ਸਵਿਟਜਰਲੈਡ ਵਿਖੇ ਜੂਨ 84 ਦਾ ਘੱਲੂ ਘਾਰਾ ਮਨਾਇਆ ਗਿਆ। — ਪਿ੍ਰਤਪਾਲ ਸਿੰਘ ਖਾਲਸਾ

 

ਗੁਰਦੂਆਰਾ ਪ੍ਰੰਬਧਕ ਕਮੇਟੀ ਡੈਨੀਕਨ ਦੇ ਅੋਦੇਦਾਰ ਸ੍ਰਦਾਰ ਗੁਰਬਚਨ ਸਿੰਘ, ਕੂਲਵੰਤ ਸਿੰਘ, ਕੂਲਜੀਤ ਸਿੰਘ, ਨਰੀਦੰਰ ਸਿੰਘ, ਸਾਬਕਾ ਪ੍ਰਧਾਨ ਕਰਨੈਲ ਸਿੰਘ ਨੇ ਸਾਝੇ ਤੋਰ ਤੇ ਬਿਆਨ ਜਾਰੀ ਕਰਦਿਆ ਕਿਹਾ।ਗੁਰਦੁਆਰਾ ਸਾ ਹਿਬ ਡੈਨੀਕਨ ਵਿਖੇ ਗੁਰਦੁਆਰਾ ਕਮੇਟੀ ਨੇ ਸੰਗਤਾਂ ਦੇ ਸਹਿਯੋਗ ਨਾਲ ਜੂਨ 84 ਦੇ ਖੂਨੀ ਘੱਲੂ ਘਾਰੇ ਦੇ ਸ਼ਹੀਦਾ ਦੀ ਯਾਦ ਵਿੱਚ ਅਖੰਡਪਾਠ ਸਾ ਹਿਬ ਜੀ ਦੇ ਭੋਗ ੳਪ੍ਰੰਤ ਦੀਵਾਨ ਸਜਾਏ ਗੇ। ਦੀਵਾਨ ਦੀ ਅਰਮਤਾ ਸਵਿਸ ਦੇ ਜਮ ਪਲ ਬਚਿਆਂ ਨੇ ਕੀਰਤਨ ਰਾਹੀ ਘੱਲੂ ਘਾਰੇ ਦੇ ਸ਼ਹੀਦਾ ਨੂੰ ਸਮਰਪਿਤ ਪ੍ਰੋਗ੍ਰਾਮ ਦੀ ਸ਼ੂਰਆਤ ਕੀਤੀ। ੳਪ੍ਰੰਤ ਦਿੱਲੀ ਸੀਸਗੰਜ ਗੁਰਦੁਆਰਾ ਸਾਿਹਬ ਦੇ ਹਜੂਰੀ ਰਾਗੀ ਭਾਈ ਅਜੀਤ ਸਿੰਘ ਨੇ ਕੀਰਤਨ ਰਾਹੀ ਸੰਗਤਾ ਨੂੰ ਨਿਹਾਲ ਕੀਤਾ।

ਅਰਦਾਸ ਅਤੇ ਹੂਕਮਨਾਮਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਮੀਤ ਸਿੰਘ ਨੇ ਲਿਆ। ਅਤੇ ਹੁਕਮ ਨਾਮੇ ਦੀ ਵਿਚਾਰ ਅਤੇ ਘੱਲੂ ਘਾਰੇ ਵਾਰੇ ਸੰਗਤਾ ਨੂੰ ਵਿਸਥਾਰ ਨਾਲ ਜਾਨਕਾਰੀ ਦੀਤੀ।

ਅੰਤ ਵਿੱਚ ਦਲ ਖਾਲਸਾ ਆਗੂ ਭਾਈ ਪਿ੍ਤਪਾਲ ਸਿੰਘ ਖਾਲਸਾ ਨੇ ਜਿਥੇ ਸਟੇਜ ਸਕਤਰ ਦੀ ਸੇਵਾ ਨਿਭਾਈ ੳਥੇ ਸਾਕਾ ਦਰਬਾਰ ਸਾਹਿਬ ਦੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕਰਦੀਆਂ ਭਾਰਤ ਸਰਕਾਰ ਦੀ ਸਖਤ ਸ਼ਬਦਾ ਵਿਚ ਨਿਖੇਦੀ ਕੀਤੀ।

ਇਹ ਸਾਰੇ ਪ੍ਰੋਗ੍ਰਾਮ ਲੰਗਰ ਆਦਿ ਦੀ ਸੇਵਾ ਭਾਈ ਸਰਬਜੀਤ ਸਿੰਘ, ਭੁਪਿੰਦਰ ਸਿੰਘ,ਦੇ ਪਰਵਾਰ ਵਲੋ ਕੀਤੀ ਗਈ।

ਜਾਰੀ ਕਰਤਾ

ਪਿ੍ਤਪਾਲ ਸਿੰਘ ਖਾਲਸਾ

ਸਵਿਟਜਰਲੈਡ

Geef een reactie

Het e-mailadres wordt niet gepubliceerd. Vereiste velden zijn gemarkeerd met *