ਸੋਢੀ ਨੂੰ ਪੰਜਾਬ ਦਾ ਆਰ ਟੀ ਆਈ ਕਮਿਸ਼ਨਰ ਬਣਨ ‘ਤੇ ਬੈਲਜ਼ੀਅਮ ਦੇ ਕਾਂਗਰਸ ਆਗੂਆਂ ਵੱਲੋਂ ਵਧਾਈਆਂ

ਕੈਦਰ ਦੇ ਕਿਸਾਨ ਮਾਰੂ ਕਾਂਨੂੰਨ ਰੱਦ ਕਰਨੇ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਫੈਸਲਾ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਸਪੁੱਤਰ ਅਨੁਮਿਤ ਸਿੰਘ ਸੋਢੀ ਨੂੰ ਪੰਜਾਬ ਦਾ ਆਰ ਟੀ ਆਈ ਕਮਿਸ਼ਨਰ ਬਣਨ ‘ਤੇ ਬੈਲਜ਼ੀਅਮ ਵਸਦੇ ਕਾਂਗਰਸ ਆਗੂਆਂ ਨੇ ਵਧਾਈਆਂ ਭੇਜੀਆਂ ਹਨ। ਸ ਤਰਸੇਮ ਸਿੰਘ ਸ਼ੇਰਗਿੱਲ, ਸੱਜਣ ਸਿੰਘ, […]

ਬੈਲਜੀਅਮ ਵਿਚ ਕੌਰੋਨਾ ਫਿਰ ਪਸਾਰ ਰਿਹਾ ਪੈਰ

ਬੈਲਜੀਅਮ ਅਕਤੂਬਰ(ਅਮਰਜੀਤ ਸਿੰਘ ਭੋਗਲ) ਬੈਲਜੀਅਮ ਵਿਚ ਕੌਰੋਨਾ ਫਿਰ ਤੋ ਸਿਰ ਚੱਕਦਾ ਦਿਖਾਈ ਦੇ ਰਿਹਾ ਹੈ ਜੇਕਰ ਅੱਜ ਦੀ ਅੱਪਡੇਟ ਤੇ ਇਕ ਪਾਰਖੂ ਨਜਰ ਮਾਰੀ ਜਾਵੇ ਤਾ 13227 ਕੇਸ ਨਵੇ ਆਏ ਹਨ ਜਿਨਾਂ ਵਿਚ 50 ਮੋਤਾ ਹੋਰ ਹੋ ਚੁਕੀਆ ਹਨ ਅਤੇ ਕੁਲ ਮੋਤਾ ਬੈਲਜੀਅਮ ਵਿਚ 10539 ਹੋ ਚੁਕੀਆ ਹਨ ਸਰਕਾਰ ਹੁਣ ਇਸ ਫੈਸਲੇ ਤੇ ਵਿਚਾਰ ਕਰ […]

ਪੰਜਾਬ ਵਿਧਾਨ ਸਭਾ ਚ ਮਤਾ ਪਾਸ ਕਰਕੇ ਲਿਆ ਇਕ ਇਤਿਹਾਸਕ ਫੇਸਲਾ -ਬੈਲਜੀਅਮ ਕਾਗਰਸੀ ਆਗੂ

ਬੈਲਜੀਅਮ ਅਕਤੂਬਰ(ਅਮਰਜੀਤ ਸਿੰਘ ਭੋਗਲ) ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਕੇਪਟਨ ਦੀ ਸਰਕਾਰ ਵਲੋ ਵੱਖ ਵੱਖ ਪਾਰਟੀਆ ਨਾਲ ਮਿਲ ਕੇ ਵਿਧਾਨ ਸਭਾ ਦੇ ਇਜਲਾਸ ਦੁਰਾਨ ਜੋ ਬਿਲ ਪਾਸ ਕੀਤਾ ਹੇ ਇਸ ਦੀ ਹਰ ਪਾਸੇ ਤੋ ਸਲਾਘਾ ਹੋ ਰਹੀ ਹੈ ਇਹ ਵਿਚਾਰ ਇੰਡੀਅਨ ਉਵਰਸ਼ੀਜ ਕਾਗਰਸ ਦੇ ਬੈਲਜੀਅਮ ਆਗੁ ਜਿਨਾਂ ਵਿਚ ਤੀਰਥ ਰਾਮ ਵੇਟ ਲਿਫਟਰ, ਤਰਸੇਮ ਸਿੰਘ […]

ਗਲ ਜਥੇਦਾਰਾਂ ਦੀ ਨਿਯੁਕਤੀ ਅਤੇ ਅਧਿਕਾਰਾਂ ਦੀ!

ਗਲ ਕੋਈ ਵੀਹ-ਕੁ ਵਰ੍ਹੇ ਪਹਿਲਾਂ, ਅਰਥਾਤ ਸੰਨ-2000 ਦੇ ਸ਼ੁਰੂ ਦੀ ਹੈ, ਅਕਾਲ ਤਖ਼ਤ ਸਾਹਿਬ ਪੁਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕ ਬੈਠਕ ਹੋਈ, ਜਿਸ ਵਿੱਚ ਕੁਝ ਹੋਰ ਫੈਸਲੇ ਲੈਣ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਿਦਾਇਤ ਕੀਤੀ ਗਈ ਕਿ ਉਹ ‘ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਿਰਾਂ ਪੁਰ ਅਧਾਰਤ ਇਕ ਕਮੇਟੀ ਦਾ ਗਠਨ […]

ਸ਼ਹੀਦ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੂੰ ਪੰਥਕ ਆਗੂਆਂ ਵੱਲੋਂ ਸ਼ਰਧਾਜਲੀ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਕਨੇਡਾ ਦੇ ਸੁੱਖ ਅਰਾਮ ਛੱਡ ਪੰਜਾਬ ਆ ਮੈਦਾਨੇ ਜੰਗ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਬੱਬਰ ਖਾਲਸਾ ਦੇ ਬਾਨੀ ਜਥੇਦਾਰ ਤਲਵਿੰਦਰ ਸਿੰਘ ਬੱਬਰ ਨੂੰ ਯੂਰਪ ਵਸਦੇ ਪੰਥਕ ਆਗੂਆਂ ਵੱਲੋਂ ਸ਼ਰਧਾਜਲੀ ਭੇਟ ਕੀਤੀ ਗਈ ਹੈ। ਪੰਥਕ ਆਗੂਆਂ ਭਾਈ ਸੁਰਿੰਦਰ ਸਿੰਘ ਸੇਖੋਂ, ਭਾਈ ਹਰਵਿੰਦਰ ਸਿੰਘ ਭਤੇੜੀ, ਗੁਰਦੀਪ ਸਿੰਘ ਪ੍ਰਦੇਸੀ, ਜਗਮੋਹਣ ਸਿੰਘ […]

ਜਰਮਨੀ ਦੀਆਂ ਪੰਥਕ ਜਥੇਬੰਦੀਆਂ ਵੱਲੋ ਦਮਦਮੀ ਟਕਸਾਲ ਵਿਰੁੱਧ ਕੂੜ ਪ੍ਰਚਾਰ ਦੀ ਨਿੰਦਾਂ

ਯੋਧਿਆਂ ਦੀ ਖਾਣ ਨੂਂਅਦਾਲਤ ਵਿੱਚ ਕਿਹਾ ਗਿਆ ਅੱਤਵਾਦੀ ਜਥੇਬੰਦੀ ਈਪਰ, ਬੈਲਜੀਅਮ ( ਪ੍ਰਗਟਸਿੰਘਜੋਧਪੁਰੀ ) ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋ ਂਚਲਾਈ ਦਮਦਮੀ ਟਕਸਾਲ ਦੀ ਸਿੱਖ ਪੰਥ ਵਿੱਚ ਬਹੁਤ ਹੀ ਅਹਿਮੀਅਤ ਹੈ ਬੇਸੱਕ ਇਹ ਸੰਸਥਾਂ ਦੇ ਸੰਚਾਲਕ ਕੲ ਿਵਾਰ ਬਾਬੇਕਿਆਂ ਨੂੰ ਝਕਾਨੀ ਦੇ ਬਾਬਰਕਿਆਂ ਨਾਲ ਵੀ ਰਲੇ ਹਨ।ਟਕਸਾਲ ਦੇ ਪਹਿਲੇ ਮੁੱਖੀ ਬਾਬਾ ਦੀਪ ਸਿੰਘ ਜੀ […]

ਦੇਸ਼-ਵਿਦੇਸ ਦੇ ਕਾਂਗਰਸੀਆਂ ਵੱਲੋਂ ਵੀ ਖੇਤੀ ਆਰਡੀਨੈਂਸ ਅਤੇ ਯੂ ਪੀ ਬਲਾਤਕਾਰਾਂ ਦੀ ਨਿੰਦਾਂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮੋਦੀ ਸਰਕਾਰ ਵੱਲੋਂ ਕਿਸਾਨਾਂ ਹੱਥੋ ਜਮੀਨਾਂ ਖੋਹ ਕੇ ਕੁੱਝ ਕਾਰਪੋਰੇਟ ਘਰਾਣਿਆਂ ਨੂੰ ਸੌਪਣ ਵਾਲੇ ਖੇਤੀ ਆਰਡੀਨੈਂਸਾਂ ਦਾ ਜਿੱਥੇ ਜਮੀਨੀ ਪੱਧਰ ਤੇ ਭਾਰੀ ਵਿਰੋਧ ਹੋ ਰਿਹਾ ਹੈ ਉੱਥੇ ਬੀ ਜੇ ਪੀ ‘ਤੋਂ ਬਗੈਰ ਬਾਕੀ ਰਾਜਨੀਤਿਕ ਪਾਰਟੀਆਂ ਵੀ ਇਹਨਾਂ ਬਿਲਾਂ ਦੇ ਵਿਰੋਧ ਵਿੱਚ ਡਟੀਆਂ ਹਨ। ਬੈਲਜ਼ੀਅਮ ਵਸਦੇ ਪੁਰਾਣੇ ਕਾਂਗਰਸੀ ਆਗੂ […]

ਕਨੇਡਾ ਬੀ ਸੀ ਵਿਧਾਨ ਸਭਾ ਚੋਣਾਂ ਚ ਐਨ ਡੀ ਪੀ ਨੇ ਬਣਾਇਆ ਹਰਵਿੰਦਰ ਸੰਧੂ (ਭਤੀਜ਼ ਨੂੰਹ ਸੁਖਵੀਰ ਸਿੰਘ ਸੰਧੂ ਪੈਰਿਸ ਫਰਾਂਸ) ਨੂੰ ਆਪਣਾ ਉਮੀਦਵਾਰ!

ਓਸਲੋ (ਰੁਪਿੰਦਰ ਢਿੱਲੋਂ ਮੋਗਾ) ਚਾਹੇ ਕਰੋਨਾ ਕਾਲ ਚ ਦੁਨੀਆ ਦੀ ਰਫਤਾਰ ਮੱਠੀ ਪੈ ਗਈ ਹੈ।ਪਰ ਮੁਲਕ ਆਪਣੇ ਦੇਸ਼ ਦਾ ਸਿਸਟਮ ਚਲਾਉਣ ਚ ਵਚਨਵੱਧ ਹੈ। ਕਨੇਡਾ ਵਿੱਚ ਇਸ ਕਰੋਨਾ ਕਾਲ ਚ ਵੀ ਵਿਧਾਨ ਸਭਾ ਚੋਣਾ ਲਈ ਮੈਦਾਨ ਪੂਰੀ ਤਰਾਂ ਨਾਲ ਭਖ ਗਿਆ ਹੈ।ਬੀ ਸੀ ਦੇ ਏਰੀਆ ਵਿੱਚ 24 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ 19 ਪੰਜਾਬੀ […]

ਬੈਲਜ਼ੀਅਮ ਦੀਆਂ ਸੰਗਤਾਂ ਵੱਲੋਂ ਭਾਈ ਰਵੀ ਸਿੰਘ ਦੀ ਸਿਹਤਯਾਬੀ ਲਈ ਅਰਦਾਸ

ਈਪਰ,ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਮਨੁੱਖਤਾ ਦੀ ਸੇਵਾ ਕਰ ਦੁਨੀਆਂ ਭਰ ਵਿੱਚ ਸਿੱਖਾਂ ਦਾ ਨਾਂਮ ਰੌਸਨ ਕਰ ਰਹੇ ਖਾਲਸਾ ਏਡ ਦੇ ਸੰਸਥਾਪਕ ਭਾਈ ਰਵੀ ਸਿੰਘ ਵੀ ਕਰੋਨਾਂ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਵਿਸ਼ਵ ਭਰ ਵਿੱਚਲੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਬੈਲਜ਼ੀਅਮ ਵਿੱਚਲੀਆਂ ਸਿੱਖ […]