ਗੁਰੂ ਓਟ ਨਾਲ ਦਲਜੀਤ ਸਿੰਘ ਦਾ ਜਨਮਦਿਨ ਗੈਂਟ ਵਿਖੇ ਮਨਾਇਆ ਗਿਆ

ਬੈਲਜੀਅਮ (ਭੋਗਲ) ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੇ ਸੀਨੀਅਰ ਆਗੂ ਸ: ਅਵਤਾਰ ਸਿੰਘ ਛੌਕਰ ਦੇ ਹੋਣਹਾਰ ਪੁਤਰ ਦਲਜੀਤ ਸਿੰਘ ਛੋਕਰ ਦੇ ਜਨਮਦਿਨ ਦੇ ਸਬੰਧ ਵਿਚ ਪਿਛਲੇ ਦਿਨੀ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਪਰਿਵਾਰ ਵਲੋ ਸੁਖਮਣੀ ਸਾਹਿਬ ਦੇ ਪਾਠ ਕਰਵਾਏ ਗਏ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾ ਨੇ ਹਾਜਰੀ ਭਰੀ ਅਤੇ ਸੁਮਨ ਛੋਕਰ ਅਤੇ ਦਲਜੀਤ ਸਿੰਘ ਨੂੰ […]

ਨਾਗਰਿਕਤਾ ਸੋਧ ਕਾਨੂੰਨ (ਸ਼ੀ ਏ ਏ), ਨਾਗਰਿਕਾਂ ਦਾ ਕੌਮੀ ਰਜਿਸਟਰ (ਐਨ ਆਰ ਸੀ) ਤੇ ਕੌਮੀ ਜਨ–ਸੰਖਿਆ ਰਜਿਸਟਰ (ਐਨ ਪੀ ਆਰ) :ਇੱਕ ਵਿਸ਼ਲੇਸ਼ਣ

ਡਾ. ਪਿਆਰਾ ਲਾਲ ਗਰਗ ਭਾਰਤ ਸਰਕਾਰ ਵੱਲੋਂ ਨਾਗਰਿਕਤਾ ਸੋਧ ਕਾਨੂੰਨ 2019 ਰਾਹੀਂ ਨਾਗਰਿਕਤਾ ਕਾਨੂੰਨ 1955 ਦੀ ਧਾਰਾ 2, 6 ਏ,7 ਡੀ, 18 ਅਤੇ ਤੀਜੇ ਸ਼ਡਿਊਲ ਵਿੱਚ ਸੋਧ ਕਾਰਨ, ਜਨ-ਸੰਖਿਆ ਸ਼ੁਮਾਰੀ ਲਈ ਕੀਤੀ ਜਾਂਦੀ ਖਾਨਾ-ਸੁਮਾਰੀ ਦੀ ਥਾਂ ਕੌਮੀ ਜਨ-ਸੰਖਿਆ ਰਜਿਸਟਰ ਵਿੱਚ 21 ਮਦਾਂ ਦੇ ਵੇਰਵੇ ਲੈਣ ਦੇ ਫੈਸਲੇ ਕਾਰਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ […]

ਸਾਬਕਾ ਰਾਜਾ ਅਲਬਰਟ 2 ਨੇ ਮੰਨਿਆ ਡੇਲਫਾਇਨ ਉਸ ਦੀ ਧੀ ਹੈ

ਬੈਲਜੀਅਮ 28 ਜਨਵਰੀ (ਅਮਰਜੀਤ ਸਿੰਘ ਭੋਗਲ)ਬੈਲਜੀਅਮ ਦੇ ਸਾਬਕਾ ਰਾਜਾ ਅਤੇ ਹੁਣ ਦੇ ਰਾਜੇ ਦੇ ਪਿਤਾ ਐਲਬਰਟ 2 ਨੇ ਜਵਾਨੀ ਦੇ ਸਮੇ ਵਿਚ ਆਪਣੇ ਗੈਰ ਸਬੰਧਾ ਵਿਚੋ ਇਕ ਲੜਕੀ ਡੇਲਫਾਇਨ ਨਂੂੰ ਡੀ ਐਨ ਏ ਦੇ ਨਤੀਜੇ ਤੋ ਬਾਦ ਆਪਣੀ ਧੀ ਮੰਨ ਲਿਆ ਹੈ ਅਤੇ ਆਪਣੇ ਗੋਢੇ ਟੇਕ ਦਿਤੇ ਹਨ ਜਿਸ ਨਾਲ ਉਹ ਰਾਜੇ ਦੀ ਜਾਇਦਾਦ ਦੀ […]

