26 ਨਵੰਬਰ ਨੂੰ ਯੁਰਪੀਅਨ ਪਾਰਲੀਮੈਂਟ ਨੇੜੇ ਭਾਰੀ ਮੁਜਾਹਰਾ

ਬੈਲਜੀਅਮ 24 ਨਵੰਬਰ(ਅਮਰਜੀਤ ਸਿੰਘ ਭੋਗਲ) 26 ਨਵੰਬਰ 2008 ਨੂੰ ਫਿਲਮ ਨਗਰੀ ਬੰਬੇ ਵਿਚ ਇੰਟਰਨੈਸ਼ਨਲ ਅੱਤਵਾਦ ਵਲੋ ਤਾਜ ਹੋਟਲ ਤੇ ਕੀਤੇ ਹਮਲੇ ਨਾਲ ਬਹੁਤ ਬੇਗੁਨਾਹ ਲੋਕ ਮਾਰੇ ਗਏ ਸਨ ਜਿਨਾਂ ਦੀ ਯਾਦ ਅਤੇ ਅੱਤਵਾਦ ਦੇ ਖਿਲਾਫ ਇਕ ਮੁਜਾਹਰਾ ਇੰਡੋ-ਈਯੂ ਫੋਰਮ ਬੈਲਜੀਅਮ ਵਲੋਂ 26 ਨਵੰਬਰ ਦਿਨ ਸ਼ੁਕਰਵਾਰ ਨੂੰ ਲੁਕਸਮਬਰਗ ਪਲਾਨ ਨੇੜੇ ਯੁਰਪੀਅਨ ਪਾਰਲੀਮੈਂਟ ਵਿਖੇ ਢਾਈ ਵਜੇ ਤੋ […]

ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’

ਪੰਜਾਬੀ ਫਿਲਮੀ ਖੇਤਰ ‘ਚ ਹੁਣ ਬਹੁਤ ਕੁਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ। ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹੱਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਇਸੇ ਰੁਝਾਨ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ […]