ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਾਂਗਰਸ ਨੇ ਪਿੰਡ ਰਿਹਾਣਾਜ¤ਟਾਂ ਵਿਖੇ ਲਾਇਆ ਧਰਨਾ

* ਸਸਤਾਤੇਲਖਰੀਦ ਕੇ ਮਹਿੰਗਾ ਵੇਚ ਰਹੀ ਮੋਦੀ ਸਰਕਾਰ- ਦਲਜੀਤ ਰਾਜੂ
ਫਗਵਾੜਾ 14ਜੂਨ (ਅਸ਼ੋਕ ਸ਼ਰਮਾ ) ਬਲਾਕ ਕਾਂਗਰਸਫਗਵਾੜਾਦਿਹਾਤੀਵਲੋਂ ਮੁ¤ਖ ਮੰਤਰੀਕੈਪਟਨਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸਪ੍ਰਧਾਨ ਸੁਨੀਲ ਜਾਖੜਮੈਂਬਰਪਾਰਲੀਮੈਂਟਦੀਹਦਾਇਤ ਅਨੁਸਾਰ ਦਿਹਾਤੀ ਕਾਂਗਰਸਪ੍ਰਧਾਨਦਲਜੀਤਰਾਜੂਦਰਵੇਸ਼ ਪਿੰਡ ਦੀਅਗਵਾਈਹੇਠਕੇਂਦਰਦੀਮੋਦੀਸਰਕਾਰਦੀਆਂ ਲੋਕਮਾਰੂਨੀਤੀਆਂ ਦੇ ਵਿਰੋਧਵਿਚ ਪਿੰਡ ਪ¤ਧਰ ਤੇ 21 ਜੂਨਤਕਦਿ¤ਤੇ ਜਾਣਵਾਲੇ ਧਰਨਿਆਂ ਦੀਲੜੀਦਾਪਹਿਲਾਧਰਨਾ ਅ¤ਜ ਹਲਕੇ ਦੇ ਪਿੰਡ ਰਿਹਾਣਾਜ¤ਟਾਂ ਬ¤ਸਅ¤ਡੇ ਵਿਖੇ ਲਗਾਇਆ ਗਿਆ। ਇਸ ਧਰਨੇ ਵਿਚ ਪਿੰਡ ਰਿਹਾਣਾਜ¤ਟਾਂ ਤੋਂ ਇਲਾਵਾਬਘਾਣਾ, ਟਾਂਡਾਬਘਾਣਾ, ਮੀਰਾਂਪੁਰ, ਗੁਜਰਾਤਾਂ ਹਰਬੰਸਪੁਰ, ਭਬਿਆਣਾ, ਡੁਮੇਲੀ ਆਦਿ ਤੋਂ ਵ¤ਡੀਗਿਣਤੀਵਿਚ ਕਾਂਗਰਸਵਰਕਰਸ਼ਾਮਲ ਹੋਏ। ਧਰਨਾਕਾਰੀਆਂ ਨੂੰ ਸੰਬੋਧਨਕਰਦਿਆਂ ਦਲਜੀਤਰਾਜੂਦਰਵੇਸ਼ ਪਿੰਡ ਤੋਂ ਇਲਾਵਾਸੀਨੀਅਰ ਆਗੂ ਸਤਬੀਰ ਸਿੰਘ ਸਾਬੀਵਾਲੀਆ, ਸੂਬਾਸਕ¤ਤਰਅਵਤਾਰ ਸਿੰਘ ਪੰਡਵਾ, ਗੁਰਜੀਤ ਪਾਲਵਾਲੀਆ, ਹਰਜੀਮਾਨ, ਹਰਸਰੂਪਰਿਹਾਣਾਜ¤ਟਾਂ, ਹਰਜੀਤ ਸਿੰਘ ਸਾਬਕਾ ਸਰਪੰਚ ਆਦਿ ਨੇ ਕਿਹਾ ਕਿ ਜਦੋਂ ਕੇਂਦਰਵਿਚਮਨਮੋਹਨ ਸਿੰਘ ਦੀਅਗਵਾਈਹੇਠ ਕਾਂਗਰਸਅਤੇ ਯੂ.ਪੀ.ਏ. ਦੀਸਰਕਾਰ ਸੀ ਤਾਂ ਵਿਦੇਸ਼ਾਂ ਤੋਂ ਮਹਿੰਗਾ ਤੇਲਖਰੀਦ ਕੇ ਲੋਕਾਂ ਨੂੰ ਸਸਤਾਪੈਟ੍ਰੋਲਡੀਜਲਦਿ¤ਤਾਜਾਂਦਾ ਸੀ ਪਰਜਦੋਂ ਦੀਮੋਦੀਸਰਕਾਰਸ¤ਤਾਵਿਚ ਆਈ ਹੈ ਦੇਸ਼ ਦੇ ਲੋਕਾਂ ਨੂੰ ਵਿਦੇਸ਼ਾਂ ਤੋਂ ਬਹੁਤ ਹੀ ਸਸਤਾ ਕ¤ਚਾ ਤੇਲਖਰੀਦ ਕੇ ਮਹਿੰਗੇ ਭਾਅ ਤੇ ਦਿ¤ਤਾ ਜਾ ਰਿਹਾ ਹੈ ਜੋ ਕਿ ਆਮਜਨਤਾਦਾਸ਼ੋਸ਼ਣਹੈ।