ਧੀ ਤੇ ਪੁੱਤ

ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ, ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ, ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ, ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ, ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ , ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ ਕਿੱਦਾ ਦੁਨੀਆ ਜੀਅ ਸਕਦੀ । […]

ਬੈਲਜੀਅਮ ਵਿਚ ਮਨਾਇਆ ਗਣਤੰਤਰ ਦਿਵਸ

ਬੈਲਜੀਅਮ 28 ਜਨਵਰੀ (ਅਮਰਜੀਤ ਸਿੰਘ ਭੋਗਲ) ਭਾਰਤੀ ਰਾਜਦੁਤ ਵਲੋ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿਚ ਭਾਰਤੀ ਰਾਜਦੂਤ ਗਾਇਤਰੀ ਇਸ਼ਰ ਕੁਮਾਰ ਵਲੋ ਤਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਪਰੰਤ ਰਾਸ਼ਟਰੀ ਗੀਤ ਦਾ ਪ੍ਰੋਗਰਾਮ ਵਿਚ ਸ਼ਾਮਲ ਲੌਕਾ ਵਲੋ ਗਾਇਨ ਕੀਤਾ ਅਤੇ ਆਪਣੇ ਭਾਸ਼ਨ ਵਿਚ ਰਾਜਦੂਤ ਨੇ ਭਾਰਤ ਦੇ ਰਾਸ਼ਟਰਪਤੀ ਦਾ […]

ਦੇਸ਼ ਦੇ ਬਦਲਦੇ ਰਾਜਸੀ ਵਾਤਾਵਰਣ ਵਿੱਚ ਉਠਦੇ ਨਵੇਂ ਸੁਆਲ

ਜਸਵੰਤ ਸਿੰਘ ‘ਅਜੀਤ’ ਇਨ੍ਹਾਂ ਦਿਨਾਂ ਵਿੱਚ ਅੱਧ-ਕਚਰੇ ਰਾਜਸੀ ਮਾਹਿਰਾਂ, ਜਿਨ੍ਹਾਂ ਬਾਰੇ ਆਮ ਕਰ ਕੇ ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਹਰ ਮਾਮਲੇ, ਭਾਵੇਂ ਉਸਦੇ ਸੰਬੰਧ ਵਿੱਚ ਉਨ੍ਹਾਂ ਨੂੰ ਜਾਣਕਾਰੀ ਹੋਵੇ ਜਾਂ ਨਾਂਹ, ਮੂੰਹ ਮਾਰਨ ਦਾ ਸੁਭਾਅ ਬਣ ਚੁਕਾ ਹੈ, ਦੀ ਇੱਕ ਅਜਿਹੀ ਮਹਿਫਲ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿੱਚ ਦੇਸ਼ ਦੀ ਵਰਤਮਾਨ […]

ਬੈਲਜ਼ੀਅਮ ਵਿੱਚ ਕੱਚੇ ਪੰਜਾਬੀਆਂ ਨੂੰ ਪਾਸਪੋਰਟਾਂ ਦੀਆਂ ਮੁਸਕਲਾਂ ਬਾਰੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ

ਖ਼ਲੀਫਾ ਅਤੇ ਤੀਰਥ ਰਾਮ ਨੇ ਕੀਤੀ ਪੰਜਾਬ ਸਰਕਾਰ ਦੇ ਦਖਲ ਦੀ ਵੀ ਮੰਗ ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਿਛਲੇ ਕੁੱਝ ਸਮੇਂ ‘ਤੋਂ ਬੈਲਜ਼ੀਅਮ ਰਹਿੰਦੇ ਕੱਚੇ ਭਾਰਤੀਆਂ ਨੂੰ ਜਿਨ੍ਹਾਂ ਵਿੱਚ ਬਹੁਗਿਣਤੀ ਪੰਜਾਬੀਆਂ ਦੀ ਹੈ ਨੂੰ ਭਾਰਤੀ ਦੂਤਘਰ ਬਰੱਸਲਜ਼ ਵੱਲੋਂ ਨਵੇਂ ਭਾਰਤੀ ਪਾਸਪੋਰਟ ਨਹੀ ਮਿਲ ਰਹੈ ਤੇ ਨਾਂ ਹੀ ਮਿਆਦ ਪੁਗਾ ਚੁੱਕੇ ਪਾਸਪੋਰਟਾਂ ਦੀ ਮਿਆਦ […]

ਸੰਤਿਰੂਧਨ ਵਿਚ ਧੀਆ ਦੀ ਲੋਹੜੀ ਪਾਈ ਗਈ

ਬੈਲਜੀਅਮ 16 ਜਨਵਰੀ (ਅਮਰਜੀਤ ਸਿੰਘ ਭੋਗਲ) ਮਹਿਕ ਪੰਜਾਬ ਦੀ ਈਵੈਂਟਸ ਦੇ ਬੈਨਰ ਹੇਂਠ ਧੀਆ ਦੀ ਲੋਹੜੀ ਦਾ ਪਲਵਿੰਦਰ ਕੌਰ, ਜਸਪ੍ਰੀਤ ਕੌਰ ਅਤੇ ਸ਼ਰਮੀਲਾ ਕੌਰ ਵਲੋ ਪਹਿਲੀ ਬਾਰ ਬੈਲਜੀਅਮ ਸੰਤਿਰੁਧਨ ਵਿਚ ਅਯੋਜਨ ਕੀਤਾ ਗਿਆ ਜਿਸ ਵਿਚ ਸਾਰੇ ਬੈਲਜੀਅਮ ਦੀਆ ਮਾਂਵਾ ਨੇ ਆਪਣੀਆ ਬੇਟੀਆ ਨਾਲ ਹਾਜਰੀ ਭਰੀ । ਇਸ ਮੌਕੇ ਤੇ ਸ਼ਹਿਰ ਦੀ ਮੈਅਰ ਫੇਰਲੇ ਹੈਰਨਸ ਨੇ […]

ਐਨ.ਆਰ.ਆਈ ਵੀਰਾਂ ਤੇ ਸਮੂਹ ਪਿੰਡ ਅਲਕੜੇ ਦੇ ਨਿਵਾਸੀਆਂ ਵਲੋਂ ਵਰਲਡ ਕੈਂਸਰ ਕੈਅਰ ਚੈਰੀਟੈਬਲ ਦੀ ਮੱਦਦ ਨਾਲ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।

ਪੈਰਿਸ (ਸੂਖਵੀਰ ਸਿੰਘ ਸੰਧੂ) ਬਰਨਾਲੇ ਜਿਲੇ ਦੇ ਪਿੰਡ ਅਲਕੜੇ ਵਿਖੇ ਦੂਸਰੀ ਵਾਰ 28 ਜਨਵਰੀ ਦਿੱਨ ਮੰਗਲਵਾਰ ਨੂੰ ਐਨ ਆਰ ਆਈ ਵੀਰਾਂ ਤੇ ਪਿੰਡ ਅਲਕੜੇ ਦੀ ਸੰਗਤ ਨਾਲ ਮਿਲ ਕੇ ਵਰਲਡ ਕੈਂਸਰ ਕੈਅਰ ਦੇ ਸਹਿਯੋਗ ਨਾਲ ਲੋਕਾਂ ਦੀ ਸਿਹਤ ਸੰਭਾਲ ਨੂੰ ਮੁੱਖ ਰਖਦੇ ਹੋਏ ਫ਼ਰੀ ਮੈਡੀਕਲ ਕੈਂਪ ਲਗਵਾਇਆ ਜਾ ਰਿਹਾ ਹੈ।ਸਵੇਰੇ 9 ਵਜੋਂ ਤੋਂ ਲੈਕੇ ਸ਼ਾਮ […]