ਬਲਾਕ ਕਾਂਗਰਸ ਹਲਕਾ ਫਗਵਾੜਾ ਦੀਹੋਈ ਅਹਿਮ ਮੀਟਿੰਗ

ਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਖਿਲਾਫ ਪਿੰਡ ਪ¤ਧਰ ਤੇ ਧਰਨੇ ਅ¤ਜ ਤੋਂ – ਮਾਨ
* ਪੰਚਾਇਤੀ ਚੋਣਾਂ ਲਈਕਮਰ ਕ¤ਸੇ ਕਰਲੈਣਸਮੂਹਵਰਕਰ – ਦਲਜੀਤਰਾਜੂ
ਫਗਵਾੜਾ 13 ਜੂਨ ( ਅਸ਼ੋਕ ਸ਼ਰਮਾ ) ਬਲਾਕ ਕਾਂਗਰਸਫਗਵਾੜਾਦਿਹਾਤੀਦੀ ਇਕ ਅਹਿਮਮੀਟਿੰਗ ਸਥਾਨਕ ਕੇ.ਜੀ. ਰਿਜੋਰਟਵਿਖੇ ਹੋਈ ਜਿਸਦੀਪ੍ਰਧਾਨਗੀਦਿਹਾਤੀ ਕਾਂਗਰਸਬਲਾਕਫਗਵਾੜਾ ਦੇ ਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਨੇ ਕੀਤੀ।ਮੀਟਿੰਗ ਵਿਚ ਬਤੌਰ ਮੁ¤ਖ ਮਹਿਮਾਨਜਿਲ•ਾਕਪੂਰਥਲਾ ਕਾਂਗਰਸਕਮੇਟੀ ਦੇ ਪ੍ਰਧਾਨਅਤੇ ਪੰਜਾਬ ਦੇ ਸਾਬਕਾਕੈਬਿਨੇਟਮੰਤਰੀ ਜੋਗਿੰਦਰ ਸਿੰਘ ਮਾਨ ਨੇ ਸ਼ਿਰਕਤਕੀਤੀ।ਉਹਨਾਂ ਦੇ ਨਾਲਸੂਬਾਕਾਂਗਰਸਸਕ¤ਤਰਅਵਤਾਰ ਸਿੰਘ ਪੰਡਵਾ ਵਿਸ਼ੇਸ਼ ਤੌਰ ਤੇ ਪੁ¤ਜੇ। ਮੀਟਿੰਗ ਦੌਰਾਨ ਵ¤ਖਵ¤ਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਬਲਾਕਸੰਮਤੀਅਤੇ ਜਿਲ•ਾਪਰੀਸ਼ਦਮੈਂਬਰਾਂ ਤੇ ਲੰਬੜਦਾਰਾਂ ਨੂੰ ਸੰਬੋਧਨਕਰਦੇ ਹੋਏ ਜੋਗਿੰਦਰ ਸਿੰਘ ਮਾਨ ਨੇ ਦ¤ਸਿਆ ਕਿ ਬਹੁਤ ਜਲਦੀ ਪੰਜਾਬ ਵਿਚ ਪੰਚਾਇਤੀ, ਜਿਲ•ਾਪਰੀਸ਼ਦਅਤੇ ਬਲਾਕਸੰਮਤੀਚੋਣਾਂ ਹੋਣ ਜਾ ਰਹੀਆਂ ਹਨ। ਇਸ ਲਈਹਰ ਕਾਂਗਰਸਵਰਕਰਅਤੇ ਸਮਰਥਕਡੋਰ-ਟੂ-ਡੋਰਵੋਟਰਾਂ ਨਾਲਰਾਬਤਾਕਰਦੇ ਹੋਏ ਕੈਪਟਨਅਮਰਿੰਦਰ ਸਿੰਘ ਸਰਕਾਰਦੀਆਂ ਇਕ ਸਾਲ ਦੇ ਰਾਜਦੀਆਂ ਪ੍ਰਾਪਤੀਆਂ ਬਾਰੇ ਦ¤ਸੇ ਅਤੇ ਹਰਵਰਕਰਦਾਫਰਜ ਹੈ ਕਿ ਆਮਲੋਕਾਂ ਨੂੰ ਕਾਂਗਰਸਪਾਰਟੀਨਾਲਜੋੜਨਲਈਦਿਨਰਾਤਮਿਹਨਤਕਰੇ। ਉਹਨਾਂ ਕਿਹਾ ਕਿ ਪਿੰਡ ਪ¤ਧਰ ਤੇ ਹੋਣਵਾਲੀਆਂ ਇਹਨਾਂ ਚੋਣਾਂ ਵਿਚ ਕਾਂਗਰਸਦੀਵਧੀਆ ਕਾਰਗੁਜਾਰੀ 2019 ਦੀਆਂ ਲੋਕਸਭਾਚੋਣਾਂ ਵਿਚ ਪੰਜਾਬ ਦੀਆਂ ਕੁਲ 13 ਲੋਕਸਭਾਸੀਟਾਂ ਤੇ ਵਿਰੋਧੀਆਂ ਦਾਪੂਰੀਤਰ•ਾਂ ਨਾਲਸਫਾਇਆਕਰਨਦੀਨੀਂਹਤਿਆਰਕਰੇਗੀ। ਉਹਨਾਂ ਦ¤ਸਿਆ ਕਿ ਪੰਜਾਬ ਕਾਂਗਰਸਪ੍ਰਧਾਨਅਤੇ ਮੈਂਬਰਪਾਰਲੀਮੈਂਟ ਸੁਨੀਲ ਜਾਖੜਦੀਆਂ ਹਦਾਇਤਾਂ ਅਨੁਸਾਰ 14 ਜੂਨ ਤੋਂ 21 ਜੂਨਤਕਕੇਂਦਰਦੀਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਦੇ ਵਿਰੋਧਵਿਚ ਪਿੰਡ ਪ¤ਧਰ ਤੇ ਧਰਨੇ ਲਗਾਏ ਜਾਣਗੇ। ਉਹਨਾਂ ਸਮੂਹਹਾਜਰੀਨ ਨੂੰ ਅਪੀਲਕੀਤੀ ਕਿ ਇਹਨਾਂ ਧਰਨਿਆਂ ਵਿਚਵ¤ਧ ਤੋਂ ਵ¤ਧਗਿਣਤੀਵਿਚਸ਼ਾਮਲਹੋਣ ਤਾਂ ਜੋ ਮਹਿੰਗਾਈ, ਬੇਰੁਜਗਾਰੀ, ਵ¤ਧੀਆਂ ਪੈਟਰੋਲਡੀਜਲ, ਰਸੋਈ ਗੈਸਦੀਆਂ ਕੀਮਤਾਂ, ਨੋਟਬੰਦੀ ਤੇ ਅ¤ਧੇ ਅਧੂਰੇ ਜੀ.ਐਸ.ਟੀ. ਵਰਗੀਆਂ ਮੋਦੀਸਰਕਾਰਦੀਆਂ ਗਲਤਨੀਤੀਆਂ ਨਾਲਠ¤ਪ ਹੋਏ ਕਾਰੋਬਾਰਪ੍ਰਤੀਜਨਤਾ ਦੇ ਰੋਸ ਨੂੰ ਮੋਦੀਸਰਕਾਰ ਦੇ ਕੰਨਾਂ ਤਕ ਪਹੁੰਚਾਇਆ ਜਾ ਸਕੇ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾਸਤਬੀਰ ਸਿੰਘ ਵਾਲੀਆ, ਜਗਜੀਵਨਖਲਵਾੜਾ, ਗਿਆਨ ਸਿੰਘ ਸੰਗਤਪੁਰ, ਅਵਤਾਰ ਸਿੰਘ ਮਾਣਕ ਨੇ ਵੀਸੰਬੋਧਨਕੀਤਾਅਤੇ ਸਮੂਹਵਰਕਰਾਂ ਨੂੰ ਅਗਲੇ ਇਕ ਹਫਤੇ ਦੌਰਾਨ ਪਿੰਡਪ¤ਧਰ ਤੇ ਲਾਏ ਜਾਣਵਾਲੇ ਧਰਨਿਆਂ ਨੂੰ ਸਫਲ ਬਨਾਉਣ ਦੀਅਪੀਲਕੀਤੀ।ਅਖੀਰਵਿਚਦਿਹਾਤੀਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਨੇ ਦ¤ਸਿਆ ਕਿ ਧਰਨੇ ਦੇਣਲਈਫਗਵਾੜਾਹਲਕੇ ਦੇ 20 ਜੋਨਬਣਾਏ ਗਏ ਹਨ। ਜਿਸ ਤਹਿਤ 14 ਜੂਨਵੀਰਵਾਰ ਨੂੰ ਪਹਿਲਾਧਰਨਾਰਿਹਾਣਾਜ¤ਟਾਂ ਵਿਖੇ ਸਵੇਰੇ 10 ਤੋਂ 12 ਵਜੇ ਤਕਲਗਾਇਆ ਜਾ ਰਿਹਾਹੈ। ਇਹ ਧਰਨਾ ਦੋ ਜੋਨਾਂ ਦਾ ਸਾਂਝਾ ਹੋਵੇਗਾ। ਇਸ ਮੌਕੇਮਨਿੰਦਰਪਾਲ ਸਿੰਘ ਵਿ¤ਕੀਵਾਲੀਆ ਰਾਣੀਪੁਰ, ਦੀਪ ਸਿੰਘ ਹਰਦਾਸਪੁਰ ਉਪ ਚੇਅਰਮੈਨਬਲਾਕਸੰਮਤੀਫਗਵਾੜਾਆਦਿਵੀਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *