ਦਫ਼ਤਰ ਜ਼ਿਲ•ਾਲੋਕ ਸੰਪਰਕ ਅਫਸਰ, ਕਪੂਰਥਲਾ ਫੂਡ ਸੇਫਟੀ ਟੀਮ ਵੱਲੋਂ ਫਗਵਾੜਾ ’ਚ ਫਲ਼ਾਂ ਅਤੇ ਦੁੱਧ ਪਦਾਰਥਾਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ


ਫਗਵਾੜਾ, 14ਜੂਨ (ਅਸ਼ੋਕ ਸ਼ਰਮਾ ) ਪੰਜਾਬਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ਤਹਿਤਡਿਪਟੀਕਮਿਸ਼ਨਰਸ੍ਰੀ ਮੁਹੰਮਦ ਤਇਅਬਅਤੇ ਸਿਵਲਸਰਜਨਡਾ. ਬਲਵੰਤ ਸਿੰਘ ਦੇ ਨਿਰਦੇਸ਼ਾਂ ’ਤੇ ਅੱਜ ਸਿਹਤਵਿਭਾਗ ਦੀਫੂਡਸੇਫਟੀਟੀਮ ਵੱਲੋਂ ਅੱਜ ਫਗਵਾੜਾਦੀਆਂ ਫ਼ਲਾਂ, ਦੁੱਧ ਅਤੇ ਦੁੱਧ ਪਦਾਰਥਾਂ ਦੀਆਂ ਦੁਕਾਨਾਂ ਦੀਅਚਨਚੇਤ ਚੈਕਿੰਗ ਕੀਤੀ।ਸਹਾਇਕ ਕਮਿਸ਼ਨਰਫੂਡਸੇਫਟੀਡਾ. ਹਰਜੋਤਪਾਲਸਿੰਘ ਦੀਅਗਵਾਈਵਾਲੀ ਇਸ ਟੀਮਵਿਚਫੂਡਸੇਫਟੀਅਫ਼ਸਰਸ੍ਰੀਸਤਨਾਮ ਸਿੰਘ ਅਤੇ ਹੋਰਅਧਿਕਾਰੀਸ਼ਾਮਿਲਸਨ। ਇਸ ਚੈਕਿੰਗ ਦੌਰਾਨ ਟੀਮ ਨੇ ਫਗਵਾੜਾ ਦੇ ਵੱਖ-ਵੱਖ ਇਲਾਕਿਆਂ ਵਿਚੋਂ ਕੁਲ 10 ਸੈਂਪਲਭਰੇ, ਜਿਨ•ਾਂ ਵਿਚਅੰਬ, ਕੇਲਾ, ਖਜੂਰ, ਦੁੱਧ, ਸੈਂਡਵਿਚ, ਪਾਨਮਸਾਲਾਆਦਿਸ਼ਾਮਿਲਸਨ।ਡਾ.ਹਰਜੋਤਪਾਲ ਸਿੰਘ ਨੇ ਕਿਹਾ ਕਿ ਸੈਂਪਲਫੇਲ• ਹੋਣਦੀਸੂਰਤਵਿਚਦੋਸ਼ੀਆਂ ਖਿਲਾਫ਼ਫੂਡਸੇਫਟੀਐਕਟਤਹਿਤਕਾਰਵਾਈਕੀਤੀਜਾਵੇਗੀ। ਉਨ•ਾਂ ਦੱਸਿਆ ਕਿ ਪੰਜਾਬਸਰਕਾਰਦਾਮਕਸਦਲੋਕਾਂ ਨੂੰ ਸ਼ੁੱਧ ਅਤੇ ਮਿਲਾਵਟਰਹਿਤਭੋਜਨਅਤੇ ਭੋਜਨਪਦਾਰਥ ਮੁਹੱਈਆ ਕਰਵਾਉਣਾ ਹੈ। ਇਸ ਦੌਰਾਨ ਉਨ•ਾਂ ਫਲ਼ਅਤੇ ਸਬਜ਼ੀ ਦੇ ਵਪਾਰਨਾਲ ਜੁੜੇ ਲੋਕਾਂ ਨਾਲਮੀਟਿੰਗ ਵੀਕੀਤੀਅਤੇ ਉਨ•ਾਂ ਨੂੰ ਦੱਸਿਆ ਕਿ ਗੈਰ-ਕੁਦਰਤੀ ਢੰਗ ਨਾਲ ਜ਼ਹਿਰੀਲੇ ਕੈਮੀਕਲਾਂ ਦੀਵਰਤੋਂ ਨਾਲਪਕਾਏ ਫਲ਼ਕਿਵੇਂ ਮਨੁੱਖੀ ਸਿਹਤਲਈ ਨੁਕਸਾਨਦਾਇਕ ਹਨ। ਉਨ•ਾਂ ਕਿਹਾ ਕਿ ਜਲਦ ਹੀ ਉਨ•ਾਂ ਲਈਬਾਗਬਾਨੀਵਿਭਾਗ ਦੇ ਸਹਿਯੋਗ ਨਾਲ ਇਕ ਸੈਮੀਨਾਰਕਰਵਾਇਆਜਾਵੇਗਾ, ਜਿਸ ਵਿਚ ਉਨ•ਾਂ ਨੂੰ ਫ਼ਲਾਂ ਨੂੰ ਕੁਦਰਤੀ ਢੰਗ ਨਾਲਕੈਮੀਕਲ ਤੋਂ ਬਿਨਾਂ ਪਕਾਉਣ ਦੇ ਨੁਕਤੇ ਦੱਸੇ ਜਾਣਗੇ। ਇਸੇ ਤਰ•ਾਂ ਟੀਮ ਨੇ ਬਾਬਾ ਗਧੀਆਰੋਡ, ਫਗਵਾੜਾਵਿਖੇ ਦੁੱਧ ਅਤੇ ਦੁੱਧ ਪਦਾਰਥਾਂ ਦਾਵਪਾਰਕਰਨਵਾਲਿਆਂ ਨਾਲਵੀਮੀਟਿੰਗ ਕਰਕੇ ਉਨ•ਾਂ ਨੂੰ ਮਿਲਾਵਟਰਹਿਤਵਸਤਾਂ ਵੇਚਣਲਈਪ੍ਰੇਰਿਆ।
ਕੈਪਸ਼ਨ :
-ਫਗਵਾੜਾਵਿਖੇ ਫਲਾਂ ਅਤੇ ਹੋਰਨਾਂ ਭੋਜਨਪਦਾਰਥਾਂ ਦੀਚੈਕਿੰਗ ਕਰਦੀ ਹੋਈ ਫੂਡਸੇਫਟੀਟੀਮ।
-ਫਗਵਾੜਾ ਦੇ ਵਪਾਰੀਆਂ ਨਾਲਮੀਟਿੰਗ ਦੌਰਾਨ ਡਾ.ਹਰਜੋਤਪਾਲ ਸਿੰਘ ਤੇ ਉਨ•ਾਂ ਦੀਟੀਮ।

Geef een reactie

Het e-mailadres wordt niet gepubliceerd. Vereiste velden zijn gemarkeerd met *