਾਫੀਲੰਬੀਮੀਟਿੰਗ ਤੋਂ ਬਾਅਦਹਰੀਸ਼ ਬੰਗਾ ਨੇ ਭਰੋਸਾਦਿ¤ਤਾ ਕਿ ਉਹ ਪਾਰਟੀਦੀਮਜਬੂਤੀਲਈਫਿਰ ਤੋਂ ਐਕਟਿਵ ਹੋ ਕੇ ਕੰਮਕਰਨਗੇ। ਇਸ ਮੌਕੇ ਵਿਧਾਇਕਮੀਤਹੇਅਰਅਤੇ ਮਨਜਿੰਦਰ ਸਿੰਘ ਸਿ¤ਧੂਯੂਥਪ੍ਰਧਾਨ ਪੰਜਾਬ ਨੇ ਫਗਵਾੜਾਹਲਕੇ ਦੇ ਯੂਥ ਆਗੂ ਗੁਰਸ਼ਰਨ ਸਿੰਘ ਵਲੋਂ ਕੀਤੇ ਜਾ ਰਹੇ ਕੰਮਾਂ ਦੀਸ਼ਲਾਘਾਕੀਤੀ। ਉਹਨਾਂ ਕਿਹਾ ਕਿ ਫਗਵਾੜਾਵਿਚਪ੍ਰਾਈਵੇਟਸਕੂਲਪ੍ਰਬੰਧਕਾਂ ਵਲੋਂ ਦਾਖਲੇ, ਫੀਸਾਂ ਆਦਿ ਦੇ ਨਾਮ ਤੇ ਮਚਾਈ ਜਾ ਰਹੀ ਲੁ¤ਟ ਦੇ ਖਿਲਾਫ ਗੁਰਸ਼ਰਨ ਸਿੰਘ ਤੇ ਹੋਰਵਲੰਟੀਅਰਾਂ ਦਾਸੰਘਰਸ਼ਸ਼ਲਾਘਾਯੋਗ ਹੈ ਤੇ ਇਸ ਦੇ ਸਾਰਥਕਨਤੀਜੇ ਜਰੂਰਸਾਹਮਣੇ ਆਉਣਗੇ। ਇਸ ਦੌਰਾਨ ਉਹਨਾਂ ਫਿਲੌਰ, ਚ¤ਬੇਵਾਲ ਤੇ ਹੁਸ਼ਿਆਰਪੁਰ ਦੇ ਯੂਥਵਰਕਰਾਂ ਨਾਲਵੀਫਗਵਾੜਾ ’ਚ ਮੀਟਿੰਗ ਕੀਤੀਅਤੇ ਆਮਆਦਮੀਪਾਰਟੀਦੀਮਜਬੂਤੀਲਈਡਟ ਕੇ ਮਿਹਨਤਕਰਨਲਈਪ੍ਰੇਰਿਤਕੀਤਾ।ਮਨਜਿੰਦਰਸਿ¤ਧੂ ਨੇ ਦ¤ਸਿਆ ਕਿ ‘ਸਾਡਾਯੂਥਸਭ ਤੋਂ ਮਜਬੂਤ’ਮਿਸ਼ਨ ਦੇ ਤਹਿਤਯੂਥਵਿੰਗ ਪੰਜਾਬ ਦੀਬਾਡੀਦਾ ਗਠਨਜਲਦੀਕਰਦਿ¤ਤਾਜਾਵੇਗਾ। ਇਸ ਮੌਕੇ ਹਰਮਿੰਦਰਸੰਧੂ, ਰਮੇਸ਼ਜਸਵਾਲ, ਰੋਨੀ ਕੰਗ, ਅੰਕੁਰ ਸ਼ਰਮਾ, ਗੁਰਪ੍ਰੀਤ ਢਿ¤ਲੋਂ ਆਦਿਹਾਜਰਸਨ।
ਤਸਵੀਰ – ਫਗਵਾੜਾਵਿਖੇ ਲਾਇਨਹਰੀਸ਼ ਬੰਗਾ ਨਾਲ ਮੁਲਾਕਾਤ ਲਈ ਪੁ¤ਜੇ ਵਿਧਾਇਕਮੀਤਹੇਅਰਅਤੇ ਮਨਜਿੰਦਰ ਸਿੰਘ ਸਿ¤ਧੂ ਦੇ ਨਾਲਯੂਥ ਆਗੂ ਗੁਰਸ਼ਰਨ ਸਿੰਘ ਅਤੇ ਹੋਰ।

Geef een reactie

Het e-mailadres wordt niet gepubliceerd. Vereiste velden zijn gemarkeerd met *