ਮਹਿੰਗੇ ਪੈਟ੍ਰੋਲ, ਡੀਜਲਅਤੇ ਰਸੋਈ ਗੈਸ ਨਾਲਵਧੀਮਹਿੰਗਾਈ ਨੇ ਲੋਕਾਂ ਦਾਜੀਣਾ ਮੁਸ਼ਕਲ ਕਰਦਿ¤ਤਾਹੈ।ਸਿਰਫਪਿਛਲੇ ਇਕ ਸਾਲ ਦੌਰਾਨ ਡੀਜਲ 15 ਰੁਪਏ ਮਹਿੰਗਾ ਹੋ ਗਿਆ ਹੈ। ਹੁਣ ਰੋਜਾਨਾ ਕੁ¤ਝ ਪੈਸੇ ਘਟਾ ਕੇ ਲੋਕਾਂ ਨੂੰ ਮੂਰਖਬਣਾਇਆ ਜਾ ਰਿਹਾਹੈ।ਦਲਜੀਤਰਾਜੂ ਨੇ ਮੋਦੀਸਰਕਾਰ ਨੂੰ ਕਿਸਾਨਵਿਰੋਧੀਦ¤ਸਿਆਅਤੇ ਕਿਹਾ ਕਿ ਮਹਿੰਗੇ ਡੀਜਲਸਦਕਾ ਇਸ ਸਾਲਕਿਸਾਨਾਦਾ 1500 ਕਰੋੜ ਰੁਪਏ ਦਾਵਾਧੂਖਰਚਾਹੋਵੇਗਾ ਜਿਸ ਲਈਕੇਂਦਰਦੀਮੋਦੀਸਰਕਾਰਜਿ¤ਮੇਵਾਰਹੈ।ਵ¤ਖਵ¤ਖ ਆਗੂਆਂ ਨੇ ਮੋਦੀਸਰਕਾਰਅਤੇ ਭਾਜਪਾ ਦੇ ਖਿਲਾਫਤਿ¤ਖਾਰੋਸਜਾਹਿਰਕਰਦਿਆਂ ਕਿਹਾ ਕਿ ਮਹਿੰਗਾਈ, ਬੇਰੁਜਗਾਰੀ, ਵ¤ਧੀਆਂ ਪੈਟਰੋਲਡੀਜਲ, ਰਸੋਈ ਗੈਸਦੀਆਂ ਕੀਮਤਾਂ, ਨੋਟਬੰਦੀ ਤੇ ਅ¤ਧੇ ਅਧੂਰੇ ਜੀ.ਐਸ.ਟੀ. ਵਰਗੀਆਂ ਮੋਦੀਸਰਕਾਰਦੀਆਂ ਗਲਤਨੀਤੀਆਂ ਤੋਂ ਛੁਟਕਾਰਾ ਹਾਸਲਕਰਨਲਈਅਗਲੇ ਸਾਲਹੋਣਵਾਲੀਆਂ ਲੋਕਸਭਾਚੋਣਾਂ ਵਿਚ ਕਾਂਗਰਸਪਾਰਟੀ ਨੂੰ ਵ¤ਧ ਤੋਂ ਵ¤ਧਵੋਟਾਂ ਪਾ ਕੇ ਸ¤ਤਾਵਿਚ ਲਿਆਉਣਾ ਜਰੂਰੀ ਹੋ ਗਿਆ ਹੈ ਤਾਂ ਜੋ ਰਾਹੁਲ ਗਾਂਧੀਵਰਗੇ ਸੂਝਵਾਨਅਤੇ ਨੌਜਵਾਨ ਆਗੂ ਨੂੰ ਦੇਸ਼ਦਾਪ੍ਰਧਾਨਮੰਤਰੀਬਣਾਇਆ ਜਾ ਸਕੇ। ਇਸ ਮੌਕੇ ਹਰਨੇਕ ਸਿੰਘ ਨੇਕੀ, ਬਲਾਕਸੰਮਤੀਮੈਂਬਰਜੋਗਿੰਦਰਪਾਲਭਬਿਆਣਾ, ਦੇਸਰਾਜਝਮਟ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਮਹਿੰਗਾ ਸਿੰਘ ਨੰਬਰਦਾਰ, ਰਾਜਾਟਾਂਡਾਬਘਾਣਾ, ਹਰਬੰਸਲਾਲਬਘਾਣਾ, ਕੁਲਵਿੰਦਰ ਸਿੰਘ, ਵਿਜੇ ਕੁਮਾਰ, ਮੇਵਾ ਸਿੰਘ, ਰੁਲਦਾ ਸਿੰਘ, ਬੂਟਾ ਸਿੰਘ, ਗੁਰਦੇਵ ਸਿੰਘ ਆਦਿਹਾਜਰਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *